ਕਦੇ ਝੰਡੀਆਂ ਨਾਲ ਸਜਾਇਆ ਜਾਂਦਾ ਰਿਹੈ ਵਿਆਹ/ਮੰਗਣੇ ਵਾਲੇ ਵਿਹੜੇ ਨੂੰ
ਕਦੇ ਝੰਡੀਆਂ ਨਾਲ ਸਜਾਇਆ ਜਾਂਦਾ ਰਿਹੈ ਵਿਆਹ/ਮੰਗਣੇ ਵਾਲੇ ਵਿਹੜੇ ਨੂੰ
ਪੁਰਾਤਨ ਪੰਜਾਬ (Punjab) ਵਿੱਚ ਇਹ ਸਮੇਂ ਵੀ ਕਿਸੇ ਸਮੇਂ ਰਹੇ ਹਨ ਕਿ ਮੰਗਣੇ ਵਾਲੇ ਜਾਂ ਵਿਆਹ ਵਾਲੇ ਘਰ ਨੂੰ ਰੰਗ-ਬਿਰੰਗੇ ਪੇਪਰ ਲਿਆ ਕੇ ਉਸ ਵਿਚੋਂ ਤਿੰਨ ਕੋਨੀਆਂ ਝੰਡੀਆਂ ਕੱਟ ਕੇ ਆਟੇ ਦੀ ਲੇਵੀ ਬਣਾ ਕੇ ਸੂਤੜੀ ਲਿਆ ਕੇ ਉਸਦਾ ਪਿੰਨਾ ...
ਆਯੂਸ਼ਮਾਨ ਲਈ ਤਰਸਿਆ ਪੰਜਾਬ
ਸਰਕਾਰ ਨਹੀਂ ਲਾਗੂ ਕਰ ਸਕੀ ਬੀਮਾ ਯੋਜਨਾ
ਚੰਡੀਗੜ੍ਹ | ਦੇਸ਼ ਭਰ ਵਿੱਚ ਲਾਗੂ ਹੋਈ ਆਯੂਸਮਾਨ ਸਿਹਤ ਬੀਮਾ ਯੋਜਨਾ ਲਈ ਪੰਜਾਬ ਦੇ 45 ਲੱਖ ਤੋਂ ਜ਼ਿਆਦਾ ਪਰਿਵਾਰ ਤਰਸ ਗਏ ਹਨ। ਪੰਜਾਬ ਦਾ ਸਿਹਤ ਵਿਭਾਗ ਇਸ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਨਾ ਸਿਰਫ਼ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ, ਸਗੋਂ ਇਸ 'ਚ ਬੇਲੋੜੀ...
ਯੂਪੀ : ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ’ਚ ਉਤਰਿਆ ਅਮਿਤ ਸ਼ਾਹ
ਪਲਾਇਨ ਵਾਲੇ ਖੇਤਰਾਂ ’ਚ ਘਰ-ਘਰ ਦਿੱਤੀ ਦਸਤਕ
ਕਿਹਾ, ਹੁਣ ਡਰ ਨਹੀਂ, ਆਤਮਵਿਸ਼ਵਾਸ ਨਾਲ ਭਰੇ ਹਨ ਲੋਕ
ਏਜੰਸੀ ਕੈਰਾਨਾ, 22 ਜਨਵਰੀ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਪ੍ਰਚਾਰ ਲਈ ਮੈਦਾਨ ’ਚ ਉਤਰ ਆਏ ਹਨ ਅੱਜ ਉਨ੍ਹਾਂ ਨੇ ਕੈਰਾਨਾ ’ਚ ਪਲਾਇਨ ਵਾਲੇ ਇਲਾਕਿਆਂ...
central jail ‘ਚੋਂ ਤਿੰਨ ਮੋਬਾਇਲ ਮਿਲੇ
central jail | ਕੇਂਦਰੀ ਜ਼ੇਲ੍ਹ 'ਚੋਂ ਤਿੰਨ ਮੋਬਾਇਲ ਮਿਲੇ
ਬਠਿੰਡਾ, (ਸੁਖਜੀਤ ਮਾਨ) ਕੇਂਦਰੀ ਜ਼ੇਲ੍ਹ (central jail) ਬਠਿੰਡਾ 'ਚੋਂ ਤਲਾਸ਼ੀ ਮੁਹਿੰਮ ਦੌਰਾਨ ਮੋਬਾਇਲ ਮਿਲਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੀਤੇ ਦਿਨ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ਤੋਂ ਤਿੰਨ ਮੋਬਾਇਲ ਤਾਂ ਮਿਲੇ ਹਨ ਪਰ ਇਹ ਮੋ...
ਪੈਟਰੋਲ ਕੀਮਤਾਂ ਦੇ ਸਤਾਏ ਨੇ ਪਰਧਾਨ ਮੰਤਰੀ ਨੂੰ ਭੇਜਿਆ 9 ਪੈਸੇ ਦਾ ਚੈੱਕ
ਦੁਖੀ ਹੋ ਕੇ ਵਿਰੋਧ ਕਰਨ ਦਾ ਲੱਭਿਆ ਅਨੋਖਾ ਤਰੀਕਾ
ਤੇਲੰਗਾਨਾ, (ਏਜੰਸੀ)। ਦੇਸ਼ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਸਬੰਧੀ ਵਿਰੋਧੀ ਧਿਰ ਸਰਕਾਰ 'ਤੇ ਲਗਾਤਾਰ ਹਮਲਾਵਰ ਬਣੀ ਹੋਈ ਹੈ। ਸਿਰਫ ਵਿਰੋਧੀ ਧਿਰ ਹੀ ਨਹੀਂ, ਸਗੋਂ ਆਮ ਜਨਤਾ ਵੀ ਇਸ ਸਬੰਧੀ ਖ਼ਾਸੀ ਨਰਾਜ਼ ਹੈ। ਜਗ੍ਹਾ-ਜਗ੍ਹਾ ਤੇਲ ਦੀਆਂ ਵ...
ਕਦੇ ਨਾ ਭੁੱਲਣ ਵਾਲਾ ਪਾਠ
ਕਦੇ ਨਾ ਭੁੱਲਣ ਵਾਲਾ ਪਾਠ
ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ Çਲੰਕਨ ਕੋਲ ਇੱਕ ਨੌਜਵਾਨ ਆਇਆ, ਜੋ ਬੇਕਾਰੀ ਕਾਰਨ ਭੀਖ ਮੰਗਣ ਦੀ ਸੋਚ ਰਿਹਾ ਸੀ ਉਸ ਨੇ Çਲੰਕਨ ਤੋਂ ਮਾਲੀ ਮੱਦਦ ਮੰਗੀ ਨੌਜਵਾਨ ਨੇ ਕਿਹਾ, ‘‘ਮੈਂ ਬਹੁਤ ਗਰੀਬ ਹਾਂ ਈਸ਼ਵਰ ਨੇ ਮੈਨੂੰ ਕੁਝ ਨਹੀਂ ਦਿੱਤਾ, ਦਇਆ ਕਰੋ’’ Çਲੰਕਨ ਨੇ ਉਸ ਵੱਲ ਵੇਖਿਆ ਤੇ ਕਿਹ...
ਕੌਮਾਂਤਰੀ ਯੋਗ ਦਿਵਸ: ਅੱਤਵਾਦੀ ਹਮਲੇ ਦਾ ਅਲਰਟ
ਨਵੀਂ ਦਿੱਲੀ। ਯੋਗ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ, ਯੂਪੀ, ਬਿਹਾਰ, ਹਰਿਆਣਾ ਅਤੇ ਗੁਜਰਾਤ ਦੇ ਕਈ ਮੁੱਖ ਸ਼ਹਿਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ। ਲਖਨਊ ਵਿੱਚ ਯੋਗ ਦਿਵਸ 'ਤੇ ਹੋ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਵੀ ਖ਼ਤਰੇ ਵਿੱਚ ਹੈ। ਇਸ ਦੇ ...
ਪਾਵਰਕੌਮ ਦੇ ਚੇਅਰਮੈਂਨ ਇੰਜ: ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ
ਬਲਦੇਵ ਸਿੰਘ ਸਰਾਂ ਬੇਹੱਦ ਇਮਾਨਦਾਰ ਅਤੇ ਕੰਮ ਪ੍ਰਤੀ ਜਾਨੂੰਨ ਵਾਲੇ ਅਧਿਕਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ ਚੇਅਰਮੈਂਨ ਕਮ ਸੀਐਮਡੀ ਇੰਜ: ਬਲਦੇਵ ਸਿੰਘ ਸਰਾਂ (Baldev Singh) ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਉਂਜ ਬਲਦੇਵ ਸਿੰਘ ਸਰਾਂ ਮੌਜੂਦਾ ਸਮ...
ਆਓ! ਜਾਣੀਏ ਕਿਉਂ ਕਹਿੰਦੇ ਸੀ ਕਿ ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਨੇ
'ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਹਨ
ਸਾਡਾ ਪੰਜਾਬੀ ਵਿਰਸਾ ਜਾਂ ਕਹਿ ਲਈਏ ਸਾਡੇ ਪੁਰਖਿਆਂ ਦਾ ਰਹਿਣ-ਸਹਿਣ ਜਾਂ ਕਹੀਏ ਕਿ ਸਾਡਾ ਅਤੀਤ ਬਹੁਤ ਹੀ ਖੁਸ਼ੀਆਂ ਭਰਿਆ ਰਿਹਾ ਹੈ। ਪੁਰਾਤਨ ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਹੀ ਰਹਿੰਦੀ ਸੀ।
ਸਮੇਂ ਬੜੇ ਖੁਸ਼ਹਾਲ ਸਨ, ਭਰਾਵੀਂ ਪਿਆਰ ਗੂੜ੍ਹੀਆਂ ਸਾਂਝ...
ਪੰਜਾਬ ‘ਚ ਦਲਿਤਾਂ ‘ਤੇ ਜ਼ੁਲਮ ਤੋਂ ਕੌਮੀ ਐਸਸੀ ਕਮਿਸ਼ਨ ਬੁਰੀ ਤਰ੍ਹਾਂ ਖਫ਼ਾ
ਸਭ ਤੋਂ ਵੱਧ ਦਲਿਤਾਂ ਨੂੰ ਬਣਾਇਆ ਜਾ ਰਿਹੈ ਸ਼ਿਕਾਰ, ਬਰਦਾਸ਼ਤ ਤੋਂ ਬਾਹਰ : ਕਥੇਰੀਆ
ਪੰਜਾਬ ਦੇ ਦੌਰੇ 'ਤੇ ਆਏ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ, ਪੁਲਿਸ ਅਧਿਕਾਰੀ ਨਹੀਂ ਲਾ ਰਹੇ ਹਨ ਐਸ.ਸੀ. ਐਸ.ਟੀ ਐਕਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਤੋਂ ਕਾਫ਼ੀ ਜਿਆਦਾ ...