ਜੰਮੂ ਕਸ਼ਮੀਰ: ਭੀੜ ਨੇ ਕੁੱਟ-ਕੁੱਟ ਕੇ ਡੀਐੱਸਪੀ ਕਤਲ ਕੀਤਾ
ਸ੍ਰੀਨਗਰ 'ਚ ਜਾਮਾ ਮਸਜਿਦ ਦੇ ਬਾਹਰ ਵਾਪਰੀ ਘਟਨਾ
ਸ੍ਰੀਨਗਰ। ਸ਼ਬ-ਏ-ਕਦਰ ਦੀ ਮੁਬਾਰਕ ਰਾਤ ਨੂੰ ਇੱਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਇਬਾਦਤ ਲਈ ਸਾਦੇ ਕੱਪੜਿਆਂ ਵਿੱਚ ਜਾ ਰਹੇ ਰਾਜ ਪੁਲਿਸ ਦੇ ਇੱਕ ਡੀਐੱਸਪੀ ਮੁਹੰਮਦ ਅਯੂਬ ਪੰਡਿਤ ਨੂੰ ਸ਼ਰਾਰਤੀ ਅਨਸਰਾਂ ਨੇ ਮਸਜਿਦ ਦੇ ਬਾਹਰ ਕੁੱਟ ਕੁੱਟ ਕੇ ਮਾਰ ਦਿੱਤਾ। ਡੀ...
ਰਾਹੁਲ ਦੀ ਆਤਿਸ਼ੀ ਪਾਰੀ, ਪੂਨੇ ਜਿੱਤਿਆ
ਕੋਲਕਾਤਾ, (ਏਜੰਸੀ) ਰਾਹੁਲ ਤ੍ਰਿਪਾਠੀ (93) ਦੀ ਨੌਂ ਚੌਕਿਆਂ ਅਤੇ ਸੱਤ ਛੱਕਿਆਂ ਨਾਲ ਸਜੀ ਆਤਿਸ਼ੀ ਪਾਰੀ ਦੇ ਦਮ 'ਤੇ ਰਾਇਜਿੰਗ ਪੂਨੇ ਸੁਪਰਜਾਇੰਟਸ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ ਉਸੇ ਦੇ ਮੈਦਾਨ ਈਡਨ ਗਾਰਡਨ ਮੈਦਾਨ 'ਚ ਚਾਰ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 'ਚ 11 ਮੈਚਾਂ 'ਚ ਆਪਣੀ ਸੱਤਵੀਂ ਜਿੱਤ ਦਰਜ ਕਰ ਲ...
ਸੰਸਦ ਭਵਨ ’ਚ ਵਿੱਤ ਮੰਤਰੀ ਨੇ ਬਜ਼ਟ ਭਾਸ਼ਨ ਪੜ੍ਹਨਾ ਕੀਤਾ ਸ਼ੁਰੂ
ਨਵੀਂ ਦਿੱਲੀ (ਏਜੰਸੀ)। ਅੱਜ ਆਮ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਭਵਨ ਵਿੱਚ ਅੰਮਿ੍ਰਤਕਾਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਦੁਨੀਆ ਨੇ ਭ...
ਰਾਬੜੀ ਦੇ ਘਰ ਸੀਬੀਆਈ ਟੀਮ, ਪੁੱਛਗਿੱਛ ਕਰ ਰਹੇ ਨੇ ਅਫ਼ਸਰ
ਪਟਨਾ (ਏਜੰਸੀ)। ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ ’ਚ ਸੀਬੀਆਈ ਦੀ ਟੀਮ ਸੋਮਵਾਰ ਸਵੇਰ ਤੋਂ ਲਾਲੂ ਯਾਦਵ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਉਸ ਦੇ ਘਰ ਪੁੱਛਗਿੱਛ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 12 ਅਫ਼ਸਰਾਂ ਦੀ ਟੀਮ 2 ਤੋਂ 3 ਗੱਡੀਆਂ ’ਚ ਉਨ੍ਹਾਂ ਦੇ ਪਟਨਾ ਸਥਿੱਤ 10 ਸਰਕੂਲਰ...
ਕਲੱਬ ‘ਤੇ ਕਬਜ਼ਾ ਕਰਨ ਦੇ ਮਨਸੂਬੇ ਨਹੀਂ ਹੋਣ ਦਿਆਂਗੇ ਸਫਲ : ਸਿੰਗਲਾ
ਕਿਹਾ, ਭਾਈਚਾਰਿਆਂ 'ਚ ਕੁੜੱਤਣ ਪੈਦਾ ਕਰਨਾ ਚਾਹੁੰਦੇ ਨੇ ਕਾਂਗਰਸ ਤੇ ਦਾਦੂਵਾਲ
ਸੱਚ ਕਹੂੰ ਨਿਊਜ਼/ਬਠਿੰਡਾ। ਸ਼੍ਰੋਮਣੀ ਅਕਾਲੀ ਦਲ ਨੇ ਸਿਵਲ ਲਾਈਨਜ਼ ਕਲੱਬ 'ਚ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਨੂੰ ਕਲੱਬ 'ਤੇ ਕਬਜ਼ਾ ਕਰਨ ਦੀ ਮੰਸ਼ਾ ਕਰਾਰ ਦਿੱਤਾ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਪਾਰਟੀ ਕਾਂਗਰਸ ਅਤੇ ਦਾਦੂਵਾਲ ਦੇ ਮ...
ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਦੂਰ ਰਹਿਣਗੇ ਕਾਂਗਰਸੀ ਸੰਸਦ, ਅਮਰਿੰਦਰ ਨੇ ਸੱਦਿਆ ਚਾਹ ‘ਤੇ
ਕੈਬਨਿਟ ਦੇ ਸਾਰੇ ਮੰਤਰੀਆਂ ਸਣੇ ਕਾਂਗਰਸੀ ਵਿਧਾਇਕ ਵੀ ਹੋਣਗੇ ਸ਼ਾਮਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਪੰਜਾਬ ਦੇ 8 ਕਾਂਗਰਸੀ ਸੰਸਦ ਮੈਂਬਰ ਦੂਰ ਹੀ ਰਹਿਣਗੇ। ਇਨ੍ਹਾਂ ਸੰਸਦ ਮੈਂਬਰਾਂ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਦੂਰ ਰੱਖਣ ਲਈ ਅਮਰਿੰਦਰ ਸਿੰਘ...
ਸੁਖਬੀਰ ਬਾਦਲ ਵਿਦੇਸ਼ ਭੱਜਣ ਦੀ ਫਿਰਾਕ ‘ਚ : ਭਗਵੰਤ ਮਾਨ
'ਬਾਦਲ ਪਿਓ-ਪੁੱਤਰਾਂ ਤੇ ਸੁਮੇਧ ਸੈਣੀ ਦਾ ਪਾਸਪੋਰਟ ਜ਼ਬਤ ਹੋਵੇ'
ਸੰਗਰੂਰ (ਗੁਰਪ੍ਰੀਤ ਸਿੰਘ) | ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ 'ਤੇ ਸ਼ਿਕੰਜਾ ਪੂਰੀ ਤਰ੍ਹਾਂ ਕਸਿਆ ਜਾ ਚੁੱਕਿਆ ਹੈ। ਹੁਣ ਸੁਖਬੀਰ ਬਾਦਲ ਦੇਸ਼ ਛੱਡ ਕੇ ਭੱਜਣ ਦੀ ਫ਼ਿਰ...
ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਓਮੀਕ੍ਰੋਨ ਤੋਂ ਪੀੜਤ
ਸੱਚ ਕਹੂੰ ਨਿਊਜ਼
ਲੁਧਿਆਣਾ, 24 ਜਨਵਰੀ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਆ ਗਈ ਹੈ। ਉਨ੍ਹਾਂ ਨੂੰ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਤੋਂ ਪੀੜਤ ਪਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਸਥਿਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ ਉਨ੍ਹਾਂ ...
ਪੀਐੱਸਐਲਵੀ-ਸੀ 38 ਦਾ ਸਫ਼ਲ ਪ੍ਰੀਖਣ
500 ਕਿਲੋਮੀਟਰ ਉੱਚਾਈ ਤੋਂ ਦੁਸ਼ਮਣ ਟੈਂਕਾਂ ਦੀ ਗਿਣਤੀ 'ਚ ਸਮਰੱਥ
ਸਮਾਰਟ ਸਿਟੀ ਨੈਟਵਰਕ ਦੀਆਂ ਯੋਜਨਾਵਾਂ ਵਿੱਚ ਵੀ ਮੱਦਦਗਾਰ
14 ਦੇਸ਼ਾਂ ਦੇ 30 ਨੈਨੋ ਉਪਗ੍ਰਹਿਆਂ ਨੂੰ ਵੀ ਇਕੱਠੇ ਛੱਡਿਆ
ਸ੍ਰੀਹਰੀਕੋਟਾ: ਭਾਰਤ ਨੇ ਅਸਮਾਨ ਵਿੱਚ ਇੱਕ ਹੋਰ ਸਫ਼ਲ ਛਾਲ ਲਾਈ ਹੈ। ਸ੍ਰੀ ਹਰੀਕੋਟਾ ਤੋਂ ਲਾਂਚ ਪੀਐੱਸਐੱਲਵੀ...
ਪੂਜਨੀਕ ਗੁਰੂ ਜੀ ਨੇ ਮਾਰਚ ਮਹੀਨੇ ਲਈ ਫਰਮਾਏ ਬਚਨ…
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਆਪਣੇ ਯੂ ਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਅਨਮੋਲ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਮਾਰਚ ਮਹੀਨੇ ਨੂੰ ਵੀ ਐੱਮਐੱਸਜੀ ਮਹੀਨੇ ਦੇ ਰੂਪ ’ਚ ਮਨਾਉਣ ਦੇ ਬਚ...