ਟਾਈ ਦੀ ‘ਹੈਟ੍ਰਿਕ ਅਤੇ ਪੰਜੇ’ ਨਾਲ ਜਿੱਤੇ ਲਾਇੰਸ
ਰਾਜਕੋਟ (ਏਜੰਸੀ) । ਮੱਧ ਤੇਜ ਗੇਂਦਬਾਜ਼ ਐਂਡਰਿਊ ਟਾਈ (ਹੈਟ੍ਰਿਕ ਸਮੇਤ 17 ਦੌੜਾਂ 'ਤੇ ਪੰਜ ਵਿਕਟਾਂ) ਦੀ ਕਰਿਸ਼ਮਾਈ ਗੇਂਦਬਾਜ਼ੀ ਤੋਂ ਬਾਅਦ ਓਪਨਰ ਡਵੇਨ ਸਮਿੱਥ (47) ਅਤੇ ਬੈਂਡਨ ਮੈਕੁਲਮ (49) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਗੁਜਰਾਤ ਲਾਇੰਸ ਨੇ ਆਈਪੀਐੱਲ-10 ਦੇ 13ਵੇਂ ਮੈਚ 'ਚ ਰਾਇਜਿੰਗ ਪੂਨੇ ਸੁਪਰਜਾਇੰਟਸ...
ਮੁੰਬਈ ਦਾ ਕੋਲਕਾਤਾ ਤੇ ਗੁਜਰਾਤ ਦਾ ਹੈਦਰਾਬਾਦ ਨਾਲ ਮੁਕਾਬਲਾ ਅੱਜ
ਮੁੰਬਈ ਇੰਡੀਅਨ ਮੂਹਰੇ ਹੁਣ 'ਗੰਭੀਰ' ਚੁਣੌਤੀ
ਮੁੰਬਈ, (ਏਜੰਸੀ) । ਆਈਪੀਐੱਲ-10 ਵਿੱਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਕੋਲਕਾਤਾ ਨਾਈਟਰਾਈਡਰਜ਼ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਅੱਜ ਇੱਥੇ ਵਾਨਖੇਡੇ ਸਟੇਡੀਅਮ ਵਿੱਚ ਖਰਾਬ ਸ਼ੁਰੂਆਤ ਕਰਕੇ ਦਬਾਅ ਵਿੱਚ ਵਿਖਾਈ ਦੇ ਰਹੀ ਮੇਜ਼ਬਾਨ ਮੁੰਬਈ ਇੰਡੀਅੰਜ਼...
ਆਈਪੀਐੱਲ-10 ਉਦਘਾਟਨੀ ਮੈਚ ਅੱਜ ਤੋਂ
ਵਿਰਾਟ ਬਿਨਾਂ ਚੈਂਪੀਅਨ ਹੈਦਰਾਬਾਦ ਨੂੰ ਚੈਲੰਜ ਦੇਵੇਗਾ ਬੰਗਲੌਰ
ਹੈਦਰਾਬਾਦ, (ਏਜੰਸੀ) । ਆਈਪੀਐੱਲ-10 ਦੇ ਉਦਘਾਟਨ ਮੈਚ 'ਚ ਪਿਛਲੇ ਚੈਂਪੀਅਨ ਸਨਰਾਇਜਰਜ਼ ਹੈਦਰਾਬਾਦ ਤੇ ਉਪ ਜੇਤੂ ਰਾਇਲ ਚੈਲੰਜਰਜ਼ ਬੰਗਲੌਰ ਦਰਮਿਆਨ ਬੁੱਧਵਾਰ ਨੂੰ ਧਮਾਕੇਦਾਰ ਮੁਕਾਬਲਾ ਹੋਵੇਗਾ ਇਸ ਮੈਚ 'ਚ ਬੰਗਲੌਰ ਦੇ ਰੈਗੂਲਰ ਕਪਤਾਨ ਤੇ ਸਟਾਰ ਬ...
ਫੈਡਰਰ ਬਣੇ ਮਿਆਮੀ ਚੈਂਪੀਅਨ
ਮਿਆਮੀ, (ਏਜੰਸੀ) ਇਸ ਸਾਲ ਅਸਟਰੇਲੀਅਨ ਓਪਨ ਜਿੱਤ ਚੁੱਕੇ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਸਪੇਨ ਦੇ ਦਿੱਗਜ਼ ਖਿਡਾਰੀ ਰਾਫੇਲ ਨਡਾਲ 'ਤੇ ਇੱਕ ਵਾਰ ਫਿਰ ਸ੍ਰੇਸ਼ਠਤਾ ਸਾਬਤ ਕੀਤੀ ਅਤੇ ਉਨ੍ਹਾਂ ਨੂੰ ਇੱਥੇ ਫਾਈਨਲ 'ਚ ਲਗਾਤਾਰ ਸੈੱਟਾਂ 'ਚ 6-3,6-4 ਨਾਲ ਹਰਾ ਕੇ ਮਿਆਮੀ ਓਪਨ ਟੈ...
ਸੁਪਰ ਸਿਕਸ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ
(ਏਜੰਸੀ) ਕੋਲੰਬੋ। ਕਪਤਾਨ ਮਿਤਾਲੀ ਰਾਜ (64) ਤੇ ਮੋਨਾ ਮੇਸ਼ਰਾਮ (55) ਦੇ ਅਰਧ ਸੈਂਕੜਿਆਂ ਤੋਂ ਬਾਅਦ ਸਿਖ਼ਾ ਪਾਂਡੇ ਦੀਆਂ (04) ਤੇ ਏਕਤਾ ਬਿਸ਼ਟ ਦੀਆਂ ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਇੱਥੇ ਅੱਜ 49 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਦੇ ਸੁਪਰ ਸਿਕਸ ਵਿੱਚ ਜੇਤ...
ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ 5 ਕਾਬੂ
(ਸੁਧੀਰ ਅਰੋੜਾ) ਅਬੋਹਰ। ਸਥਾਨਕ ਪੁਲਿਸ ਨੇ ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ ਗਿਰੋਹ ਦੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਡੀਐੱਸਪੀ ਏ ਆਰ ਸ਼ਰਮਾ ਅਤੇ ਥਾਣਾ ਇੰਚਾਰਜ ਗੁਰਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਨੂੰ ਇੱਕ ਖੁਫ਼ੀਆ ਸੂਚਨਾ ਮਿਲੀ ਤਾਂ ਏਐਸਆਈ ਗੁਰਮੀਤ ਸਿੰਘ ਨੇ ਪੁਲਿਸ ਟੀਮ ਸਹਿਤ ਦ...
ਭਾਰਤ ਅਤੇ ਬੰਗਲਾਦੇਸ਼ ਟੈਸਟ ਮੈਚ : ਅਸ਼ਵਿਨ-ਪੁਜਾਰਾ ਦਾ ਦਮ, ਭਾਰਤ ਜਿੱਤ ਤੋਂ 7 ਕਦਮ ਦੂਰ
Test Match : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ 'ਚ 388 ਦੌੜਾਂ 'ਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਕਰਵਾਇਆ
(ਏਜੰਸੀ) ਹੈਦਰਾਬਾਦ। ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਦੀਆਂ ਸਭ ਤੋਂ ਤੇਜ਼ 250 ਵਿਕਟਾਂ ਦੇ ਵਿਸ਼ਵ ਰਿਕਾਰਡ ਅਤੇ ਸ੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਦੀਆਂ ਨਾਬਾਦ 54 ਦੌੜਾਂ ਦੇ ਦਮ 'ਤੇ ...
ਧੋਨੀ ਦੀ ਕਪਤਾਨੀ ‘ਚ ਆਖਰੀ ਅਭਿਆਸ ਮੈਚ ਅੱਜ
ਯੁਵਰਾਜ ਅਤੇ ਅਸ਼ੀਸ਼ ਨਹਿਰਾ 'ਤੇ ਵੀ ਰਹਿਣਗੀਆਂ ਨਜ਼ਰਾਂ
ਮੁੰਬਈ। ਭਾਰਤ ਦੀ ਕੌਮੀ ਟੀਮ ਦੇ ਕਪਤਾਨ ਦੇ ਰੂਪ 'ਚ ਸਫਰ ਖਤਮ ਕਰਨ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੇ ਨਾਂਅ ਦੇ ਅੱਗੇ ਇੱਥੇ ਆਖਰੀ ਵਾਰ ਕਪਤਾਨ ਲਿਖਿਆ ਹੋਵੇਗਾ। ਜਦੋਂ ਉਹ ਇੰਗਲੈਂਡ ਖਿਲਾਫ ਪਹਿਲੇ ਅਭਿਆਸ ਮੈਚ 'ਚ ਭਾਰਤ 'ਏ' ਟੀਮ ਦੀ ਅਗਵਾਈ ਕਰਨਗੇ। ਪਹਿਲ...
ਭਾਰਤ ਖਿਲਾਫ਼ ਇੱਕ ਰੋਜ਼ਾ ਲੜੀ ‘ਚੋਂ ਬਾਹਰ ਰਹਿ ਸਕਦੇ ਹਨ ਰੂਟ
ਭਾਰਤ ਖਿਲਾਫ਼ ਇੱਕ ਰੋਜ਼ਾ ਲੜੀ 'ਚੋਂ ਬਾਹਰ ਰਹਿ ਸਕਦੇ ਹਨ ਰੂਟ
ਨਵੀਂ ਦਿੱਲੀ, | ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਛੇਤੀ ਹੀ ਬਾਪ ਬਣਨ ਵਾਲੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤ ਖਿਲਾਫ 15 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 'ਚੋਂ ਬਾਹਰ ਰਹਿ ਸਕਦੇ ਹਨ ਸਥਾਨਕ ਰਿਪੋਰਟ ਅਨੁਸਾ...
ਖਿਡਾਰੀਆਂ ਦੀ ‘ਆਰਥਿਕ ਖੁਸ਼ਕੀ’ ਦੂਰ ਕਰਦੇ ਨੇ ਲੀਗ ਮੁਕਾਬਲੇ
ਤਿਰੰਗਾ 'ਰੁਮਾਲ ਛੂਹ' ਲੀਗ ਨਾਲ ਵੀ ਖਿਡਾਰੀ ਛੂਹਣਗੇ ਅਸਮਾਨ
ਸਰਸਾ ( ਸੁਖਜੀਤ ਸਿੰਘ) ਹੁਣ ਸਿਰਫ ਕ੍ਰਿਕਟ, ਫੁੱਟਬਾਲ ਜਾਂ ਕਬੱਡੀ ਆਦਿ ਹੀ ਨਹੀਂ ਸਗੋਂ ਰੁਮਾਲ ਛੂਹ ਖੇਡ ਵੀ ਖੇਡਾਂ ਦੇ ਖੇਤਰ 'ਚ ਲੀਗ ਮੁਕਾਬਲਿਆਂ ਦੀ ਸ੍ਰੇਣੀ 'ਚ ਸ਼ਾਮਲ ਹੋ ਗਈ ਹੈ ਲੀਗ ਮੁਕਾਬਲਿਆਂ ਦੀ ਸ਼ੁਰੂਆਤ ਕਾਰਨ ਖੇਡਾਂ ਮਨੋਰੰਜਨ ਤੇ ਸਰੀਰਕ ...