ਭਾਗੀਵਾਂਦਰ ਕਾਂਡ :ਚਾਰ ਮੁਲਜ਼ਮਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
ਪਰਿਵਾਰ ਨੇ ਦਿੱਤੀ ਜੀ ਖੁਦਕੁਸ਼ੀ ਦੀ ਧਮਕੀ
ਸੱਚ ਕਹੂੰ ਨਿਊਜ਼,ਲਵੰਡੀ ਸਾਬੋ, 22 ਜੂਨ: ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਮਾਮਲੇ ਵਿੱਚ ਪੀੜਿਤ ਧਿਰ ਦੀ ਪ੍ਰਵਾਰ ਸਮੇਤ ਖੁਦਕੁਸੀ ਕਰਨ ਦੀ ਧਮਕੀ ਦੇ ਡਰੋਂ ਪੁਲਿਸ ਨੇ ਜਾਂਚ ਨੂੰ ਅੱਗੇ ਤੌਰ ਲਿਆ ਹੈ ਜਿਸ ਤਹਿਤ ਤਲਵੰਡੀ ਸਾਬੋ ਦੀ ਪੁਲਿਸ ਨੇ ਭਾਗੀਵਦਰ ਦੇ ...
ਝਿਉਰਹੇੜੀ ਪੰਚਾਇਤ ਵੱਲੋਂ ਖਰੀਦੀ ਜ਼ਮੀਨ ਦੀ ਜਾਂਚ ਦੇ ਹੁਕਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼
ਸੱਚ ਕਹੂੰ ਬਿਊਰੋ, ਚੰਡੀਗੜ੍ਹ, 22 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝਿਉਰਹੇੜੀ ਦੀ ਪੰਚਾਇਤ ਵੱਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜ਼ਮੀਨ ਖਰੀਦਣ ਵਿੱਚ ਕਥਿਤ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਕਰੋੜਾਂ ਰੁਪਏ ਖੁਰਦ-...
ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਪੰਜ ਝੁਲਸੇ, ਇੱਕ ਦੀ ਮੌਤ
ਸੱਚ ਕਹੂੰ ਨਿਊਜ਼, ਕੁਰੂਕਸ਼ੇਤਰ, 22 ਜੂਨ: ਵੀਰਵਾਰ ਸਵੇਰ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ 'ਚ ਅੱਗ ਲੱਗਣ ਨਾਲ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ। ਜ਼ਿਗਰ ਦੇ ਟੁਕੜਿਆਂ ਨੂੰ ਝੁਲਸਦਾ ਵੇਖ ਕੇ ਉਨ੍ਹਾਂ ਨੂੰ ਬਚਾਉਣ ਦੇ ਯਤਨ ਵਿੱਚ ਅੱਗ ਨੇ ਮਾਂ ਨੂੰ ਵੀ ਲਪੇਟ ਵਿੱਚ ਲੈ ਗ...
ਕਾਂਗਰਸ ਨੇ ਮੀਰਾ ਕੁਮਾਰ ਨੂੰ ਬਣਾਇਆ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ
27 ਜੂਨ ਨੂੰ ਕਰੇਗੀ ਨਾਮਜ਼ਦਗੀ ਕਾਗਜ਼ ਦਾਖਲ
ਨਵੀਂ ਦਿੱਲੀ: ਯੂਪੀਏ ਨੇ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਰਾਸ਼ਟਰਪਤੀ ਉਮੀਦਵਾਰ ਚੁਣਨ ਲਈ ਸੰਸਦ ਭਵਨ ਵਿੱਚ ਵਿਰੋਧੀ ਧਿਰ ਦੀ ਹੋਈ ਬੈਠਕ ਵਿੱਚ ਮੀਰਾ ਕੁਮਾਰ ਦਾ ਨਾਂਅ ਤੈਅ ਹੋਇਆ। ਬੈਠਕ ਵਿੱਚ 17 ਵਿਰੋਧੀ ਪਾਰਟੀਆ...
ਸੁਖਬੀਰ ਵਲੋਂ ਵੰਡੀਆਂ ਖੇਡ ਕਿੱਟਾਂ ਦੀ ਹੋਵੇਗੀ ਜਾਂਚ
ਵੱਡੇ ਘਪਲੇ ਦਾ ਸ਼ੱਕ
ਅਸ਼ਵਨੀ ਚਾਵਲਾ ਚੰਡੀਗੜ੍ਹ, 22 ਜੂਨ। ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਖੇਡ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਭਾਗ ਰਾਹੀਂ ਵੰਡੀ ਗਈ 95 ਕਰੋੜ ਰੁਪਏ ਦੇ ਲਗਭਗ ਖੇਡ ਕਿੱਟਾਂ ਦੀ ਹੁਣ ਜਾਂਚ ਹੋਵੇਗੀ।
ਇਹ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਭਰੋਸਾ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਰਜਿੰਦ...
ਇਤਿਹਾਸ ਦਾ ਸਭ ਤੋਂ ‘ਕਾਲਾ ਦਿਨ’ ਐ ਅੱਜ : ਪਰਕਾਸ਼ ਸਿੰਘ ਬਾਦਲ
ਪਿਛਲੇ 70 ਸਾਲਾਂ ਵਿੱਚ ਨਹੀਂ ਦੇਖਿਆ ਕਿ ਸਪੀਕਰ ਖੁਦ ਕੁਟਵਾਏ ਵਿਧਾਇਕਾਂ ਨੂੰ
ਅਸ਼ਵਨੀ ਚਾਵਲਾ, ਚੰਡੀਗੜ੍ਹ, 22 ਜੂਨ: ਕਾਂਗਰਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਹੁਣ ਸਪੀਕਰ ਰਾਹੀਂ ਪੰਜਾਬ ਦੇ ਲੱਖਾਂ ਲੋਕਾਂ ਤੋਂ ਚੁਣੇ ਹੋਏ ਵਿਧਾਇਕਾਂ ਨੂੰ ਮਾਰਸ਼ਲਾਂ ਤੋਂ ਕੁਟਵਾਇਆ ਜਾ ਰਿਹਾ ਹੈ...
ਕਤਰ ‘ਚ ਫਸੇ ਆਪਣੇ ਲੋਕਾਂ ਨੂੰ ਏਅਰਲਿਫ਼ਟ ਕਰੇਗਾ ਭਾਰਤ
ਕਤਰ ਨਾਲ ਡਿਪਲੋਮੈਟਿਕ ਸਬੰਧ ਖਤਮ
ਨਵੀਂ ਦਿੱਲੀ: ਕਤਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਭਾਰਤ ਏਅਰਲਿਫ਼ਟ ਦੇ ਜ਼ਰੀਏ ਕੱਢੇਗਾ। ਇਸ ਲਈ ਅਗਲੇ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਸੱਤ ਮੁਸਲਿਮ ਦੇਸ਼ਾਂ ਨੇ ਕਤਰ ਦੇ ਨਾਲ ਡਿਪਲੋਮੈਟਿਕ ਸਬੰਧ...
‘ਆਪ’ ਵਿਧਾਇਕਾਂ ਘੜੀਸ ਘੜੀਸ ਕੇ ਸੁੱਟਿਆ ਸਦਨ ਤੋਂ ਬਾਹਰ
ਲੱਥੀ ਪੱਗ, ਟੁੱਟੀ ਬਾਂਹ, ਦੋ ਵਿਧਾਇਕ ਜ਼ਖ਼ਮੀ
ਅਸ਼ਵਨੀ ਚਾਵਲਾ,ਚੰਡੀਗੜ, 22 ਜੂਨ: ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਇਸ ਕਦਰ ਹੰਗਾਮਾ ਹੋਇਆ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਆਦੇਸ਼ 'ਤੇ ਮਾਰਸ਼ਲ ਨੇ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੜੀਸ ਘੜੀਸ ਕੇ ਸਦਨ ਤੋਂ ਬਾਹਰ ਕੱਢ ਦਿੱਤਾ, ਸਗੋਂ ਇਸੇ ਖ...
ਪਲਾਸਟਿਕ ਟੈਕਨਾਲੋਜੀ ਵਿੱਚ ਕਰੀਅਰ
ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ ਵਿਚ ਦਾਖਲਾ ਲੈਣ ਲਈ ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ਵਿਸ਼ਿਆਂ ਦੇ ਨਾਲ +2 'ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੈ ਐਮ. ਟੈਕ ਜਾਂ ਪੀਜੀ ਡਿਪਲੋਮਾ ਕਰਨ ਲਈ ਕੈਮੀਕਲ ਇੰਜੀਨੀਅਰਿੰਗ/ ਪਲਾਸਟਿਕ ਰਬਰ ਟੈਕਨਾਲੋਜੀ/ ਮੈਕੇਨੀਕਲ ਇੰਜੀਨੀਅਰਿੰਗ/ ਟੈਕਸਟਾਈਲ ਇੰਜੀ...
ਪੱਤਰਕਾਰੀ ਯੂਨੀਵਰਸਿਟੀ ਦੀ ਲੋੜ
ਪੰ ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਯੂਨੀਵਰਸਿਟੀ ਐਮ. ਐਸ. ਰੰਧਾਵਾ ਹਾਰਟੀਕਲਚਰਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ ਇਸੇ ਤਰ੍ਹਾਂ ਇਸ ਵਰ੍ਹੇ ਦਾ ਬਜਟ ਪੇਸ਼ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਕੂਲੀ ਸਿੱਖਿਆ ਤੋਂ ਇਲਾਵਾ ਉਚ...