ਆਯੂਸ਼ਮਾਨ ਲਈ ਤਰਸਿਆ ਪੰਜਾਬ
ਸਰਕਾਰ ਨਹੀਂ ਲਾਗੂ ਕਰ ਸਕੀ ਬੀਮਾ ਯੋਜਨਾ
ਚੰਡੀਗੜ੍ਹ | ਦੇਸ਼ ਭਰ ਵਿੱਚ ਲਾਗੂ ਹੋਈ ਆਯੂਸਮਾਨ ਸਿਹਤ ਬੀਮਾ ਯੋਜਨਾ ਲਈ ਪੰਜਾਬ ਦੇ 45 ਲੱਖ ਤੋਂ ਜ਼ਿਆਦਾ ਪਰਿਵਾਰ ਤਰਸ ਗਏ ਹਨ। ਪੰਜਾਬ ਦਾ ਸਿਹਤ ਵਿਭਾਗ ਇਸ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਨਾ ਸਿਰਫ਼ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ, ਸਗੋਂ ਇਸ 'ਚ ਬੇਲੋੜੀ...
ਸਨਾਈਪਰ ਨੇ 3.5 ਕਿਮੀ ਦੂਰ ਤੋਂ ਉਡਾਇਆ ਆਈਐੱਸ ਅੱਤਵਾਦੀ ਦਾ ਸਿਰ
ਬਣਿਆ ਵਿਸ਼ਵ ਰਿਕਾਰਡ
ਏਜੰਸੀ,ਲੰਦਨ: ਕੈਨੇਡਾ ਦੀ ਸਪੈਸ਼ਲ ਫੋਰਸ ਦੇ ਇੱਕ ਸਨਾਈਪਰ ਨੇ ਸਾਢੇ ਤਿੰਨ ਕਿਲੋਮੀਟਰ (11,319 ਫੁੱਟ) ਦੀ ਦੂਰੀ ਤੋਂ ਸਟੀਕ ਨਿਸ਼ਾਨਾ ਲਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ਕੌਮਾਂਤਰੀ ਇਤਿਹਾਸ 'ਚ ਹਾਲੇ ਤੱਕ ਕਿਸੇ ਨੇ ਵੀ ਢਾਈ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਸਟੀਕ ਨਿਸ਼ਾਨਾ ਨਹੀਂ ਲਾਇਆ ਹੈ...
ਮਹਿੰਗੇ ਭਾਅ ‘ਤੇ ਸੈਨੇਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ
ਮਹਿੰਗੇ ਭਾਅ 'ਤੇ ਸੈਨੇਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ
ਮੋਹਾਲੀ, (ਕੁਲਵੰਤ ਕੋਟਲੀ) ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਨੇ ਲੋਕਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ ਇਸ ਦੇ ਚਲਦਿਆਂ ਪੰਜਾਬ ਭਰ ਵਿੱਚ ਜਿੱਥੇ ਇਕ ਦੂਜੇ ਦੀ ਸਮੱਸਿਆ ਨੂੰ ਆਪਣੀ ਸਮਝਦੇ ਹੋਏ ਮੋਢੇ ਨਾਲ ਮੋਢਾ ਜੋੜਕੇ ਸੇਵਾ ਭਾਵਨਾ ਨਾਲ ਮਦ...
ਦੇਰ ਰਾਤ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ, ਪੁਲਿਸ ਕਰਮਚਾਰੀ ’ਤੇ ਲੱਗੇ ਦੋਸ਼
ਦੇਰ ਰਾਤ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ, ਪੁਲਿਸ ਕਰਮਚਾਰੀ ’ਤੇ ਲੱਗੇ ਦੋਸ਼
ਲੁਧਿਆਣਾ। ਦੇਰ ਰਾਤ ਦੋ ਕਾਰਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰਾਂ ਦੇ ਏਅਰਬੈਗ ਵੀ ਖੁੱਲ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਟਰੈਫਿਕ ਪੁਲਿਸ ਮੁਲਾਜ਼ਮ ਪੁਲਿਸ ਲਾਈਨ ਤੋਂ ਡਿਊਟੀ ਖ਼ਤਮ ਕਰਕੇ ਵਾਪਸ ਮੁੱਲਾਂਪੁਰ ਦਾਖਾ ਵੱ...
ਬੀ ਸਾਈ ਪ੍ਰਨੀਤ ਬਣੇ ਚੈਂਪੀਅਨ
ਸਿੰਗਾਪੁਰ (ਏਜੰਸੀ) । ਭਾਰਤ ਦੇ ਬੀ ਸਾਈ ਪ੍ਰਨੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ ਸਖਤ ਸੰਘਰਸ਼ 'ਚ ਐਤਵਾਰ ਨੂੰ 17-21, 21-17, 21-12 ਨਾਲ ਹਰਾ ਕੇ ਸਿੰਗਾਪੁਰ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਸਿੰਗਾਪੁਰ ਓਪਨ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ...
ਅਲੋਪ ਹੋ ਗਿਆ ਰੱਸੀਆਂ ਵੱਟਣ ਵਾਲਾ ‘ਢੇਰਨਾ’
ਅਲੋਪ ਹੋ ਗਿਆ ਰੱਸੀਆਂ ਵੱਟਣ ਵਾਲਾ 'ਢੇਰਨਾ'
ਜੇਕਰ ਅਸੀਂ ਅੱਜ ਦੇ ਪਿੰਡਾਂ ਦੀ ਤੁਲਨਾ ਪੁਰਾਣੇ ਪਿੰਡਾਂ ਨਾਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤ ਛੋਟੇ–ਛੋਟੇ ਘਰੇਲੂ ਧੰਦੇ, ਜਿਨ੍ਹਾਂ ਵਿਚ ਜੁੱਤੀਆਂ ਬਣਾਉਣਾ, ਕੱਪੜਾ ਬੁਣਨਾ, ਰੱਸੀਆਂ ਵੱਟਣੀਆਂ ਆਦਿ ਧੰਦੇ ਇੱਕ–ਇੱਕ ਕਰਕੇ ਖ਼ਤਮ ਹੁੰਦੇ ਜਾ ਰਹੇ ਹਨ। ਜਿੱਥੇ ਇਹ ...
ਸੰਸਦ ਭਵਨ ’ਚ ਵਿੱਤ ਮੰਤਰੀ ਨੇ ਬਜ਼ਟ ਭਾਸ਼ਨ ਪੜ੍ਹਨਾ ਕੀਤਾ ਸ਼ੁਰੂ
ਨਵੀਂ ਦਿੱਲੀ (ਏਜੰਸੀ)। ਅੱਜ ਆਮ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਭਵਨ ਵਿੱਚ ਅੰਮਿ੍ਰਤਕਾਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਦੁਨੀਆ ਨੇ ਭ...
ਅਫਗਾਨਿਸਤਾਨ ‘ਚ ਕਾਰ ਬੰਬ ਧਮਾਕਾ, 20 ਮੌਤਾਂ
ਏਜੰਸੀ, ਲਸ਼ਕਰ ਗਾਹ, 22 ਜੂਨ: ਅਫਗਾਨਿਸਤਾਨ ਦੇ ਦੱਖਣੀ ਸੂਬੇ ਦੇ ਹੇਲਮੰਡ ਇਲਾਕੇ 'ਚ ਅੱਜ ਇੱਕ ਕਾਰ ਬੰਬ ਧਮਾਕੇ 'ਚ 20 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਸੂਬਾ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦੱਸਿਆ ਕਿ ਨਿਊ ਕਾਬੁਲ ਬੈਂਕ ਬ੍ਰਾਂਚ ਦੇ ਆਮ ਨਾਗਰਿਕ ਸਮੇਤ ਫੌਜ ਅਤੇ ਪੁ...
ਫਿਰੋਜ਼ਪੁਰ ਜੇਲ ‘ਚੋਂ 5 ਮੋਬਾਈਲ ਫੋਨ ਹੋਏ ਬਰਾਮਦ
Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ
ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ...
ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ
ਪੁੱਛਿਆ ਪਾਰਟੀ ’ਚੋਂ ਕਿਉਂ ਨਾ ਕੱਢੀਏ ਬਾਹਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਕਮੇਟੀ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ (Preneet Kaur) ਨੂੰ ਪਾਰਟੀ ’ਚੋਂ ਸਸਪੈਂਡ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਲਿਖਿਆ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵ...