ਹੁਣ ਪੰਜਾਬ ਸਰਕਾਰ ਨਹੀਂ ਕਰ ਸਕੇਗੀ ਕੋਈ ਤਬਾਦਲੇ, ਚੋਣ ਕਮਿਸ਼ਨ ਨੇ ਖੋਹੇ ਅਧਿਕਾਰ
ਹੁਣ ਕੋਈ ਵੀ ਤਬਾਦਲਾ ਕਰਨ ਤੋਂ ਪਹਿਲਾਂ ਲੈਣੀ ਪਵੇਗੀ ਚੋਣ ਕਮਿਸ਼ਨ ਦੀ ਮਨਜ਼ੂਰੀ
ਚੋਣ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਦੇ ਚੁੱਕੀ ਐ ਅੰਡਰਟੇਕਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਹੁਣ ਕਿਸੇ ਵੀ ਸੀਨੀਅਰ ਅਧਿਕਾਰੀ ਦਾ ਤਬਾਦਲਾ ਨਹੀਂ ਹੋ ਸਕੇਗਾ, ਕਿਉਂਕਿ ਹੁਣ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ...
ਮਜ਼ਦੂਰ ਸੰਘ ਦੀਆਂ 60 ਯੂਨੀਅਨਾਂ ਨੇ ਘੇਰਿਆ ਡੀਸੀ ਦਫ਼ਤਰ
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ, 22 ਜੂਨ:
ਭਾਰਤੀ ਮਜ਼ਦੂਰ ਸੰਘ ਦੀਆਂ 60 ਯੂਨੀਅਨਾਂ ਵੱਲੋਂ ਮਿੰਨੀ ਸਕੱਤਰੇਤ ਡੀ.ਸੀ. ਦਫ਼ਤਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਵਿਸ਼ਾਲ ਧਰਨਾ ਲਗਾਇਆ ਗਿਆ। ਇਹ ਧਰਨਾ ਭਾਰਤੀਯ ਮਜ਼ਦੂਰ ਸੰਘ ਜਿਲ੍ਹਾ ਪ੍ਰਧ...
ਲਾਰੇਂਸ ਬਿਸ਼ਨੋਈ ਤੋਂ ਪੁੱਛਗਿਛ ਕਰੇਗੀ ਪੰਜਾਬ ਪੁਲਿਸ
Lawrence Bishnoi | ਮਨਪ੍ਰੀਤ ਮੰਨਾ ਕਤਲ ਕੇਸ 'ਚ ਹੋਵੇਗੀ ਪੁੱਛਗਿਛ
ਸ੍ਰੀ ਮੁਕਤਸਰ ਸਾਹਿਬ। ਬੀਤੇ ਦਿਨੀਂ ਬਦਮਾਸ਼ ਮਨਪ੍ਰੀਤ ਮੰਨਾ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੇਂਸ ਬਿਸ਼ਨੋਈ (Lawrence Bishnoi) ਨੂੰ ਮਲੋਟ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਦੇਰ ਰਾਤ ਰਾਜਸਥਾਨ ਜੇਲ ਤੋਂ ਲਿਆਂਦਾ। ਪ੍ਰੋਡਕਸ਼...
ਕਪੂਰਥਲਾ ‘ਚ ਜ਼ਹਿਰੀਲੀ ਚੀਜ਼ ਨਿਗਲ ਕੇ ਪੰਜ ਬੱਚਿਆਂ ਨੇ ਕੀਤੀ ਖੁਦਕੁਸ਼ੀ
ਕਪੂਰਥਲਾ, 21 ਜੂਨ।ਸ਼ਹਿਰ ਵਿੱਚ ਗਰੀਬ ਤੋਂ ਤੰਗ ਆਏ ਇੱਕ ਪਰਿਵਾਰ ਦੇ 7 ਬੱਚਿਆਂ ਵਿੱਚੋਂ 6 ਨੇ ਜਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।ਇੱਕ ਜਣੇ ਦੀ ਹਾਲਤ ਗੰਭੀਰ ਹੈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਸ ਨੂੰ ਸੁਸਾਇਡ ਨੋਟ ਮਿਲਿਆ
ਜਾਣਕਾਰੀ ਮੁਤਾਬਕ ਕਪੂਰਥਲ...
ਰੂਸ ਨੇ ਯੂਕ੍ਰੇਨ ਦੇ ਤਿੰਨ ਜਹਾਜ਼ਾਂ ‘ਤੇ ਕੀਤਾ ਕਬਜ਼ਾ
ਗੈਰ ਕਾਨੂੰਨੀ ਤੌਰ 'ਤੇ ਸਮੁੰਦਰੀ ਹੱਦ 'ਚ ਦਾਖਲ ਹੋਣ ਤੋਂ ਬਾਅਦ ਕੀਤਾ ਕਬਜ਼ਾ: ਰੂਸ
ਮਾਸਕੋ, ਏਜੰਸੀ। ਰੂਸ ਨੇ ਯੂਕ੍ਰੇਨ ਦੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਗੈਰ ਕਾਨੂੰਨੀ ਤੌਰ 'ਤੇ ਉਸ ਦੀ ਸਮੁੰਦਰੀ ਹੱਦ 'ਚ ਪ੍ਰਵੇਸ਼ ਕੀਤਾ ਸੀ, ਜਿਸ...
ਕਿਸਾਨ ਯੂਨੀਅਨ ਦੇ ਬਲਾਕ ਖਜਾਨਚੀ ਦੀ ਕਰੰਟ ਲੱਗਣ ਕਾਰਨ ਮੌਤ
ਮ੍ਰਿਤਕ ਦੇ ਸਸਕਾਰ ਮੌਕੇ ਪਹੁੰਚੇ ਸਮੁੱਚੇ ਸੂਬੇ ਦੇ ਵੱਡੇ ਆਗੂ | Kisan Union
ਕਾਰਕੁੰਨਾਂ ਵੱਲੋਂ ਮ੍ਰਿਤਕ ਆਗੂ ਦੀ ਲਾਸ਼ 'ਤੇ ਯੂਨੀਅਨ ਦਾ ਝੰਡਾ ਪਾ ਕੇ ਦਿੱਤੀ ਸ਼ਰਧਾਂਜਲੀ | Kisan Union
ਸੰਗਤ ਮੰਡੀ (ਮਨਜੀਤ ਨਰੂਆਣਾ/ਪੁਸ਼ਪਿੰਦਰ ਪੱਕਾ)। ਪਿੰਡ ਪੱਕਾ ਕਲਾਂ ਵਿਖੇ ਬੀਤੀ ਸ਼ਾਮ ਮਸ਼ੀਨ 'ਤੇ ਪਸ਼ੂਆਂ ਲਈ ਪ...
ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਨੂੰ ਸਲਾਹ ; ਕਿਹਾ, ਸੋਚ ਸਮਝ ਕੇ ਬੋਲਣ ਮੁੱਖ ਮੰਤਰੀ
ਜਲੰਧਰ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਖਤਾਰ ਅੰਸਾਰੀ ਦੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਦੇਖ ਕੇ ਬੋਲਣ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਸਮਝਣਾ ਹੋਵੇਗਾ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਜਦੋਂ ਪੁਲਿਸ ਦੀ ਜਾਂਚ ਹੁੰਦੀ ਹੈ...
ਈਵੀਐੱਮ ‘ਤੇ ਨਜ਼ਰ ਆਏਗੀ ਉਮੀਦਵਾਰ ਦੀ ਫੋਟੋ ਪਰ ਨਹੀਂ ਜੋੜ ਸਕਣਗੇ ਹੱਥ
ਨਾਵਾਂ ਕਾਰਨ ਨਾ ਆਏ ਪਰੇਸ਼ਾਨੀ, ਇਸ ਲਈ ਪਹਿਲੀਵਾਰ ਈਵੀਐੱਮ 'ਤੇ ਲੱਗੇਗੀ ਫੋਟੋ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਵਿੱਚ ਇੱਕੋ ਨਾਂਅ ਵਾਲੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਕਾਰਨ ਵੋਟਰ ਉਲਝਣ ਵਿੱਚ ਨਾ ਫਸ ਸਕਣ, ਇਸ ਲਈ ਈਵੀਐੱਮ ਮਸ਼ੀਨ 'ਤੇ ਪਹਿਲੀਵਾਰ ਉਮੀਦਵਾਰ ਦੀ ਫੋਟੋ ਲੱਗਣ ਜਾ ਰਹੀ ਹੈ ਤਾਂ ਕਿ ਵੋ...
ਕੇਂਦਰ ਦਾ ਬਜਟ : ਕਿਸੇ ਨੇ ਭੰਡਿਆ ਤੇ ਕਈਆਂ ਨੇ ਸਲਾਹਿਆ
ਛੋਟੇ ਵਪਾਰੀ ਤੇ ਕਿਸਾਨ ਆਗੂ ਬਜਟ ਤੋਂ ਨਾਖੁਸ਼, ਕਈ ਵਰਗਾਂ ਨੇ ਬਜਟ ਨੂੰ ਦਿੱਤੀ ਹੱਲਾਸ਼ੇਰੀ | Budget 2023
ਸੰਗਰੂਰ (ਗੁਰਪ੍ਰੀਤ ਸਿੰਘ)। ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਦੇਸ਼ ਲਈ ਬਜਟ (Budget 2023) ਦਾ ਐਲਾਨ ਕੀਤਾ ਗਿਆ। ਇਸ ਬਜਟ ’ਤੇ ਪ੍ਰਤੀਕਿਰਿਆ ਲੈਣ ਲਈ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕ...
ਹੁਣ ਧਰਤੀ ਹੇਠਲਾ ਪਾਣੀ ਵਰਤਣ ਲਈ ਦੇਣਾ ਪਵੇਗਾ ਖ਼ਰਚਾ
ਪੰਜਾਬ ਸਰਕਾਰ ਨੇ ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ 1 ਫਰਵਰੀ ਤੋਂ 2023 ਤੋਂ ਜ਼ਮੀਨ ’ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ ਅਦਾ ਕਰਨੇ ਪੈਣਗੇ। ਇਸ ਨੂੰ ਇਕੱਠਾ ਕਰਨ ਲਈ ਸਰਕਾਰ ਨੇ ਪੁਖਤਾ ਇੰਤਜਾਮ ਕਰ ਲਏ ਹਨ ਅਤੇ ਪ...