Ujwala Yojna

ਹੁਣ ਰਸੋਈ ਗੈਸ ਰਿਫਲ ਕਿਸ਼ਤਾਂ ‘ਤੇ ਦੇਣ ਦੀ ਤਿਆਰੀ

ਰੋਜ਼-ਕਮਾਉਣ ਖਾਣ ਵਾਲੇ ਗਰੀਬ ਪਰਿਵਾਰਾਂ ਨੂੰ ਮਿਲੇਗਾ ਫਾਇਦਾ ਨਵੀਂ ਦਿੱਲੀ (ਏਜੰਸੀ)। ਉੱਜਵਲਾ ਯੋਜਨਾ ਤਹਿਤ ਕਿਸ਼ਤ ‘ਤੇ ਗੈਸ ਚੁੱਲ੍ਹਾ ਦੇਣ ਤੋਂ ਬਾਅਦ ਹੁਣ ਸਰਕਾਰ ਰਸੋਈ ਗੈਸ (ਐਲਪੀਜੀ) ਸਿਲੰਡਰ ਦੀ ਰਿਫਿਲਿੰਗ ਵੀ ਕਿਸ਼ਤ ‘ਤੇ ਦੇਣ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਰੋਜ਼ ਕਮਾਉਣ ਖਾਣ ਵਾਲੇ ਗਰੀਬ ਪਰਿਵਾਰ ਵੀ ਇਸਦਾ ਲਾਭ ਲੈ ਸਕਣ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ […]
ਦੇਸ਼  Breaking News