ਕੋਰੋਨਾ ਮੁਕਤ ਹੋਇਆ ਮਣੀਪੁਰ : ਬੀਰੇਨ ਸਿੰਘ

Sach Kahoon Punjabi Desk Picture
Published On

ਕੋਰੋਨਾ ਮੁਕਤ ਹੋਇਆ ਮਣੀਪੁਰ : ਬੀਰੇਨ ਸਿੰਘ

ਇਮਫਾਲ। ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਘੋਸ਼ਣਾ ਕਰਦਿਆਂ ਕਿਹਾ ਕਿ ਮਣੀਪੁਰ ਮਹਾਮਾਰੀ ਕੋਰੋਨਾ ਵਾਇਰਸ ‘ਕੋਵਿਡ-19’ ਨਾਲ ਪੂਰੀ ਤਰ੍ਹਾਂ ਮੁਕਤ ਹੋ ਗਿਆ ਹੈ। ਸ੍ਰੀ ਬੀਰੇਨ ਨੇ ਟਵੀਟ ਕਰਕੇ ਕਿਹਾ, ”ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੋ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਏ ਹਨ ਅਤੇ ਉਨ੍ਹਾਂ ਦੀ ਫਿਰ ਤੋਂ ਕੀਤੀ ਗਈ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ। ਰਾਜ ‘ਚ ਕੋਰੋਨਾ ਦਾ ਕੋਈ ਤਾਜਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਅਹਿਜਾ ਰਾਜ ਦੇ ਲੋਕਾਂ ਦੇ ਸਮਰਥਨ ਅਤੇ ਸਿਹਤ ਕਰਮੀਆਂ ਅਤੇ ਪ੍ਰਸ਼ਾਸਨ ਦੁਆਰਾ ਲਾਕਡਾਊਨ ਦਾ ਸਖਤ ਪਾਲਣ ਕਰਵਾਉਣ ਕਾਰਨ ਸੰਭਵ ਹੋ ਸਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts