Biren Singh

ਕੋਰੋਨਾ ਮੁਕਤ ਹੋਇਆ ਮਣੀਪੁਰ : ਬੀਰੇਨ ਸਿੰਘ

ਕੋਰੋਨਾ ਮੁਕਤ ਹੋਇਆ ਮਣੀਪੁਰ : ਬੀਰੇਨ ਸਿੰਘ ਇਮਫਾਲ। ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਘੋਸ਼ਣਾ ਕਰਦਿਆਂ ਕਿਹਾ ਕਿ ਮਣੀਪੁਰ ਮਹਾਮਾਰੀ ਕੋਰੋਨਾ ਵਾਇਰਸ ‘ਕੋਵਿਡ-19’ ਨਾਲ ਪੂਰੀ ਤਰ੍ਹਾਂ ਮੁਕਤ ਹੋ ਗਿਆ ਹੈ। ਸ੍ਰੀ ਬੀਰੇਨ ਨੇ ਟਵੀਟ ਕਰਕੇ ਕਿਹਾ, ”ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੋ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਏ ਹਨ ਅਤੇ ਉਨ੍ਹਾਂ ਦੀ ਫਿਰ ਤੋਂ […]
ਦੇਸ਼  ਖਾਸ ਖਬਰ