TR Jeliang

ਨਾਗਾਲੈਂਡ ਦੇ ਮੁੱਖ ਮੰਤਰੀ ਬਣੇ ਜੇਲੀਆਂਗ

21 ਜੁਲਾਈ ਨੂੰ ਪੇਸ਼ ਕਰਨਗੇ ਬਹੁਮਤ ਲੀਜੀਤਸੂ, ਸਰਕਾਰ ਬਰਖਾਸਤ ਕੋਹਿਮਾ: ਨਾਗਾਲੈਂਡ ਦੀ ਸਿਆਸਤ ‘ਚ ਤਮਾਮ ਉੱਥਲ-ਪੁਥਲ ਦਰਮਿਆਨ ਨਗਾ ਪੀਪੁਲਜ਼ ਫਰੰਟ (ਐਨਪੀਐਫ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਟੀਆਰ ਜੇਲੀਆਂਗ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਉਹ 21 ਜੁਲਾਈ ਨੂੰ ਆਪਣਾ ਬਹੁਮਤ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਜੇਲੀਆਂਗ ਨੇ 60 ਮੈਂਬਰਾਂ ਵਾਲੀ ਵਿਧਾਨ ਸਭਾ ‘ਚ […]
ਦੇਸ਼  Breaking News