Top Batsman

ਬੁਮਰਾਹ ਦੂਜੇ ਸਥਾਨ ‘ਤੇ, ਕੋਹਲੀ ਟੀ-20 ‘ਚ ਚੋਟੀ ਬੱਲੇਬਾਜ਼

ਚੋਟੀ ਤਿੰਨ ਆਲਰਾਊਂਡਰਾਂ ਦੀ ਸੂਚੀ ‘ਚ ਕੋਈ ਬਦਲਾਅ ਨਹੀਂ ਹੋਇਆ ਏਜੰਸੀ, ਦੁਬਈ: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤਾਜਾ ਆਈਸੀਸੀ ਟੀ-20 ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂ ਕਿ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ਾਂ ਦੀ ਸੂਚੀ ‘ਚ ਆਪਣਾ ਚੋਟੀ ਸਥਾਨ ਕਾਇਮ ਰੱਖਿਆ ਹੈ ਚੋਟੀ ਤਿੰਨ ਆਲਰਾਊਂਡਰਾਂ ਦੀ ਸੂਚੀ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਿਸ […]
ਖੇਡ ਮੈਦਾਨ