Toll Tax News

Toll Tax New Rule: ਟੋਲ ਟੈਕਸ ਨਿਯਮਾਂ ’ਚ ਵੱਡਾ ਬਦਲਾਅ… ਹੁਣ ਵਾਹਨ ਨਹੀਂ ਵੇਚ ਸਕੋਂਗੇ ਤੁਸੀਂ, ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ

ਨਵੀਂ ਦਿੱਲੀ (ਏਜੰਸੀ)। Toll Tax New Rule: ਦੇਸ਼ ਦੇ ਸਾਰੇ ਚਾਰ-ਪਹੀਆ ਵਾਹਨ ਚਾਲਕਾਂ ਲਈ ਹਾਈਵੇਅ ’ਤੇ ਟੋਲ ਟੈਕਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ, ਪਰ ਕੁਝ ਲੋਕ ਸਮੇਂ ਸਿਰ ਇਸ ਦਾ ਭੁਗਤਾਨ ਨਹੀਂ ਕਰਦੇ ਜਾਂ ਬਕਾਇਆ ਛੱਡ ਦਿੰਦੇ ਹਨ। ਹੁਣ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ, ਜੇਕਰ ਤੁਹਾਡੇ […]
ਦੇਸ਼  Breaking News  ਖਾਸ ਖਬਰ 

FASTag News: ਵਾਰ-ਵਾਰ ਫਾਸਟੈਗ ਰੀਚਾਰਜ ਦੀ ਪਰੇਸ਼ਾਨੀ ਖਤਮ ਹੋਵੇਗੀ

ਨਿਤਿਨ ਗਡਕਰੀ ਨੇ ਸਾਲਾਨਾ ਪਾਸ ਦਾ ਕੀਤਾ ਐਲਾਨ | Toll Tax News FASTag News: ਨਵੀਂ ਦਿੱਲੀ, (ਆਈਏਐਨਐਸ)। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਸਾਲਾਨਾ ਫਾਸਟੈਗ ਦਾ ਐਲਾਨ ਕੀਤਾ। ਇਹ ਐਲਾਨ ਸਰਕਾਰ ਵੱਲੋਂ ਨਿੱਜੀ ਵਾਹਨ ਚਾਲਕਾਂ ‘ਤੇ ਟੋਲ ਦੇ ਬੋਝ ਨੂੰ ਘਟਾਉਣ ਲਈ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ […]
ਦੇਸ਼  Breaking News  ਦਿੱਲੀ  ਬਿਜਨਸ  ਸੂਬੇ  ਖਾਸ ਖਬਰ 

Toll Tax News: ਇਹ ਖਬਰ ਤੁਹਾਡੇ ਕੰਮ ਦੀ, ਨੈਸ਼ਨਲ ਹਾਈਵੇਅ ’ਤੇ ਟੋਲ ਭੁਗਤਾਨ ਸਬੰਧੀ ਸਰਕਾਰ ਦਾ ਨਵਾਂ ਕਦਮ

Toll Tax News: ਮੁਜ਼ੱਫਰਨਗਰ (ਅਨੂ ਸੈਣੀ)। ਜੇਕਰ ਤੁਸੀਂ ਅਕਸਰ ਰਾਸ਼ਟਰੀ ਰਾਜਮਾਰਗਾਂ ’ਤੇ ਯਾਤਰਾ ਕਰਦੇ ਹੋ, ਤਾਂ ਤੁਹਾਡੇ ਲਈ ਇੱਕ ਮਹੱਤਵਪੂਰਨ ਜਾਣਕਾਰੀ ਹੈ। ਸਰਕਾਰ ਇੱਕ ਨਵਾਂ ਟੋਲ ਪਾਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਕਿ ਮੱਧ ਵਰਗ ਦੇ ਪਰਿਵਾਰਾਂ ਤੇ ਕਾਰ ਮਾਲਕਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਹ ਨਵਾਂ ਟੋਲ ਪਾਸ 3,000 ਰੁਪਏ […]
ਦੇਸ਼  Breaking News  ਖਾਸ ਖਬਰ 

FASTag New Rules: ਜੇਕਰ ਗੱਡੀ ’ਚ ਲੱਗਿਆ ਹੈ ਫਾਸਟੈਗ ਤਾਂ ਇਹ ਨਿਯਮ ਜਾਣ ਲਵੋ… ਹਾਈਵੇਅ ’ਤੇ ਪਹਿਲਾ ਟੋਲ ਹੋਵੇਗਾ ਮੁਫ਼ਤ!

FASTag New Rules: ਹੁਣ ਭਾਰਤ ’ਚ ਇੱਕ ਨਵੀਂ ਟੋਲ ਟੈਕਸ ਪ੍ਰਣਾਲੀ ਆ ਗਈ ਹੈ, ਜੋ ਜੀਪੀਐਸ ਅਧਾਰਤ ਹੈ ਤੇ ਸੈਟੇਲਾਈਟ ਰਾਹੀਂ ਪੈਸੇ ਕੱਟੇ ਜਾਣਗੇ। ਨਵੀਂ ਟੋਲ ਪ੍ਰਣਾਲੀ ’ਚ ਹਾਈਵੇਅ ’ਤੇ ਪਹਿਲੇ 20 ਕਿਲੋਮੀਟਰ ਮੁਫਤ ਸਫਰ ਕਰਨ ਦੀ ਵਿਵਸਥਾ ਹੈ ਤੇ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਸਫਰ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਕਿਲੋਮੀਟਰ ਟੋਲ ਦੇਣਾ ਹੋਵੇਗਾ। […]
ਦੇਸ਼  Breaking News  ਖਾਸ ਖਬਰ