Tibber Earthquake
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Tibber Earthquake: ਤਿੱਬਰ ’ਚ ਇੱਕ ਘੰਟੇ ਅੰਦਰ 3.6 ਤੇ 3.1 ਤੀਬਰਤਾ ਦੇ ਦੋ ਭੂਚਾਲ
Published On
By Khushdeep Singh
ਨੇਪਾਲ ਨੇੜੇ ਤਿੱਬਤ ’ਚ ਸ਼ਨਿੱਚਰਵਾਰ ਸਵੇਰੇ ਇੱਕ ਘੰਟੇ ਦੇ ਅੰਦਰ ਦੋ ਭੂਚਾਲ ਦਰਜ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਅਨੁਸਾਰ, ਦੋਵਾਂ ਭੂਚਾਲਾਂ ਦੀ ਤੀਬਰਤਾ 3.6 ਤੇ 3.1 ਸੀ। ਹਿਮਾਲਿਆ ਦੇ ਇੱਕ ਸੰਵੇਦਨਸ਼ੀਲ ਖੇਤਰ ਵਿੱਚ ਭੂਚਾਲ ਦੀ ਗਤੀਵਿਧੀ ਦਰਜ ਕੀਤੀ ਗਈ।