ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ’ਤੇ ਬੇਅਦਬੀ ਦਾ ਮਾਮਲਾ ਸਿਆਸੀ ਹਥਕੰਡਾ : ਰਾਮ ਸਿੰਘ ਚੇਅਰਮੈਨ

Sacrilege-case

ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ’ਤੇ ਬੇਅਦਬੀ ਦਾ ਮਾਮਲਾ ਸਿਆਸੀ ਹਥਕੰਡਾ : ਰਾਮ ਸਿੰਘ ਚੇਅਰਮੈਨ

(ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ ਨੇ ਆਖਿਆ ਕਿ ਵੋਟਾਂ ਖਾਤਰ ਸਿਆਸਤਦਾਨ ਇਸ ਹੱਦ ਤੱਕ ਗਿਰ ਗਏ ਹਨ ਕਿ ਭਲਾਈ ਕਾਰਜਾਂ ’ਚ ਜੁਟੇ ਡੇਰਾ ਸ਼ਰਧਾਲੂਆਂ ’ਤੇ ਬੇਅਦਬੀ (Sacrilege Case) ਦੇ ਬੇਬੁਨਿਆਦ ਦੋਸ਼ ਮੜ੍ਹ ਦਿੱਤਾ ਹੈ। ਉਹਨਾਂ ਕਿਹਾ ਹੱਥਕੰਡੇ ਇਸ ਹੱਦ ਤੱਕ ਵਰਤੇ ਗਏ ਹਨ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਂਅ ਵੀ ਬੇਅਦਬੀ ਦੇ ਕੇਸਾਂ ਨਾਲ ਜੋੜ ਦਿੱਤਾ।

ਰਾਮ ਸਿੰਘ ਇੰਸਾਂ ਨੇ ਆਖਿਆ ਕਿ ਡੇਰਾ ਸ਼ਰਧਾਲੂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਸਤਿਕਾਰ ਕਰਦੇ ਹਨ ਤੇ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਉਨ੍ਹਾਂ ਆਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਉਣ ਦਾ ਫੈਸਲਾ ਸਾਧ-ਸੰਗਤ ਨਾਲ ਵਿਚਾਰਾਂ ਕਰਕੇ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here