Tezus train

ਅੱਜ ਤੋਂ ਟਰੈਕ ‘ਤੇ ਦੌੜੇਗੀ ਜਹਾਜ਼ ਜਿਹੀਆਂ ਖੂਬੀਆਂ ਵਾਲੀ ਤੇਜ਼ਸ ਟਰੇਨ

(ਏਜੰਸੀ) ਨਵੀਂ ਦਿੱਲੀ। ਤੇਜ਼ ਰਫ਼ਤਾਰ ਨਾਲ ਜਹਾਜ਼ ਵਰਗੀਆਂ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਪਹਿਲੀ ਤੇਜ਼ਸ ਟਰੇਨ 22 ਮਈ ਸੋਮਵਾਰ ਤੋਂ ਮੁੰਬਈ ਤੋਂ ਗੋਆ ਦਰਮਿਆਨ ਚੱਲੇਗੀ ਇਹ ਟਰੇਨ 200 ਕਿ. ਮੀ. ਤੱਕ ਦੀ ਰਫ਼ਤਾਰ ‘ਤੇ ਚੱਲਣ ‘ਚ ਸਮਰੱਥ ਹੈ, ਪ੍ਰੰਤੂ ਟਰੈਕ ਇਸ ਲਾਇਕ ਨਾ ਹੋਣ ਨਾਲ ਫਿਲਹਾਲ 160 ਕਿਮੀ. ਦੀ ਰਫ਼ਤਾਰ ‘ਤੇ ਹੀ ਚੱਲੇਗੀ ਇਸ ‘ਚ ਜਹਾਜ਼ਾਂ […]
ਦੇਸ਼  Breaking News