Terror
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ
Published On
By Sach Kahoon Punjabi Desk
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ ਬਿਸ਼ਕੇਕ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੇ ਬਿਸਕੇਕ ‘ਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਨੂੰ ਸਮਰਥਨ, ਪਨਾਹ ਅਤੇ ਬੜਾਵਾ ਦੇਣ ਵਾਲੇ ਦੇਸ਼ਾਂ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਜ਼ਰੂਰੀ ਹੈ। ਨਾਲ ਹੀ ਉਹਨਾਂ ਕਿਹਾ ਕਿ […]
56 ਘੰਟੇ ਮੁਕਾਬਲਾ, 2 ਅੱਤਵਾਦੀ ਢੇਰ
Published On
By Sach Kahoon Punjabi Desk
ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ, ਇੱਕ ਨਾਗਰਿਕ ਦੀ ਮੌਤ ਸ੍ਰੀਨਗਰ | ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ 56 ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਦੋ ਅੱਤਵਾਦੀ ਮਾਰੇ ਗਏ ਇਸ ‘ਚ ਸੀਆਰਪੀਐਫ ਦੇ ਇੱਕ ਅਧਿਕਾਰੀ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਤੇ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਪੁਲਿਸ ਦੇ ਇੱਕ ਬੁਲਾਰੇ ਨੇ ਅੱਜ ਦੱਸਿਆ ਕਿ […]
ਕੈਪਟਨ ਸਰਕਾਰ ਦੇ 10 ਮਹੀਨੇ ਵਿਸ਼ਵਾਸ਼ਘਾਤ, ਧੋਖੇ ਤੇ ਅੱਤਿਆਚਾਰ ਦੇ : ਕਮਲ ਸ਼ਰਮਾ
Published On
By Sach Kahoon Punjabi Desk
16 ਜਨਵਰੀ ਨੂੰ ਕੈਪਟਨ ਸਰਕਾਰ ਖਿਲਾਫ਼ ਪੰਜਾਬ ਭਰ ‘ਚ ਧਰਨੇ ਦੇਵੇਗੀ ਭਾਜਪਾ ਸਰਕਾਰ ਨੂੰ ਯਾਦ ਕਰਵਾਏ ਜਾਣਗੇ ਚੋਣਾਂ ਦੌਰਾਨ ਕੀਤੇ ਵਾਅਦੇ ਫਿਰੋਜ਼ਪੁਰ (ਸਤਪਾਲ ਥਿੰਦ)। ਬਹੁਮਤ ਨਾਲ ਸੱਤਾ ‘ਚ ਆਈ ਕੈਪਟਨ ਸਰਕਾਰ ਦੇ 10 ਮਹੀਨੇ ਵਿਸ਼ਵਾਸ਼ਘਾਤ, ਧੋਖੇ ਤੇ ਅੱਤਿਆਚਾਰ ਦੇ ਰਹੇ ਹਨ, ਜਿਹਨਾਂ ਤੋਂ ਪੰਜਾਬ ਦੇ ਲੋਕ ਦੁਖੀ ਤੇ ਨਿਰਾਸ਼ ਹੋ ਚੁੱਕੇ ਹਨ। ਇਹਨਾਂ ਸ਼ਬਦਾਂ ਦਾ […]
2022 ਤੱਕ ਅੱਤਵਾਦ ਦਾ ਖਾਤਮਾ ਹੋ ਜਾਵੇਗਾ: ਰਾਜਨਾਥ
Published On
By Sach Kahoon Punjabi Desk
ਲਖਨਊ: ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2022 ਤੱਕ ਕਸ਼ਮੀਰ, ਅੱਤਵਾਦ, ਨਕਸਲਵਾਦ ਅਤੇ ਨਾਰਥ-ਈਸਟ ਵਿੱਚ ਜਾਰੀ ਵਿਦਰੋਹ ਦਾ ਖਾਤਮਾ ਹੋ ਜਾਵੇਗਾ। ਇਸ ਮੌਕੇ ਰਾਜਨਾਥ ਨੇ ਸਾਰਿਆਂ ਨੂੰ ਭਾਰਤ ਨੂੰ ਸਵੱਛ, ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦੀ, ਫਿਰਕਾਪ੍ਰਸਤੀ ਅਤੇ ਜਾਤੀਵਾਦ ਤੋਂ ਮੁਕਤ ਭਾਰਤ ਬਣਾਉਣ ਦੀ ਸਹੁੰ ਚੁਕਾਈ। ਮੋਦੀ ਨੇ ਸਵੱਛਾ ਜਨ ਅੰਦੋਲਨ ਬਣਾਇਆ ਸ਼ਾਹ ਨੇ ਕਿਹਾ ਕਿ ਮੈਂ […]
ਹੁਰੀਅਤ ਦੇ ਟਿਕਾਣਿਆਂ ‘ਤੇ ਛਾਪੇਮਾਰੀ
Published On
By Sach Kahoon Punjabi Desk
ਹੁਰੀਅਤ ਦੇ ਟਿਕਾਣਿਆਂ ‘ਤੇ ਛਾਪੇਮਾਰੀ ਐੱਨਆਈਏ ਵੱਲੋਂ ਸੋਨੀਪਤ ਸਮੇਤ 22 ਥਾਵਾਂ ‘ਤੇ ਛਾਪੇਮਾਰੀ ਕਰੋੜਾਂ ਦੀ ਜਾਇਦਾਦ ਤੇ ਨਗਦੀ ਮਿਲੀ ਨਵੀਂ ਦਿੱਲੀ, (ਏਜੰਸੀ) । ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਸਰਹੱਦ ਪਾਰ ਤੋਂ ਮਿਲਣ ਵਾਲੇ ਪੈਸੇ ਨੂੰ ਲੈ ਕੇ ਜਾਂਚ ਵਿੱਚ ਜੁਟੀ ਕੌਮੀ ਜਾਂਚ ਏਜੰਸੀ ਨੇ ਅੱਜ ਕਸ਼ਮੀਰ ਵਿੱਚ ਵੱਖਵਾਦੀਆਂ ਦੇ ਟਿਕਾਣਿਆਂ ਅਤੇ ਦਿੱਲੀ ਤੇ ਹਰਿਆਣਾ ਵਿੱਚ […]
ਭਾਰਤੀ ਫੌਜ ਵੱਲੋਂ ਅੱਤਵਾਦ ਖਿਲਾਫ਼ ਵੱਡੀ ਕਾਰਵਾਈ, 24 ਘੰਟੇ, 9 ਅੱਤਵਾਦੀ ਢੇਰ
Published On
By Sach Kahoon Punjabi Desk
ਕਮਾਂਡਰ ਸਬਜਾਰ ਸਮੇਤ 8 ਅੱਤਵਾਦੀ ਢੇਰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦਾ ਸੀ ਉੱਤਰਾਅਧਿਕਾਰੀ (ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ‘ਚ ਸ਼ਨਿੱਚਰਵਾਰ ਨੂੰ ਸੁਰੱਖਿਆ ਫੌਜਾਂ ਨੇ 2 ਇਨਕਾਊਂਟਰ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਇੱਕ ਅਪ੍ਰੇਸ਼ਨ ਰਾਮਪੁਰ ਸੈਕਟਰ ਤੇ ਦੂਜਾ ਤਰਾਲ ‘ਚ ਚਲਾਇਆ ਗਿਆ 24 ਘੰਟਿਆਂ ‘ਚ ਫੌਜ ਨੇ 9 ਅੱਤਵਾਦੀ ਮਾਰੇ ਸੁੱਟੇ ਤਰਾਲ ਦੇ ਵੈਨਕਾਊਂਟਰ ‘ਚ ਹਿਜਬੁਲ ਮੁਜ਼ਾਹਿਦੀਨ […]