Terror Funding

Terror Funding: ਕਸ਼ਮੀਰ ਵਿੱਚ 12 ਥਾਵਾਂ ‘ਤੇ ਐਨਆਈਏ ਦੇ ਛਾਪੇ, 7 ਵੱਖਵਾਦੀ ਨੇਤਾ ਗ੍ਰਿਫ਼ਤਾਰ

ਸ੍ਰੀਨਗਰ: ਅੱਤਵਾਦੀ ਫੰਡਿੰਗ (Terror Funding) ਕੇਸ ਵਿੱਚ ਐਨਆਈਏ (National Investigaton Agency) ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿੱਚ 12 ਥਾਵਾਂ ‘ਤੇ ਛਾਪੇ ਮਾਰੇ। ਸ੍ਰੀਨਗਰ, ਬਾਰਾਮੂਲਾ ਅਤੇ ਹੰਦਾਵਾੜਾ ਵਿੱਚ ਜਾਂਚ ਏਜੰਸੀ ਨੇ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਐਨਆਈਏ ਕਸ਼ਮੀਰ ਦੇ ਵੱਡੇ ਵੱਖਵਾਦੀ ਨੇਤਾ ਅਤੇ ਹੁਰੀਅਤ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਗਿਲਾਨੀ ਦੇ ਪੁੱਤਰਾਂ ਨਈਮ ਅਤੇ ਨਸੀਮ ਤੋਂ ਪੁੱਛਗਿੱਛ […]
ਦੇਸ਼  Breaking News