Tejasawi

ਤੇਜਸਵੀ ‘ਤੇ 18 ਜੁਲਾਈ ਨੂੰ ਫੈਸਲਾ ਸੰਭਵ

ਰਾਸ਼ਟਰਪਤੀ ਚੋਣਾਂ ਤੱਕ ਏਕਤਾ ਵਿਖਾਉਣ ਦੀ ਕਵਾਇਦ ਪਟਨਾ:ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਆਰਜੇਡੀ ਮੁਖੀ ਲਾਲ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਦੇ ਭਵਿੱਖ ਨੂੰ ਲੈ ਕੇ 18 ਜੁਲਾਈ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। 7 ਜੁਲਾਈ ਨੂੰ ਲਾਲੂ ਘੇਰ ਸੀਬੀਆਈ ਦਾ ਛਾਪਾ ਪੈਣ ਤੋਂ ਬਾਅਦ ਹੀ ਤੇਜਸਵੀ ਯਾਦਵ ‘ਤੇ ਅਸਤੀਫ਼ਾ ਦੇਣ ਦਾ ਦਬਾਅ […]
ਦੇਸ਼  Breaking News