Tehri Bus Accident

Uttarakhand Road Accidents: ਉੱਤਰਾਖੰਡ ’ਚ 2 ਭਿਆਨਕ ਸੜਕ ਹਾਦਸੇ, 12 ਮੌਤਾਂ

ਉੱਤਰਾਖੰਡ ’ਚ ਅੱਜ ਸਵੇਰੇ 2 ਭਿਆਨਕ ਸੜਕ ਹਾਦਸੇ ਵਾਪਰੇ ਹਨ। ਅੱਜ ਮੰਗਲਵਾਰ ਸਵੇਰੇ ਉੱਤਰਾਖੰਡ ’ਚ ਸੜਕ ਹਾਦਸਿਆਂ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 12 ਲੋਕਾਂ ਦੀ ਮੌਤ ਹੋ ਗਈ ਤੇ 32 ਹੋਰ ਜ਼ਖ਼ਮੀ ਹੋ ਗਏ ਹਨ।
ਸੂਬੇ  ਖਾਸ ਖਬਰ  ਉਤਰਾਖੰਡ