Tarn Taran Road Accident

Tarn Taran Road Accident: ਤਰਨਤਾਰਨ 'ਚ ਦਰਦਨਾਕ ਸੜਕ ਹਾਦਸਾ- ਬੱਸ ਦੀ ਟੱਕਰ ਨਾਲ ਸਕੂਟਰੀ ਸਵਾਰ ਮਾਂ ਦੀ ਮੌਤ, ਧੀ ਜ਼ਖ਼ਮੀ

ਤਰਨਤਾਰਨ ਦੇ ਪਲਾ ਸੌਰ ਰੋਡ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਬੱਸ ਦੀ ਟੱਕਰ ਲੱਗਣ ਕਾਰਨ ਸਕੂਟਰੀ ਸਵਾਰ ਮਾਂ-ਧੀ ਸੜਕ 'ਤੇ ਡਿੱਗ ਪਈਆਂ। ਇਸ ਦੌਰਾਨ ਮਾਂ ਬੱਸ ਦੇ ਟਾਇਰ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਧੀ ਗੰਭੀਰ ਜ਼ਖ਼ਮੀ ਹੋ ਗਈ।
ਪੰਜਾਬ  ਸੂਬੇ  ਖਾਸ ਖਬਰ