T20

IND Vs ENG: ਇੰਗਲੈਂਡ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਮੁਹੰਮਦ ਸ਼ਮੀ ਦੀ ਵਾਪਸੀ

ਬੁਮਰਾਹ-ਸਿਰਾਜ ਨੂੰ ਆਰਾਮ; ਅਕਸ਼ਰ ਪਟੇਲ ਉਪ ਕਪਤਾਨ | IND Vs ENG IND Vs ENG: ਇੰਗਾਲੈਂਡ ਖਿਲ਼ਾਫ ਹੋਣ ਵਾਲੀ ਭਾਰਤੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਵਾਪਸੀ ਹੋਈ ਹੈ।  ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਆਰਾਮ ਦਿੱਤਾ ਗਿਆ ਹੈ। ਬੀਸੀਸੀਆਈ ਨੇ ਸ਼ਨਿੱਚਰਵਾਰ ਰਾਤ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Yuvraj Singh : ਇਸ ਬੱਲੇਬਾਜ਼ ਨੇ ਇੱਕ ਓਵਰ ’ਚ 39 ਦੌੜਾਂ ਬਣਾ ਕੇ ਤੋੜਿਆ ਯੁਵਰਾਜ ਦਾ ਰਿਕਾਰਡ

ਡੇਰੀਅਸ ਵਿਸਰ ਨੇ ਜੜਿਆ ਵਿਸਫੋਟਕ ਸੈਂਕੜਾ ਸਮੋਆ ਦਾ ਡੇਰਿਅਸ ਵਿਸਰ: ਨਵੀਂ ਦਿੱਲੀ (ਏਜੰਸੀ)। ਸਮੋਆ ਦੇ ਬੱਲੇਬਾਜ਼ ਡੇਰਿਅਸ ਵਿਸਰ (Darius Visser) ਨੇ ਮੰਗਲਵਾਰ ਨੂੰ ਤਜਰਬੇਕਾਰ ਭਾਰਤੀ ਖਿਡਾਰੀ ਯੁਵਰਾਜ ਸਿੰਘ (Yuvraj Singh ) ਦਾ ਰਿਕਾਰਡ ਤੋੜ ਦਿੱਤਾ। ਟੀ-20 ਵਿਸ਼ਵ ਕੱਪ ਕੁਆਲੀਫਾਇਰ ‘ਚ ਵੀਸਰ ਨੇ ਇਕ ਓਵਰ ‘ਚ 39 ਦੌੜਾਂ ਬਣਾ ਕੇ ਖੇਡ ਦੇ ਟੀ-20 ਫਾਰਮੈਟ ‘ਚ ਇਕ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ICC ਟੈਸਟ ਰੈਂਕਿੰਗ ’ਚ ਅਸਟਰੇਲੀਆ ਪਹਿਲੇ ਸਥਾਨ ’ਤੇ ਪਹੁੰਚਿਆ, ਭਾਰਤ ਦੂਜੇ ’ਤੇ ਖਿਸਕਿਆ

ਇੱਕਰੋਜ਼ਾ ਤੇ ਟੀ20 ’ਚ ਭਾਰਤੀ ਟੀਮ ਸਿਖਰ ’ਤੇ | ICC Test Ranking ਭਾਰਤ ਦਾ ਰੈਂਕਿੰਗ ‘ਚ ਨੁਕਸਾਨ ਹੋਣਾ 2020-21 ‘ਚ ਹੋਈ ਅਸਟਰੇਲੀਆ ਟੈਸਟ ਸੀਰੀਜ਼ ਟੈਸਟ ਰੈਂਕਿੰਗ ’ਚ ਹੋਇਆ ਨੁਕਸਾਨ ਸਪੋਰਟਸ ਡੈਸਕ। ਵਿਸ਼ਵ ਚੈਂਪੀਅਨ ਅਸਟਰੇਲੀਆ ਕ੍ਰਿਕੇਟ ਟੀਮ ਭਾਰਤ ਨੂੰ ਪਿੱਛੇ ਹਟਾ ਕੇ ਟੈਸਟ ਰੈਂਕਿੰਗ ’ਚ ਨੰਬਰ 1 ’ਤੇ ਪਹੁੰਚ ਗਿਆ ਹੈ। ਅਸਟਰੇਲੀਆ ਦੇ ਹੁਣ ਟੈਸਟਾਂ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND Vs SA : ਪਹਿਲਾ T20 ਮੈਚ ਅੱਜ, ਭਾਰਤੀ ਨੌਜਵਾਨ ਖਿਡਾਰੀਆਂ ਦੀ ਹੋਵੇਗੀ ਪ੍ਰੀਖਿਆ

ਨੌਜਵਾਨ ਖਿਡਾਰੀਆਂ ਅਫੀਰਕਾ ਸਾਹਮਣੇ ‘ਸਖਤ ਪ੍ਰੀਖਿਆ’ (IND Vs SA) ਡਰਬਨ (ਦੱਖਣੀ ਅਫਰੀਕਾ)। ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ। ਭਾਰਤ ਦਾ ਸਾਹਮਣਾ ਮਜ਼ਬੂਤ ਦੱਖਣੀ ਅਫਰੀਕਾ ਟੀਮ ਨਾਲ ਹੋਵੇਗਾ। ਜ਼ਖਮੀ ਕਪਤਾਨ ਹਾਰਦਿਕ ਪਾਂਡਿਆ ਇੰਡੀਅਨ ਪ੍ਰੀਮੀਅਰ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs WI 2nd T20 ਮੈਚ ਅੱਜ, ਲੜੀ ’ਚ ਵਾਪਸੀ ਲਈ ਭਾਰਤ ਨੂੰ ਕਰਨਾ ਪਵੇਗਾ ਜ਼ੋਰਦਾਰ ਪ੍ਰਦਰਸ਼ਨ

ਗੁਆਨਾ । IND vs WI 2nd T20 Live ਭਾਰਤ ਪਹਿਲੇ ਮੈਚ ਮਿਲੀ ਹਾਰ ਤੋਂ ਸਬਕ ਲੈਂਦਿਆਂ ਦੂਜੇ ਮੈਚ ’ਚ ਵਾਪਸੀ ਕਰਨਾ ਚਾਹੇਗੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੀ-20 ਮੈਚ ਅੱਜ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਇਹ ਮੈਚ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਵਿੱਚ ਹੋਵੇਗਾ। ਇਸ ਮੈਦਾਨ ‘ਤੇ ਦੋਵੇਂ ਟੀਮਾਂ 4 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਇਸ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ

ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ ਮੁੰਬਈ। ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ ਆਕਲੈਂਡ ਦੇ ਈਡਨ ਪਾਰਕ ਮੈਦਾਨ ‘ਚ ਖੇਡਿਆ ਗਿਆ, ਜਿੱਥੇ ਭਾਰਤ ਨੇ ਪਹਿਲੇ ਟੀ-20 ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਸੀਰੀਜ਼ ‘ਚ 1-0 ਦੀ ਬੜਤ ਹਾਸਲ ਕੀਤੀ। ਇਸ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ […]
ਖੇਡ ਮੈਦਾਨ 

ਟੀ-20: ਲੜੀ ‘ਤੇ ਕਬਜ਼ਾ ਕਰਨ ਲਈ ਉੱਤਰੇਗਾ ਭਾਰਤ

ਮੀਂਹ ਕਾਰਨ ਗੁਹਾਟੀ ਵਨਡੇ ਮੈਚ ਰਿਹਾ ਸੀ ਰੱਦ ਭਾਰਤ-ਸੀ੍ਰਲੰਕਾ ਦਰਮਿਆਨ ਆਖਰੀ ਮੁਕਾਬਲਾ ਅੱਜ, ਭਾਰਤ ਲੜੀ ‘ਚ 1-0 ਨਾਲ ਅੱਗੇ ਏਜੰਸੀ (ਪੂਨੇ) ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ( Cricket) ਟੀਮ ਪੂਨੇ ‘ਚ ਸ਼ੁੱਕਰਵਾਰ ਨੂੰ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ ਸ੍ਰੀਲੰਕਾ ਖਿਲਾਫ ਜਿੱਤ ਦੇ ਨਾਲ ਲੜੀ ‘ਚ 2-0 ਦੀ ਜਿੱਤ ਦੇ ਟੀਚੇ ਨਾਲ ਉੱਤਰੇਗੀ ਗੁਹਾਟੀ […]
ਖੇਡ ਮੈਦਾਨ 

ਟੀ-20: ਭਾਰਤ ਨੂੰ ਮਿਲਿਆ 143 ਦੌੜਾਂ ਦਾ ਟੀਚਾ

ਸੀ੍ਰਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 9 ਵਿਕਟਾਂ ‘ਤੇ ਬਣਾਈਆਂ 142 ਦੌੜਾਂ, ਸ਼ਾਰਦੁਲ ਠਾਕੁਰ ਨੇ ਲਈਆਂ ਤਿੰਨ ਵਿਕਟਾਂ ਖਬਰ ਲਿਖੇ ਜਾਣ ਤੱਕ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 6.2 ਓਵਰਾਂ ‘ਚ ਬਿਨਾ ਵਿਕਟ ਗਵਾਏ 55 ਦੌੜਾਂ ਬਣਾ ਲਈਆਂ ਸਨ ਏਜੰਸੀ(ਇੰਦੌਰ) ਸ੍ਰੀਲੰਕਾ ਨੇ ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ […]
ਖੇਡ ਮੈਦਾਨ 

ਟੀ-20: ਇੰਦੌਰ ‘ਚ ਜੇਤੂ ਮੁਹਿੰਮ ਲਈ ਉੱਤਰੇਗਾ ਭਾਰਤ

ਟੀ-20: ਇੰਦੌਰ ‘ਚ ਜੇਤੂ ਮੁਹਿੰਮ ਲਈ ਉੱਤਰੇਗਾ ਭਾਰਤ ਭਾਰਤ-ਸ੍ਰੀਲੰਕਾ ਦਰਮਿਆਨ ਦੂਜਾ ਮੁਕਾਬਲਾ ਅੱਜ, ਪਹਿਲਾ ਮੈਚ ਮੀਂਹ ਕਾਰਨ ਹੋਇਆ ਸੀ ਰੱਦ ਏਜੰਸੀ/ਇੰਦੌਰ। ਭਾਰਤੀ ਟੀਮ ਗੁਹਾਟੀ ‘ਚ ਖਰਾਬ ਮੌਸਤ ਅਤੇ ਘਟੀਆ ਪ੍ਰਬੰਧਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਤੋਂ ਬਾਅਦ ਹੁਣ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਮੰਗਲਵਾਰ ਨੂੰ ਸ੍ਰੀਲੰਕਾ ਖਿਲਾਫ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜੇਤੂ ਅਭਿਆਨ ਲਈ […]
ਖੇਡ ਮੈਦਾਨ 

ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ

ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ, ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ‘ਤੇ ਨਜ਼ਰ ਏਜੰਸੀ/ਗੁਹਾਟੀ। ਭਾਰਤੀ ਕ੍ਰਿਕਟ ਟੀਮ ਆਪਣੇ ਨਵੇਂ ਸਾਲ ਦੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਖਿਲਾਫ ਕਰਨ ਜਾ ਰਹੀ ਹੈ ਅਤੇ ਐਤਵਾਰ ਨੂੰ ਗੁਹਾਟੀ ‘ਚ ਲੜੀ ਦੇ ਪਹਿਲੇ ਟੀ-20 ਮੁਕਾਬਲੇ ‘ਚ ਉੱਤਰੇਗੀ ਜਿੱਥੇ ਉਸ ਦੀਆਂ ਨਜ਼ਰਾਂ ਆਗਾਮੀ ਵਿਸ਼ਵ ਕੱਪ ਤੋਂ […]
ਖੇਡ ਮੈਦਾਨ 

ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ

ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ, ਮੈਥਿਊਜ਼ ਦੀ 18 ਮਹੀਨੇ ਬਾਅਦ ਵਾਪਸੀ ਇੱਕ ਵਾਰ ਫਿਰ ਮਲਿੰਗਾ ਦੇ ਹੱਥਾਂ ‘ਚ ਹੋਵੇਗੀ ਟੀਮ ਦੀ ਕਮਾਨ, ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ ਏਜੰਸੀ/ਕੋਲੰਬੋ।ਭਾਰਤ ਖਿਲਾਫ ਟੀ-20 ਲੜੀ ਲਈ ਸੀ੍ਰਲੰਕਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਕਮਾਨ ਇੱਕ ਵਾਰ ਫਿਰ ਲਸਿਥ ਮਲਿੰਗਾ ਦੇ […]
ਖੇਡ ਮੈਦਾਨ 

ਭਾਰਤ-ਵੈਸਟਵਿੰਡੀਜ਼ ਪਹਿਲਾ ਟੀ-20 ਅੱਜ

ਵਿਸ਼ਵ ਕੱਪ ਦੇ ਨਾਲ ਆਈਪੀਐੱਲ ‘ਤੇ ਵੀ ਰਹੇਗੀ ਨਜ਼ਰ ਏਜੰਸੀ/ਹੈਦਰਾਬਾਦ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਟੀ-20 ਵਿਸ਼ਵ ਕੱਪ ਲਈ ਦਾਅਵੇਦਾਰੀ ਦਾਅ ‘ਤੇ ਹੈ ਅਤੇ ਆਈਪੀਐਲ ਦੀ 19 ਦਸੰਬਰ ਨੂੰ ਕੋਲਕਾਤਾ ‘ਚ ਹੋਣ ਵਾਲੀ ਨਿਲਾਮੀ ‘ਤੇ ਸਭ ਦੀ ਨਜ਼ਰਾਂ ਹਨ ਇਸ ਲੜੀ ‘ਚ ਸ਼ਾਨਦਾਰ ਪ੍ਰਦਰਸ਼ਨ ਦੋਵਾਂ […]
ਖੇਡ ਮੈਦਾਨ 
Ad Ad Ad