T20 Cricket
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND Vs ZIM: ਮਹਿਲਾ ਕ੍ਰਿਕੇਟ ’ਚ ਪਹਿਲੀ ਵਾਰ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਰਾਏਪੁਰ ’ਚ ਪਹਿਲਾ ਟੀ20 ਮੁਕਾਬਲਾ ਅੱਜ
Published On
By Khushdeep Singh
ਭਾਰਤ ਤੇ ਜ਼ਿੰਬਾਬਵੇ ਅੱਜ ਮਹਿਲਾ ਅੰਤਰਰਾਸ਼ਟਰੀ ਕ੍ਰਿਕੇਟ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਤਿੰਨ ਮੈਚਾਂ ਦੀ ਟੀ20 ਲੜੀ ਦਾ ਪਹਿਲਾ ਮੈਚ ਅੱਜ ਰਾਏਪੁਰ ’ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਸਮ੍ਰਿਤੀ ਮੰਧਾਨਾ ਦੇ ਨਿਯਮਤ ਕਪਤਾਨ ਬਣਨ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡੇਗੀ।
Mohammad Rizwan: ਖਰਾਬ ਫਾਰਮ ’ਚੋਂ ਲੰਘ ਰਹੇ ਮੁਹੰਮਦ ਰਿਜ਼ਵਾਨ ਨੂੰ ਵਾਪਸੀ ਦੀ ਉਮੀਦ
Published On
By Khushdeep Singh
ਪਾਕਿਸਤਾਨੀ ਖਿਡਾਰੀ ਮੁਹੰਮਦ ਰਿਜ਼ਵਾਨ, ਜੋ ਕਿ ਖਰਾਬ ਫਾਰਮ ਨਾਲ ਜੂਝ ਰਹੇ ਹਨ, ਕ੍ਰਿਕੇਟ ’ਚ ਵਾਪਸੀ ’ਤੇ ਨਜ਼ਰਾਂ ਟਿਕਾਈ ਬੈਠੇ ਹਨ। ਉਹ ਕਹਿੰਦੇ ਹਨ ਕਿ ਉਹ ਸਾਰੇ ਫਾਰਮੈਟਾਂ ’ਚ ਆਪਣੀ ਛਾਪ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। 33 ਸਾਲਾ ਇਹ ਖਿਡਾਰੀ ਟੈਸਟ ਤੇ ਵਨਡੇ ਕ੍ਰਿਕੇਟ ’ਚ ਪਾਕਿਸਤਾਨ ਲਈ ਇੱਕ ਮੁੱਖ ਖਿਡਾਰੀ ਹਨ
IND vs AUS: ਵਿਸ਼ਵ ਚੈਂਪੀਅਨ ਭਾਰਤ ਦਾ ਅੱਜ ਕੰਗਾਰੂਆਂ ਨਾਲ ਮੁਕਾਬਲਾ, ਬੁਮਰਾਹ ਕਰਨਗੇ ਵਾਪਸੀ
Published On
By Sach Kahoon Punjabi Desk
ਏਸ਼ੀਆ ਕੱਪ ਜਿੱਤ ਤੋਂ ਬਾਅਦ ਭਾਰਤ ਦਾ ਪਹਿਲਾ ਟੀ20 ਮੁਕਾਬਲਾ ਸਪੋਰਟਸ ਡੈਸਕ। IND vs AUS: ਸਿਡਨੀ ’ਚ ਰੋਹਿਤ-ਕੋਹਲੀ ਦੇ ਸ਼ੋਅ ਵੇਖਣ ਤੋਂ ਬਾਅਦ ਹੁਣ ਕ੍ਰਿਕੇਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਕੈਨਬਰਾ ’ਚ ਟੀ20 ਮੁਕਾਬਲੇ ’ਤੇ ਹਨ। ਵਿਸ਼ਵ ਚੈਂਪੀਅਨ ਭਾਰਤ ਅੱਜ ਮਨੂਕਾ ਓਵਲ ਸਟੇਡੀਅਮ ’ਚ ਨੰਬਰ 2 ਰੈਂਕਿੰਗ ਵਾਲੇ ਅਸਟਰੇਲੀਆ ਨਾਲ ਭਿੜੇਗਾ। ਮੈਚ ਦੁਪਹਿਰ 2:15 ਵਜੇ ਸ਼ੁਰੂ ਹੋਵੇਗਾ, […]