Superintendent Home Punjab

Inspirational News Punjab: ਸੁਪਰਡੈਂਟ ਹੋਮ ਬਣਕੇ ਜਸਪ੍ਰੀਤ ਕੌਰ ਦਿਉਲ, ਹੋਰਨਾਂ ਧੀਆਂ ਲਈ ਬਣੀ ਚਾਨਣ ਮੁਨਾਰਾ

ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੀ ਜਸਪ੍ਰੀਤ ਕੌਰ ਦਿਉਲ ਨੇ ਆਪਣੀ ਮਿਹਨਤ ਤੇ ਲਗਨ ਨਾਲ ਰਾਜ ਪੱਧਰੀ ਅਹੁਦਾ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਦਿਉਲ ਨੇ ਨਾ ਸਿਰਫ਼ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਧੀਆਂ ਲਈ ਵੀ ਪ੍ਰੇਰਨਾਦਾਇਕ ਬਣੀ ਹੈ।
ਦੇਸ਼  ਪੰਜਾਬ  Breaking News  ਸੂਬੇ  ਪ੍ਰੇਰਨਾ  ਸੱਚ ਕਹੂੰ ਵਿਸ਼ੇਸ਼ ਸਟੋਰੀ