Sunburn Prevention Tips

Sunburn Prevention Tips: ਸਨਬਰਨ ਤੋਂ ਬਚਣਾ ਹੈ ਤਾਂ ਜਾਣੋ ਯੂਵੀ ਕਿਰਨਾਂ ਦਾ ਅਸਰ ਤੇ ਬਚਾਅ

ਗਰਮੀਆਂ ’ਚ ਤੇਜ਼ ਧੁੱਪ ਸਿਰਫ਼ ਅਸਹਿਜ਼ਤਾ ਹੀ ਨਹੀਂ ਵਧਾਉਂਦੀ, ਸਗੋਂ ਚਮੜੀ ਨੂੰ ਗੰਭੀਰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਲੰਮੇ ਸਮੇਂ ਤੱਕ ਧੁੱਪ ’ਚ ਰਹਿਣ ਨਾਲ ਚਮੜੀ ਲਾਲ ਹੋਣਾ, ਜਲਨ, ਖੁਰਕ ਅਤੇ ਦਰਦ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਸਨਬਰਨ ਕਿਹਾ ਜਾਂਦਾ ਹੈ।
ਦੇਸ਼  ਖਾਸ ਖਬਰ  ਸਿਹਤ