Summer Health Tips

Tamarind Panna Benefits: ਇਮਲੀ ਪੰਨਾ ਦੇਵੇਗਾ ਗਰਮੀ ਤੋਂ ਰਾਹਤ ਤੇ ਤਾਜ਼ਗੀ

ਭਿਆਨਕ ਗਰਮੀ ਅਤੇ ਹੀਟਵੇਵ ਦੇ ਮੌਸਮ ’ਚ ਸਰੀਰ ਨੂੰ ਠੰਢਾ ਅਤੇ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮੌਸਮ ’ਚ ਇਮਲੀ ਪੰਨਾ ਇੱਕ ਬਿਹਤਰੀਨ ਰਿਵਾਇਤੀ ਪੀਣ ਵਾਲਾ ਪਦਾਰਥ ਬਣ ਸਕਦਾ ਹੈ।
ਦੇਸ਼  ਖਾਸ ਖਬਰ  ਸਿਹਤ 

Children Health: ਹੀਟ ਸਟ੍ਰੋਕ ਦੇ ਲੱਛਣ ਪਛਾਣੋ, ਬੱਚਿਆਂ ਦਾ ਰੱਖੋ ਧਿਆਨ

ਦੇਸ਼ ਭਰ ’ਚ ਲਗਾਤਾਰ ਵਧ ਰਹੀ ਗਰਮੀ ਨੇ ਬੱਚਿਆਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਸ਼ਹਿਰਾਂ ’ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਚੁੱਕਾ ਹੈ ਅਤੇ ਲੂ ਦੀਆਂ ਲਹਿਰਾਂ ਛੋਟੇ ਬੱਚਿਆਂ ਲਈ ਗੰਭੀਰ ਖ਼ਤਰਾ ਬਣਦੀਆਂ ਜਾ ਰਹੀਆਂ ਹਨ।
ਦੇਸ਼  ਖਾਸ ਖਬਰ  ਸਿਹਤ 

Summer Health: ਮਾਹਿਰਾਂ ਦੀ ਸਲਾਹ, ਗਰਮੀ ’ਚ ਪਾਣੀ ਪੀਣ ਦਾ ਸਹੀ ਸਮਾਂ ਤੇ ਤਰੀਕਾ ਜਾਣੋ

ਭਿਆਨਕ ਗਰਮੀ, ਤੇਜ਼ ਧੁੱਪ ਅਤੇ ਹੁੰਮਸ ’ਚ ਸਰੀਰ ਨੂੰ ਠੰਢਕ ਪਹੁੰਚਾਉਣ ਲਈ ਪਾਣੀ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ। ਪਰ ਅਕਸਰ ਪਾਣੀ ਪੀਣ ਦਾ ਗਲਤ ਤਰੀਕਾ ਹੀ ਸਿਹਤ ਲਈ ਪਰੇਸ਼ਾਨੀ ਬਣ ਜਾਂਦਾ ਹੈ। ਖਾਸ ਕਰਕੇ ਧੁੱਪ ’ਚੋਂ ਵਾਪਸ ਆ ਕੇ ਤੁਰੰਤ ਬਰਫ਼ ਵਾਲਾ ਜਾਂ ਬਹੁਤ ਠੰਢਾ ਪਾਣੀ ਪੀਣਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ
ਦੇਸ਼  ਖਾਸ ਖਬਰ  ਸਿਹਤ 

Summer Health Tips: ਗਰਮੀਆਂ ’ਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਵਿਚ ਕਾਰਗਰ ਹੈ ਘੜੇ ਦਾ ਪਾਣੀ

ਗਰਮੀ ਦੇ ਵਧਦੇ ਤਾਪਮਾਨ ਵਿੱਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਦਾ ਸਭ ਤੋਂ ਅਸਾਨ, ਕਾਰਗਰ ਤੇ ਕੁਦਰਤੀ ਤਰੀਕਾ ਹੈ ਮਿੱਟੀ ਦੇ ਘੜੇ ਦਾ ਪਾਣੀ ਪੀਣਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਫਰਿੱਜ ਦਾ ਠੰਢਾ ਪਾਣੀ ਆਰਜ਼ੀ ਰਾਹਤ ਤਾਂ ਦਿੰਦਾ ਹੈ, ਪਰ ਘੜੇ ਦਾ ਪਾਣੀ ਸਿਹਤ ਲਈ ਵਧੇਰੇ ਫਾਇਦੇਮੰਦ ਤੇ ਸੁਰੱਖਿਅਤ ਹੈ
ਦੇਸ਼  ਖਾਸ ਖਬਰ  ਸਿਹਤ 

Coconut Water Benefits: ਗਰਮੀਆਂ ’ਚ ਅੰਮ੍ਰਿਤ ਵਾਂਗ ਹੈ ਨਾਰੀਅਲ ਪਾਣੀ, ਪਰ ਇਹ ਗਲਤੀਆਂ ਤੁਹਾਨੂੰ ਕਰ ਸਕਦੀਆਂ ਹਨ ਬਿਮਾਰ

ਨਾਰੀਅਲ ਪਾਣੀ ਨੂੰ ਗਰਮੀਆਂ ਦਾ ਅੰਮ੍ਰਿਤ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ। ਤੇਜ਼ ਗਰਮੀ, ਪਸੀਨਾ ਤੇ ਡੀਹਾਈਡਰੇਸ਼ਨ ਵਿਚਕਾਰ, ਇਹ ਤੁਰੰਤ ਠੰਢਕ ਪਹੁੰਚਾਉਂਦਾ ਹੈ ਤੇ ਸਰੀਰ ਨੂੰ ਊਰਜਾ ਦਿੰਦਾ ਹੈ
ਦੇਸ਼  ਖਾਸ ਖਬਰ  ਸਿਹਤ 

Summer Health Tips: ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਇਹ ਫਲ, ਨਹੀਂ ਤਾਂ ਹੋ ਸਕਦਾ ਹੈ ਇਹ ਨੁਕਸਾਨ!

ਨਵੀਂ ਦਿੱਲੀ (ਏਜੰਸੀ)। ਜੇਕਰ ਤੁਸੀਂ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਤਾਜੇ ਅਤੇ ਮਿੱਠੇ ਫਲ ਖਾਣ ਦੇ ਸ਼ੌਕੀਨ ਹੋ, ਤਾਂ ਇਹ ਖਾਸ ਜਾਣਕਾਰੀ ਤੁਹਾਡੇ ਨਾਲ ਉਨ੍ਹਾਂ ਚੰਗੀ ਗੁਣਵੱਤਾ ਵਾਲੇ ਫਲਾਂ ਬਾਰੇ ਸਾਂਝੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਤੁਸੀਂ ਬਜਾਰ ਤੋਂ ਬੜੇ ਚਾਅ ਨਾਲ ਖਰੀਦਦੇ ਹੋ ਤੇ ਫਰੀਜਰ ’ਚ ਰੱਖਣਾ ਭੁੱਲ ਜਾਂਦੇ ਹੋ ਤੁਹਾਡੇ ਲਈ ਬਹੁਤ […]
ਦੇਸ਼  Breaking News  ਖਾਸ ਖਬਰ  ਸਿਹਤ  ਘਰ-ਪਰਿਵਾਰ