Suicides
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਚਿੰਤਾਜਨਕ
Published On
By Sach Kahoon Punjabi Desk
ਰਾਜਸਥਾਨ ਦੇ ਕੋਟਾ ’ਚ ਇੱਕ ਹੋਰ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ ਇਹ ਰੁਝਾਨ ਚਿੰਤਾਜਨਕ ਹੈ ਪਿਛਲੇ ਮਹੀਨਿਆਂ ’ਚ ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ ਸੂਬਾ ਸਰਕਾਰ ਨੇ ਕੋਚਿੰਗ ਸੈਂਟਰਾਂ ’ਤੇ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ ਇਹ ਚਰਚਾ ਚੱਲ ਰਹੀ ਹੈ ਕਿ ਸਰਕਾਰ ਕੋਚਿੰਗ ਸੈਂਟਰਾਂ ਤੇ ਟਾਪਰਾਂ ਦੀ ਮਹਿਮਾ ਕਰਨ ’ਤੇ […]
ਵਾਰਾਣਸੀ ‘ਚ ਸਾਰੇ ਪਰਿਵਾਰ ਵੱਲੋਂ ਖੁਦਕੁਸ਼ੀ
Published On
By Sach Kahoon Punjabi Desk
ਦੋ ਬੱਚਿਆਂ ਦੀਆਂ ਲਾਸ਼ਾਂ ਘਰ ‘ਚੋਂ ਮਿਲੀਆਂ | Suicides ਵਾਰਾਣਸੀ (ਏਜੰਸੀ)। ਉੱਤਰ ਪ੍ਰਦੇਸ਼ ‘ਚ ਵਾਰਾਣਸੀ ਦੇ ਆਦਮਪੁਰ ਖ਼ੇਤਰ ‘ਚ ਸ਼ੁੱਕਰਵਾਰ ਨੂੰ ਪਤੀ ਪਤਨੀ ਤੇ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚੋਂ ਮਿਲਣ ‘ਤੇ ਸਨਸਨੀ ਫੈਲ ਗਈ। ਸੀਨੀਅਰ ਪੁਲਿਸ ਕਮਿਸ਼ਨਰ ਪ੍ਰਭਾਰ ਚੌਧਰੀ ਨੇ ਅੱਜ ਇੱਥੇ ਏਜੰਸੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਚੀਕੁਵਾਂ ਮੁਹੱਲੇ ‘ਚ 45 ਸਾਲਾ ਚੇਤਨ, […]
ਸਰਕਾਰ ਕਿਸਾਨ ਖੁਦਕੁਸ਼ੀਆਂ ਪ੍ਰਤੀ ਚਿੰਤਤ ਨਹੀਂ: ਕਾਂਗਰਸ
Published On
By Sach Kahoon Punjabi Desk
ਨਵੀਂ ਦਿੱਲੀ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਫਸਲਾਂ ਦੇ ਉਚਿਤ ਮੁੱਲ ਦੀ ਨਾ ਉਪਲਬਧਤਾ ਅਤੇ ਕਰਜ਼ੇ ਵਿੱਚ ਡੁੱਬਣ ਕਾਰਨ ਦੇਸ਼ ਵਿੱਚ ਕਿਸਾਨ ਖੁਦਕੁਸ਼ੀਆਂ ਵਿੱਚ ਭਾਰੀ ਵਾਧਾ ਹੋਇਆ ਹੈ, ਪਰ ਸਰਕਾਰ ਇਸ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਸ਼ਨਿੱਚਰਵਾਰ ਨੂੰ ਇਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ […]
ਏਅਰ ਫੋਰਸ ਦੀ ਡਾਕਟਰ ਨੇ ਕੀਤੀ ਖੁਦਕੁਸ਼ੀ
Published On
By Sach Kahoon Punjabi Desk
ਬਰਨਾਲਾ । ਬਰਨਾਲਾ ਦੇ ਕੱਚਾ ਕਾਲਜ ਰੋਡ ‘ਤੇ ਸਥਿਤ ਐੱਫ. ਐੱਕਸ. ਜਿੰਮ ਵਿਚ ਇਕ ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੀ ਪਛਾਣ ਚਾਰੂ ਸਿੰਘ (33) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਦੇ ਪਤੀ ਸਿਵਲ ਹਸਪਤਾਲ ਵਿਚ ਦੰਦਾ ਦੇ ਡਾਕਟਰ ਹਨ ਅਤੇ ਉਕਤ ਮਹਿਲਾ ਏਅਰ ਫੋਰਸ […]
ਕਰਜੇ ਦੇ ਬੋਝ ਹੇਠ ਆਏ ਕਿਸਾਨ ਵੱਲੋਂ ਖੁਦਕੁਸ਼ੀ
Published On
By Sach Kahoon Punjabi Desk
ਪਿੰਡ ਦਾ ਸਰਪੰਚ ਸੀ ਪੀੜਤ ਕਿਸਾਨ ਨਾਭਾ| ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਉਥੇ ਸੂਬੇ ਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਦੋਰ ਬਦਸਤੂਰ ਜਾਰੀ ਹੈ। ਇਸੇ ਪ੍ਰਕਾਰ ਦਾ ਘਟਨਾਕ੍ਰਮ ਰਿਜ਼ਰਵ ਹਲਕਾ ਨਾਭਾ ਵਿਖੇ ਵਾਪਰਿਆ ਜਿਸ ਦੇ ਪਿੰਡ ਸੰਗਤਪੁਰਾ ਦੇ 55 ਸਾਲਾਂ ਬੂਟਾ ਸਿੰਘ ਨਾਮੀ ਇੱਕ ਕਿਸਾਨ […]
ਕਿਸਾਨ ਖੁਦਕੁਸ਼ੀਆਂ ਬਨਾਮ ਖੇਤੀ ਸੰਕਟ
Published On
By Sach Kahoon Punjabi Desk
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਸਰਵੇਖਣ ‘ਚ ਖੇਤੀ ਸੰਕਟ ਦੀ ਬੜੀ ਭਿਆਨਕ ਤਸਵੀਰ ਉੱਭਰ ਕੇ ਆਈ ਹੈ ਸਰਵੇਖਣ ਅਨੁਸਾਰ 2000-2015 ਦਰਮਿਆਨ ਆਰਥਿਕ ਤੰਗੀ ਨਾਲ ਜੂਝ ਰਹੇ 14 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਇਸ ਖੁਲਾਸੇ ‘ਚ ਯੂਪੀਏ ਸਰਕਾਰ ਵੱਲੋਂ ਕਿਸਾਨਾਂ ਦੇ ਮਾਫ਼ ਕੀਤੇ ਗਏ ਕਰਜ਼ੇ ਦਾ ਫੈਸਲਾ ਦਾ ਅਸਰ ਵੀ ਆ ਗਿਆ […]
ਜੇਈ ਵੱਲੋਂ ਨਹਿਰ ‘ਚ ਛਾਲ ਮਾਰਕੇ ਖੁਦਕੁਸ਼ੀ
Published On
By Sach Kahoon Punjabi Desk
ਨਹਿਰ ‘ਚ ਛਾਲ ਮਾਰਨ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ ਖੁਸ਼ਵੀਰ ਸਿੰਘ ਤੂਰ, ਪਟਿਆਲਾ: ਇੱਕ ਜੇਈ ਨੇ ਅੱਜ ਨਹਿਰ ਵਿੱਚ ਛਾਲ ਮਾਰ ਦਿੱਤੀ ਜਦੋਂ ਤੱਕ ਉਸ ਨੂੰ ਗੋਤਾਖੋਰਾਂ ਵੱੱਲੋਂ ਬਾਹਰ ਕੱਢਿਆ ਗਿਆ ਤਾ ਉਸ ਦੀ ਮੌਤ ਹੋ ਚੁੱਕੀ ਸੀ। ਵੇਰਵਿਆ ਅਨੁਸਾਰ ਇੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪ੍ਰੀਤ ਨਗਰ ਤ੍ਰਿਪੜੀ ਵੱਲੋਂ ਦੁਪਹਿਰ ਸਮੇ ਸਿੱਧੂਵਾਲ ਦੇ […]
ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਨ
Published On
By Sach Kahoon Punjabi Desk
ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਸਾਇੰਸ ਨੇ ਇਨਸਾਨ ਦੀ ਜਿੰਦਗੀ ਨੂੰ ਹਰ ਸਹੂਲਤ ਪ੍ਰਦਾਨ ਕਰਕੇ ਸੌਖਾ ਬਣਾ ਦਿੱਤਾ ਹੈ ਫਿਰ ਵੀ ਜੇ ਮਨੁੱਖੀ ਜ਼ਿੰਦਗੀ ਵਿੱਚ ਅਸਫ਼ਲਤਾ ਮਿਲਣ ਕਾਰਨ ਖੁਦਕੁਸ਼ੀਆਂ ਕਰਨ ਦੀ ਰਫ਼ਤਾਰ ‘ਤੇ ਗੌਰ ਕੀਤੀ ਜਾਵੇ ਤਾਂ ਇਹ ਪੁਰਾਣੇ ਦਹਾਕਿਆਂ ਨਾਲੋਂ ਕਾਫੀ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਜਿਸਦੇ ਅਨੇਕਾਂ ਹੀ ਵੱਖ-ਵੱਖ ਪਹਿਲੂ ਹਨ […]
