Success

ਆਤਮ-ਵਿਸ਼ਵਾਸ ਸਫ਼ਲਤਾ ਦਾ ਸਭ ਤੋਂ ਵੱਡਾ ਸਾਧਨ

ਇੱਕ ਵਾਰ ਸਕੂਲ ’ਚ ਪ੍ਰੀਖਿਆ ਖਤਮ ਹੋਣ ਪਿੱਛੋਂ ਪਿ੍ਰੰਸੀਪਲ ਨੇ ਨਤੀਜਾ ਐਲਾਨਿਆ। ਨਤੀਜੇ ਦੇ ਐਲਾਨ ਤੋਂ ਬਾਅਦ ਇੱਕ ਬੱਚਾ ਜਿਸ ਨੇ ਪਾਟੇ-ਪੁਰਾਣੇ ਕੱਪੜੇ ਪਾਏ ਹੋਏ ਸਨ, ਪੂਰੇ ਆਤਮ-ਵਿਸ਼ਵਾਸ ਨਾਲ ਪਿ੍ਰੰਸੀਪਲ ਨੂੰ ਕਹਿਣ ਲੱਗਾ, ‘‘ਸਰ, ਮੈਂ ਫੇਲ੍ਹ ਨਹੀਂ ਹੋ ਸਕਦਾ।’’ ਪਿ੍ਰੰਸੀਪਲ ਗੁੱਸੇ ਹੋ ਕੇ ਝਿੜਕਣ ਲੱਗੇ, ‘‘ਕੀ ਮੈਂ ਝੂਠ ਬੋਲ ਰਿਹਾ ਹਾਂ ਕਿ ਤੰੂ ਫੇਲ੍ਹ ਹੈਂ?’’ […]
ਪ੍ਰੇਰਨਾ 

ਚੰਦ ਨੂੰ ਮਿਲ ਕੇ ਅਸੀਂ ਹੋਵਾਂਗੇ ਕਾਮਯਾਬ

ਪੁਲਾੜ ਵਿਗਿਆਨ ’ਚ ਭਾਰਤ ਇੱਕ ਮਹਾਂਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਹੈ ਪੁਲਾੜ ਦੀ ਦੁਨੀਆ ’ਚ ਸਭ ਤੋਂ ਘੱਟ ਖਰਚ ’ਚ ਸਾਡੇ ਵਿਗਿਆਨੀਆਂ ਨੇ ਬੁਲੰਦੀ ਦਾ ਝੰਡਾ ਗੱਡਿਆ ਹੈ ਅਸੀਂ ਚੰਦ ਨੂੰ ਜਿੱਤਣ ਨਿੱਕਲ ਪਏ ਹਾਂ ਕਦੇ ਅਸੀਂ ਸਾਈਕਲ ’ਤੇ ਰੱਖ ਕੇ ਮਿਜ਼ਾਇਲ ਲਾਂਚਿੰਗ ਪੈਡ ਤੱਕ ਲਿਜਾਂਦੇ ਸੀ, ਪਰ ਅੱਜ ਸਾਡੇ ਕੋਲ ਅਤਿਆਧੁਨਿਕ ਤਕਨੀਕ ਮੁਹੱਈਆ […]
Breaking News  ਲੇਖ  ਖਾਸ ਖਬਰ 

ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ

ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ | Success ਫ਼ਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਮਾਮਲਾ ਇੱਕ ਵਾਰ ਫ਼ਿਰ ਚਰਚਾ ’ਚ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਾਬਕਾ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ’ਤੇ ਦੋਸ਼ ਲੱਗਾ ਹੈ ਕਿ ਉਸ ਨੂੰ ਕੇਸ ’ਚੋਂ ਕੱਢਣ ਲਈ ਅਧਿਕਾਰੀ ਨੇ 25 ਕਰੋੜ ਰੁਪਏ ਮੰਗੇ ਸਨ। ਮਾਮਲੇ ਦਾ ਸੱਚ […]
Breaking News  ਸੰਪਾਦਕੀ  ਖਾਸ ਖਬਰ  Featured 

ਅਸਫ਼ਲਤਾ ਵੀ ਸਫ਼ਲਤਾ ਲਈ ਇੱਕ ਸਬਕ

ਵਿਦਿਆਰਥੀਆਂ ਨੂੰ ਜਦੋਂ ਉਮੀਦ ਮੁਤਾਬਿਕ ਨਤੀਜੇ ਹਾਸਲ ਨਹੀਂ ਹੁੰਦੇ ਤਾਂ ਕਈ ਵਾਰ ਉਹ ਡੂੰਘੀ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ। ਇਸ ਤਰ੍ਹਾਂ ਦੀ ਮਾਨਸਿਕ ਹਾਲਤ ਵਿੱਚੋਂ ਸੈਂਕੜੇ ਵਿਦਿਆਰਥੀ ਗੁਜ਼ਰ ਰਹੇ ਹਨ। ਖਾਸ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਜਦੋਂ ਨਤੀਜੇ ਨਿੱਕਲਦੇ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਵੱਡੀ ਗਿਣਤੀ ਵਿੱਚ ਅਸਫ਼ਲ ਵਿਦਿਆਰਥੀ ਖੁਦਕੁਸ਼ੀ ਵਰਗਾ ਕਦਮ […]
Breaking News  ਲੇਖ  ਖਾਸ ਖਬਰ  Featured 

ਸਫ਼ਲਤਾ ਲਈ ਏਦਾਂ ਰੱਖੋ ਕਦਮ

ਸਫ਼ਲਤਾ ਸਾਰੇ ਚਾਹੁੰਦੇ ਹਨ, ਪਰ ਇਹ ਸਭ ਨੂੰ ਮਿਲਦੀ ਕਿੱਥੇ ਹੈ? ਕਈ ਵਾਰ ਤਾਂ ਇਹ ਚੰਗੀ ਐਜ਼ੂਕੇਸ਼ਨ ਅਤੇ ਲੋੜੀਂਦੀ ਮਿਹਨਤ ਤੋਂ ਬਾਅਦ ਵੀ ਨਹੀਂ ਮਿਲਦੀ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਲੋਕ ਆਪਣੇ ਲਈ ਗਲਤ ਫੀਲਡ ਚੁਣ ਲੈਂਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ […]
ਸਿੱਖਿਆ / ਰੁਜਗਾਰ 

ਹਾਊਡੀ ਮੋਦੀ ਦੀ ਕਾਮਯਾਬੀ ਨਾਲ ਸਦਮੇ ‘ਚ ਪਾਕਿਸਤਾਨ

ਰਾਜੇਸ਼ ਮਹੇਸ਼ਵਰੀ ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਹਾਊਡੀ ਮੋਦੀ ਇਵੇਂਟ ਦੇ ਕਾਮਯਾਬੀ ਨਾਲ ਪਾਕਿਸਤਾਨ ਡੂੰਘੇ ਸਦਮੇ ‘ਚ Âੈ ਭਾਰਤ ਦੀ ਵਿਸ਼ਵ ਬਰਾਦਰੀ ‘ਚ ਵਧਦੀ ਸਾਖ ਅਤੇ ਪ੍ਰਤਿਸ਼ਠਾ ਉਸ ਨੂੰ ਰਾਸ ਨਹੀਂ ਆ ਰਹੀ ਹੈ ਕਸ਼ਮੀਰ ‘ਚੋਂ ਧਾਰਾ 370 ਹਟਾਉਣ ਤੋਂ ਬਾਦ ਹੀ ਬੌਖਲਾਇਆ ਪਾਕਿਸਤਾਨ ਹੁਣ ਹਾਊਡੀ ਮੋਦੀ ਤੋਂ ਚਿੜ੍ਹਿਆ ਹੋਇਆ ਹੈ ਅਮਰੀਕਾ […]
ਲੇਖ  ਵਿਚਾਰ 

ਸਫ਼ਲਤਾ ਦਾ ਮੰਤਰ ਹੈ ਕੱਲ੍ਹ ਨਹੀਂ, ਅੱਜ

ਲਲਿਤ ਗਰਗ ਕੱਲ੍ਹ ਨਹੀਂ ਅੱਜ, ਇਹੀ ਸਫ਼ਲਤਾ ਦਾ ਮੂਲ ਮੰਤਰ ਹੈ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਇਸ ਮੰਤਰ ਦਾ ਪਾਲਣ ਕਰਨਾ ਚਾਹੀਦਾ ਹੈ ਇੱਕ ਅੰਗਰੇਜ਼ ਵਿਚਾਰਕ ਨੇ ਲਿਖਿਆ ਹੈ, ਭੂਤਕਾਲ ਇਤਿਹਾਸ ਹੈ, ਭਵਿੱਖ ਰਹੱਸ ਹੈ, ਵਰਤਮਾਨ ਤੋਹਫ਼ਾ ਹੈ ਇਸ ਲਈ ਵਰਤਮਾਨ ਨੂੰ ਪ੍ਰਜੈਂਟ ਕਹਿੰਦੇ ਹਨ ਇਸ ਲਈ ਸਾਨੂੰ ਅੱਜ ਦੇ ਪ੍ਰਤੀ ਵਫ਼ਾਦਾਰ ਅਤੇ ਜਾਗਰੂਕ […]
ਲੇਖ  ਵਿਚਾਰ 

ਸਰਕਾਰ ਨੂੰ ਮਿਲੇਗੀ ਹੁਣ ਵੱਡੀ ਸਫਲਤਾ,ਬੈਕਾਂ ਦਾ ਪੈਸਾ ਵਾਪਸ ਆਏਗਾ

ਬੈਂਕਾਂ ਦਾ ਪੈਸਾ ਮੋੜਨ ਨੂੰ ਤਿਆਰ ਮਾਲਿਆ ਨਵੀਂ ਦਿੱਲੀ। ਭਾਰਤ ਦੇ ਬੈਂਕਾਂ ਦਾ ਪੈਸਾ ਲੈ ਕੇ ਭਗੋੜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੇ ਕਰਜ਼ਾ ਮੋੜਨ ਦੀ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਟਵੀਟ ਕਰਕੇ ਕਿਹਾ ਕਿ ਉਹ ਬੈਂਕਾਂ ਦਾ 100 ਫੀਸਦੀ ਮੂਲਧਨ(ਬਿਨ੍ਹਾਂ ਵਿਆਜ਼) ਮੋੜਨ ਨੂੰ ਤਿਆਰ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ […]
ਦੇਸ਼  Breaking News 

ਕਦਮ ਨਾਲ ਕਦਮ ਮਿਲਾ ਕੇ ਸਰ ਹੁੰਦੀਆਂ ਤਰੱਕੀ ਦੀਆਂ ਮੰਜ਼ਿਲਾਂ

ਇਸ ਪਿੰਡ ਦੀ ਕੁੱਲ 2000 ਅਬਾਦੀ ‘ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ ਸਿੰਗਾਪੁਰ ਤੋਂ ਯੰਗ ਸਿੱਖ ਐਸੋਸੀਏਸ਼ਨ ਨਾਮਕ ਸੰਸਥਾ ਦੇ 21 ਨੌਜਵਾਨ ਮਾਲਵੇ ਦੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਆਏ ਹੋਏ ਹਨ। ਉਹਨਾਂ ਨੇ ਸਕੂਲ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ 15 ਲੱਖ ਰੁਪਈਆ ਖਰਚਣਾ ਹੈ। ਉਹ ਨੌਜਵਾਨ […]
ਸੱਭਿਆਚਾਰ ਅਤੇ ਸਮਾਜ 

ਐਸ.ਟੀ.ਐਫ. ਬਾਰਡਰ ਰੇਂਜ ਅੰਮ੍ਰਿਤਸਰ ਨੂੰ  ਮਿਲੀ ਵੱਡੀ ਸਫਲਤਾ

ਮੁਲਾਜ਼ਮਾਂ ਕਲੋਂ 1 ਕਿੱਲੋ 58 ਗ੍ਰਾਮ ਹੈਰੋਇਨ ਬਰਾਮਦ ਰਾਜਨ ਮਾਨ, ਅੰਮ੍ਰਿਤਸਰ: ਐਸ.ਟੀ.ਐਫ.ਸੈਲ ਨੂੰ  ਤਿੰਨ ਵੱਖ-ਵੱਖ ਉਪਰੇਸ਼ਨਾ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ, ਗੱਜਣ ਸਿੰਘ ਨਾਮੀ ਨਸ਼ਾ ਤੱਸਕਰ ਅਤੇ  ਪੂਹਲਾ ਗੈਂਗ, ਪਾਸੋਂ ਕੁੱਲ 1 ਕਿੱਲੋ 58 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਐਸ.ਆਈ. ਰਜਿੰਦਰ ਸਿੰਘ ਸਿੰਘ ਐਸ.ਟੀ.ਐਫ. ਯੁਨਿਟ ਤਰਨ ਤਾਰਨ ਸਮੇਤ ਕਰਮਚਾਰੀਆ […]
ਪੰਜਾਬ  Breaking News 

ਮੰਜ਼ਿਲੇਂ ਉਨ੍ਹੀਂ ਕੋ ਮਿਲਤੀ ਹੈਂ…

ਦਿੱਲੀ ਦੇ ਕੱਠਪੁਤਲੀ ਇਲਾਕੇ ਵਿਚਲੀਆਂ ਝੁੱਗੀਆਂ ਝੋਪੜੀਆਂ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆਟੋ ਰਿਸ਼ਕਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 2014 ‘ਚ ਅਚਾਨਕ ਆਟੋ ਰਿਕਸ਼ਾ ਡਰਾਇਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵੱਸਿਆ ਘਰ ਦਾ ਗੁਜਾਰਾ ਚਲਾਉਣ ਲਈ ਮਾਂ ਨੇ ਲੋਕਾਂ ਦੇ ਘਰੀਂ ਜਾ ਕੇ ਭਾਂਡੇ ਮਾਂਜਣ […]
ਸੱਭਿਆਚਾਰ ਅਤੇ ਸਮਾਜ 

ਸਫ਼ਲਤਾ ਦਾ ਰਾਜ: ਦ੍ਰਿੜ ਇਰਾਦਾ ਤੇ ਸਖ਼ਤ ਮਿਹਨਤ

ਦੂਜਿਆਂ ਲਈ ਪ੍ਰਾਰਥਨਾ ਕਰਨਾ ਵੀ  ਭਗਤੀ ਹੈ। ਸਰਬੱਤ ਦਾ ਭਲਾ ਮੰਗਦੇ ਰਹਿਣ ਵਾਲਿਆਂ ਦਾ ਹੀ ਭਲਾ ਹੁੰਦਾ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ, ਇਸ ਨਾਲ ਦੂਜਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਨਿੱਜੀ ਮੁਫ਼ਾਦਾਂ ਲਈ ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ ਤੁਹਾਡੀ ਆਤਮਾ ਸ਼ਰਮਸਾਰ ਹੋਵੇ । ਕੁਦਰਤ ਦੇ ਰਹੱਸਾਂ ਨੂੰ ਸਮਝੋ। […]
ਲੇਖ 
Ad Ad Ad