Student Leader

ਵੈਂਕੱਈਆ ਨਾਇਡੂ: ਵਿਦਿਆਰਥੀ ਨੇਤਾ ਤੋਂ ਉੱਪ ਰਾਸ਼ਟਰਪਤੀ ਉਮੀਦਵਾਰ ਤੱਕ

ਲਗਾਤਾਰ ਦੋ ਵਾਰ ਵਿਧਾਇਕ ਬਣੇ ਨਾਇਡੂ ਮੌਜੂਦਾ ਸਮੇਂ ਹਨ ਰਾਜ ਸਭਾ ਮੈਂਬਰ ਜਗਦੀਪ ਸਿੱਧੂ, ਸਰਸਾ:ਬੀਤੇ ਦਿਨੀਂ ਸੰਸਦ ਦਾ ਮਾਨਸੂਨ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਰਾਸ਼ਟਰਪਤੀ ਅਹੁਦੇ ਲਈ ਸਾਂਸਦਾਂ ਤੇ ਵਿਧਾਇਕਾਂ ਨੇ ਵੋਟਾਂ ਪਾ ਦਿੱਤੀਆਂ ਹਨ ਭਾਰਤ ਨੂੰ 20 ਜੁਲਾਈ ਨੂੰ ਆਪਣਾ ਅਗਲਾ ਰਾਸ਼ਟਰਪਤੀ ਮਿਲ  ਜਾਵੇਗਾ ਜੋ 25 ਜੁਲਾਈ ਨੂੰ ਆਪਣਾ ਅਹੁਦਾ ਸੰਭਾਲ ਲਵੇਗਾ ਇਸਦੇ ਨਾਲ ਹੀ […]
ਦੇਸ਼  Breaking News