Story

ਗਿੱਦੜ ਤੇ ਖਰਗੋਸ਼ (ਪੰਜਾਬੀ ਬਾਲ ਕਹਾਣੀ)

Punjabi Story: ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ ਪਰ ਬਦਕਿਸਮਤੀ ਨਾਲ ਸਾਰੇ ਪਿੰਡ ’ਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ […]
ਬਾਲ ਕਹਾਣੀਆਂ 

Story: ਸੱਚੀ ਖੁਸ਼ੀ ਦੀ ਭਾਲ

Story: ਸਕੂਲੋਂ ਘਰ ਪਹੁੰਚੇ ਰਮਨ ਅਤੇ ਪੂਜਾ ਬਹੁਤ ਖੁਸ਼ ਸਨ। ਉਨ੍ਹਾਂ ਦੇ ਦਾਦਾ ਜੀ ਨੇ ਪਿਆਰ ਕਰਦਿਆਂ ਰਮਨ ਅਤੇ ਪੂਜਾ ਤੋਂ ਖੁਸ਼ ਹੋਣ ਦਾ ਕਾਰਨ ਪੁੱਛਿਆ, ਤਾਂ ਰਮਨ ਅਤੇ ਪੂਜਾ ਇਕੱਠੇ ਬੋਲੇ, ‘‘ਦਾਦਾ ਜੀ, ਦੀਵਾਲੀ ਦੀਆਂ ਤਿੰਨ ਛੁੱਟੀਆਂ ਹਨ, ਖੁਸ਼ ਤਾਂ ਹੋਣਾ ਹੀ ਹੈ, ਮਠਿਆਈਆਂ ਖਾਵਾਂਗੇ, ਗੁਲਗੁਲੇ ਪਕਾਵਾਂਗੇ ਅਤੇ ਪਟਾਕੇ ਚਲਾਵਾਂਗੇ।’’ ਰਮਨ ਅਤੇ ਪੂਜਾ ਦੀ […]
Breaking News  ਖਾਸ ਖਬਰ  ਕਿਲਕਾਰੀਆਂ  ਬਾਲ ਕਹਾਣੀਆਂ 

ਬੱਚਤ (ਬਾਲ ਕਹਾਣੀ)

Story: ਜਨਵਰੀ ਮਹੀਨੇ ਦਾ ਦੂਜਾ ਹਫਤਾ ਚੱਲ ਰਿਹਾ ਸੀ। ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਸੁਰਜੀਤ ਕੌਰ ਬਜ਼ੁਰਗ ਹੋਣ ਕਰਕੇ ਆਪਣੇ ਕਮਰੇ ਅੰਦਰ ਹੀ ਲੇਟੀ ਰਹਿੰਦੀ ।ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਬਰਾਂਡੇ ਵਿੱਚ ਬੈਠ ਕੇ ਧੂਣੀ ਸੇਕੀ ਜਾਵੇ। ਉਸਨੇ ਆਪਣੀ ਨੂੰਹ ਰਮਨਜੀਤ ਨੂੰ ਬੋਲ ਮਾਰਿਆ, ‘‘ਬੇਟੀ ਰਮਨ! ਜੇ ਤੂੰ ਧੂਣੀ ਪਾ ਦੇਂ ਤਾਂ […]
ਕਿਲਕਾਰੀਆਂ  ਬਾਲ ਕਹਾਣੀਆਂ 

Punjab True Story: ਵਣਜ (ਇੱਕ ਪੰਜਾਬੀ ਕਹਾਣੀ)

”ਹਾਏ ਅੱਲਾ, ਭਾਬੀਜਾਨ, ਭਾਬੀਜਾਨ,ਜ਼ਰਾ ਭਾਗ ਕੇ ਆਉ, ਦੇਖੋ ਅੱਬੂਜਾਨ ਕੋ ਕਯਾ ਹੋ ਗਿਆ?” ਸ਼ਕੀਨਾਂ ਜਦੋਂ ਰਾਜ ਦੇ ਘਰ ਦਾਖਲ ਹੋਣ ਲੱਗੀ ਤਾਂ ਉਸਨੇ ਡਿਉੜੀ ਲੰਘ ਕੇ ਸੱਜੇ ਪਾਸੇ ਬਣੇ ਕਮਰੇ ਵਿੱਚ ਮੰਜੇ ਤੋਂ ਅੱਧਾ ਕੁ ਥੱਲੇ ਨੂੰ ਲਟਕ ਰਹੇ ਚੌਧਰੀ ਬ੍ਰਿਜ ਮੋਹਨ ਵੱਲ ਦੇਖ ਕੇ ਤ੍ਰਭਕਦੇ ਹੋਏ ਰਾਜ ਦੇ ਘਰ ਵਾਲੀ ਮੰਜੂ ਨੂੰ ਆਵਾਜ਼ ਮਾਰੀ […]
ਕਹਾਣੀਆਂ  ਸਾਹਿਤ  ਫੀਚਰ 

Punjabi Story: ਘਰ ਦਾ ਰਖਵਾਲਾ

Punjabi Story: ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿਰੇ। […]
ਕਹਾਣੀਆਂ  ਸਾਹਿਤ 

Punjabi Story: ਉਮਰਾਂ ਦੇ ਦਰਦ

Punjabi Story: ਮੈਂ ਆਪਣੇ ਵਿਹੜੇ ਵਿੱਚ ਨਿੰਮ ਥੱਲੇ ਡੂੰਘੇ ਫਿਕਰਾਂ ਵਿੱਚ ਡੁੱਬਿਆ ਬੈਠਾ ਸੀ ਮੈਥੋਂ ਫਿਕਰਾਂ ਦੀ ਪੰਡ ਚੁੱਕੀ ਨ੍ਹੀਂ ਜਾਂਦੀ ਸੀ, ਕਿਉਂਕਿ ਮੇਰੀ ਔਲਾਦ ਏਨੀ ਵਿਗੜ ਚੁੱਕੀ ਸੀ ਕਿ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਅਤੇ ਨਿੱਤ ਨਵੇਂ ਤੋਂ ਨਵੇਂ ਉਲਾਂਭੇ ਖੱਟ ਕੇ ਘਰ ਵੜਦੀ ਸੀ ਮੈਨੂੰ ਪਿੰਡ ਦੇ ਲੋਕਾਂ ਵੱਲੋਂ ਰੋਜ਼ ਉਲਾਂਭੇ ਮਿਲਦੇ […]
Breaking News  ਖਾਸ ਖਬਰ  ਸਾਹਿਤ 

Punjabi Story: ਰਿਸ਼ਤਿਆਂ ਵਿਚਲੀ ਕੁੜੱਤਣ

Punjabi Story: ‘‘ਮਾਂ ਮੈਂ ਘਰ ਸੰਭਾਲਦਿਆਂ ਬਹੁਤ ਥੱਕ ਗਈ ਹਾਂ। ਇੱਥੇ ਕੋਈ ਮੇਰੀ ਥਕਾਵਟ ਨਹੀਂ ਦੇਖਦਾ! ਮੈਂ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਹਾਂ। ਮੈਂ ਕੁਝ ਦਿਨਾਂ ਲਈ ਆਪਣੇ ਮਾਪਿਆਂ ਦੇ ਘਰ ਆਉਣ ਬਾਰੇ ਸੋਚ ਰਹੀ ਹਾਂ, ਆਉਂਦੇ ਸਮੇਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੀ, ਉਹ ਉੱਥੋਂ ਹੀ ਸਕੂਲ ਜਾਣਗੇ। ਆਖਰ ਸਹੁਰੇ ਤੇ ਪੇਕੇ […]
ਦੇਸ਼  Breaking News  ਖਾਸ ਖਬਰ  ਕਹਾਣੀਆਂ  ਸਾਹਿਤ 

ਬਾਲ ਕਹਾਣੀ : ਬੱਚਿਆਂ ਦੀ ਜਿਦ | Story

Story: ਇੱਕ ਦਿਨ ਬੀਰਬਲ ਦਰਬਾਰ ‘ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, ‘ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ ‘ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸਕਿਆ ਕਿ ਮੇਰਾ ਦਰਬਾਰ ‘ਚ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ ਇਸੇ […]
ਬਾਲ ਸਾਹਿਤ  ਬਾਲ ਕਹਾਣੀਆਂ 

ਪਛਤਾਵਾ (ਇੱਕ ਸਿੱਖਿਆਦਾਇਕ ਕਹਾਣੀ)

ਹਰਜੀਤ ਅਤੇ ਉਸ ਦੀ ਜੀਵਨਸਾਥਣ ਵੀਰਪਾਲ ਕੌਰ ਨੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਿੰਡੋਂ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਮਕਾਨ ਬਣਾ ਲਿਆ ਤੇ ਛੇਤੀ ਹੀ ਸ਼ਹਿਰ ਰਿਹਾਇਸ਼ ਕਰ ਲਈ ਕਿਉਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਹੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ-ਜਾਣ ਕਾਰਨ ਕਾਫੀ ਮੁਸ਼ਕਿਲ ਹੁੰਦੀ ਸੀ ਦੋਵੇਂ […]
Breaking News  ਖਾਸ ਖਬਰ  ਕਹਾਣੀਆਂ  ਸਾਹਿਤ 

ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ

ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ। ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ ‘ਚ ਪਾਣੀ ਪੀ ਰਹੇ ਬੱਕਰੇ ‘ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹੌਲੀ ਉਸ […]
Breaking News  ਸਾਹਿਤ  ਬਾਲ ਸਾਹਿਤ 

ਬਾਲ ਕਹਾਣੀ:ਮੂਲੀ ਦੇ ਬੀਜ

ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ ਰਾਣੀਪੁਰ ਪਿੰਡ ‘ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ ਦਿਨ ਭਰ […]
ਸਾਹਿਤ  ਬਾਲ ਸਾਹਿਤ 

ਕਹਾਣੀ : ਤੇਜ ਕੌਰ

ਕਹਾਣੀ (Story) : ਤੇਜ ਕੌਰ ਤੇਜ਼ ਕੌਰ ਸੂਬੇਦਾਰ ਨੂੰ ਮੰਗੀ ਸੀ ਪਰ ਹੋਣਾ ਉਹ ਹੁੰਦੈ ਜੋ ਕਿਸਮਤ ਨੂੰ ਮਨਜੂਰ ਹੁੰਦੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਜੁਆਨ ਭੈਣ ਦੀ ਮੌਤ ਹੋ ਗਈ ਤੇ ਤੇਜ਼ ਕੌਰ ਨੂੰ ਬਿਨਾਂ ਪੁੱਛਿਆਂ ਉਸ ਦੀ ਭੈਣ ਦੇ ਘਰ ਉਸਨੂੰ ਵਿਆਹ ਕੇ ਭੇਜ ਦਿੱਤਾ। ਨਵਾਂ ਜੀਵਨਸਾਥੀ ਵੀ ਮਲਾਇਆ ਸਰਕਾਰ ਦਾ ਨੌਕਰ ਸੀ। […]
ਕਹਾਣੀਆਂ  ਸਾਹਿਤ  ਬਾਲ ਸਾਹਿਤ  ਬਾਲ ਕਹਾਣੀਆਂ