Stolen Motorcycles

ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ 5 ਕਾਬੂ

(ਸੁਧੀਰ ਅਰੋੜਾ) ਅਬੋਹਰ। ਸਥਾਨਕ ਪੁਲਿਸ ਨੇ ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ ਗਿਰੋਹ ਦੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਡੀਐੱਸਪੀ ਏ ਆਰ ਸ਼ਰਮਾ  ਅਤੇ ਥਾਣਾ ਇੰਚਾਰਜ ਗੁਰਵੀਰ ਸਿੰਘ  ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਨੂੰ ਇੱਕ ਖੁਫ਼ੀਆ ਸੂਚਨਾ ਮਿਲੀ ਤਾਂ ਏਐਸਆਈ ਗੁਰਮੀਤ ਸਿੰਘ ਨੇ ਪੁਲਿਸ ਟੀਮ ਸਹਿਤ ਦਾਣਾ ਮੰਡੀ ਵਿੱਚ ਛਾਪੇਮਾਰੀ ਕਰਦੇ ਹੋਏ […]
Uncategorized