ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ
ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ
ਨਵੀਂ ਦਿੱਲੀ (ਏਜੰਸੀ)। ਤਾਪ ਬਿਜਲੀ ਘਰ ਚਲਾਉਣ ਲਈ 12 ਸੂਬਿਆਂ ਵਿੱਚ ਕੋਲੇ ਦੇ ਘੱਟ (Shortage Coal) ਭੰਡਾਰ ਦੀ ਸਥਿਤੀ ਨਾਲ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਅਪ੍ਰੈਲ ਦੇ ਪਹਿਲੇ ਪੰਦਰਵਾੜੇ 'ਚ ਘਰੇਲੂ ਪੱਧਰ 'ਤੇ ਬਿਜਲੀ ਦੀ ਮ...
ਰਾਜਸਥਾਨ CM ਦੇ ਕਰੀਬੀ ਮੰਤਰੀ ਰਾਜੇਂਦਰ ਯਾਦਵ ਦੇ 53 ਟਿਕਾਣਿਆਂ ’ਤੇ Income Tax ਦੀ ਛਾਪੇਮਾਰੀ
Income Tax raid Rajendra Yadav | ਦੇਸ਼ ਭਰ ’ਚ 50 ਤੋਂ ਜਿਆਦਾ ਜਗਾਂ ’ਤੇ ਛਾਪੇਮਾਰੀ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਅੱਜ ਆਮਦਨ ਕਰ ਵਿਭਾਗ (Income Tax raid Rajendra Yadav) ਦੀ ਟੀਮ ਨੇ ਦੇਸ਼ ਦੇ 7 ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਛਾਪੇਮਾਰੀ ਸਿਆਸੀ ਫੰਡਿੰਗ ...
ਪੀਐਮੀ ਮੋਦੀ ਦੇ ਸਰਸਾ ਆਉਣ ਦੇ ਮੱਦੇਨਜ਼ਰ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ
ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਡਰੋਨ (ਯੂਏਵੀ) ਦੀ ਉਡਾਣ 'ਤੇ ਪਾਬੰਦੀ
ਸਰਸਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) 19 ਨਵੰਬਰ ਨੂੰ ਸਰਸਾ ਪਹੁੰਚਣਗੇ। ਜਿਸ ਦੇ ਲਈ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਨੂੰ ਵੀ.ਵੀ.ਆਈ.ਪੀ ਮੂਵਮੈਂਟ ਦੇ ਮੱਦੇਨਜ਼ਰ ਅਪਰਾ...
ਭਜਨ ਲਾਲ ਸ਼ਰਮਾ ਨੇ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ
ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਹੁਣ ਸਰਕਾਰੀ ਤੌਰ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਹਨ! ਦਿਵਿਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਸੂਬੇ ਦੇ ਦੋ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਇੱਕ ਉੱਚ ਪੱਧਰੀ ਮਾਮਲੇ, ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾ...
Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ
ਅੱਜ ਵੀ 19 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ | IMD Alert
ਭਲਕੇ ਤੋਂ ਰੁਕ ਸਕਦਾ ਹੈ ਮੀਹ ਦਾ ਦੌਰ
ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Alert: ਰਾਜਸਥਾਨ ’ਚ ਮਾਨਸੂਨ ਦਾ ਆਖਰੀ ਪੜਾਅ ਜਾਰੀ ਹੈ। ਸ਼ੁੱਕਰਵਾਰ ਨੂੰ ਉਦੈਪੁਰ, ਬਾਂਸਵਾੜਾ, ਡੂੰਗਰਪੁਰ, ਪ੍ਰਤਾਪਗੜ੍ਹ ਸਮੇਤ 7 ਤੋਂ ਜ਼ਿਆਦਾ ਜ਼ਿਲ੍ਹਿ...
ਸਾਵਧਾਨ! ਠੱਗੀ ਦੇ ਇਸ ਪੈਂਤੜੇ ’ਚ ਨਾ ਫਸ ਜਾਇਓ
ਫਰਜ਼ੀ ਬੈਂਕ ਮੁਲ਼ਾਜ਼ਮ ਬਣ ਪਹਿਲਾਂ ਕਰਜ਼ਾ ਦਿਵਾਇਆ, ਬਾਅਦ ’ਚ ਅੱਠ ਲੱਖ ਦੀ ਠੱਗੀ
ਬਾਰਾਂ (ਏਜੰਸੀ)। ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬੇ ’ਚ ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਇੱਕ ਨੌਜਵਾਨ ਨੇ ਕਰਜ਼ ਦਿਵਾਉਣ ’ਚ ਮੱਦਦ ਕਰਨ ਤੋਂ ਬਾਅਦ ਅੱਠ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ...
Rajasthan News: ਦੋ ਟਰੇਨਾਂ ਨੂੰ ਪਟੜੀ ਤੋਂ ਉਤਾਰਨ ਦੀ ਰਚੀ ਸੀ ਸਾਜਿਸ਼, SIT ਸਮੇਤ ਕਈ ਟੀਮਾਂ ਕਰ ਰਹੀਆਂ ਜਾਂਚ
ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਜਾਰੀ | Rajasthan News
ਅਜ਼ਮੇਰ (ਸੱਚ ਕਹੂੰ ਨਿਊਜ਼)। Rajasthan News: ਅਜ਼ਮੇਰ ਜ਼ਿਲ੍ਹੇ ’ਚ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਦੇ ਮਾਮਲੇ ’ਚ ਐਸਆਈਟੀ ਦੇ ਨਾਲ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਹਰ ਪੁਲਿਸ ਟੀਮ ਵੱਖ-ਵੱਖ ਕ...
ਰਾਜਸਥਾਨ ਦੇ ਟਰੱਕ ਵਿੱਚੋਂ 2.11 ਕਰੋੜ ਦਾ ਗਾਂਜਾ ਬਰਾਮਦ, ਦੋ ਗ੍ਰਿਫਤਾਰ
ਰਾਜਸਥਾਨ ਦੇ ਟਰੱਕ ਵਿੱਚੋਂ 2.11 ਕਰੋੜ ਦਾ ਗਾਂਜਾ ਬਰਾਮਦ, ਦੋ ਗ੍ਰਿਫਤਾਰ
ਧਮਤਰੀ (ਏਜੰਸੀ)। ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਬੋਰਾਈ ਥਾਣੇ ਦੀ ਪੁਲੀਸ ਨੇ ਉੜੀਸਾ ਤੋਂ ਰਾਜਸਥਾਨ ਜਾ ਰਹੇ ਇੱਕ ਟਰੱਕ ਵਿੱਚੋਂ ਕਰੀਬ ਦੋ ਕਰੋੜ ਰੁਪਏ ਦੀ ਕੀਮਤ ਦੇ ਦਸ ਕੁਇੰਟਲ ਪੰਜਾਹ ਕਿਲੋ ਗਾਂਜਾ ਬਰਾਮਦ (Ganja Seized) ਕਰ...
ਗੋਗਾਮੇੜੀ ਕਤਲਕਾਂਡ ’ਤੇ ਆਈ ਵੱਡੀ ਖ਼ਬਰ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਹੋਏ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਡਾਮੇੜੀ ਕਤਲਕਾਂਡ (Gogamedi Murder Case) ਦੇ ਦੋਵਾਂ ਸ਼ੂਟਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਰੋਹਿ...
15 ਫੁੱਟ ਪੁਲ ਤੋਂ ਦਰਿਆ ’ਚ ਡਿੱਗੀ ਕਾਰ, 2 ਦੀ ਮੌਤ
ਸ਼ੀਸ਼ਾ ਤੋੜ ਕੇ ਬਾਹਰ ਨਿਕਲੇ 3 ਦੋਸਤ | Rajasthan News
ਆਪਸ ’ਚ ਟਕਰਾਏ ਸਨ 2 ਵਾਹਨ | Rajasthan News
ਉਦੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ’ਚ ਐਤਵਾਰ ਦੀ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਮੰਦਰ ਤੋਂ ਵਾਪਸ ਘਰ ਪਰਤ ਰਹੇ ਦੋਸਤਾਂ ਦੀਆਂ ਕਾਰਾਂ ਆਪਸ ’ਚ...