Earthquake In Sirsa: ਹਰਿਆਣਾ-ਪੰਜਾਬ ‘ਚ ਭੂਚਾਲ ਦੇ ਝਟਕੇ, ਸਰਸਾ ਰਿਹਾ ਕੇਂਦਰ ਬਿੰਦੂ
ਲੋਕ ਘਰਾਂ ਤੋਂ ਨਿਕਲੇ ਬਾਹਰ (Earthquake In Sirsa)
ਸਰਸਾ। ਹਰਿਆਣਾ ਅਤੇ ਪੰਜਾਬ 'ਚ ਦੇਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਵੇਂ ਭੂਚਾਲ ਆਇਆ ਲੋਕ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.2 ਦਰਜ ਕੀਤੀ ਗਈ। ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਹਿਲਜੁਲ ਕਾਰਨ ਧਰਤੀ ਵਿੱਚ...
ਰੀਅਲ ਅਸਟੇਟ ਕੰਪਨੀ ਨੇ ਕੀਤਾ ਡਿਫਾਲਟ ਤਾਂ ਬੈਂਕ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਪੈਸਾ : ਸੁਪਰੀਮ ਕੋਰਟ
ਸੁਪਰੀਮ ਕਰੋਟ (Supreme court) ਦਾ ਘਰ ਖਰੀਦਦਾਰਾਂ ਦੇ ਪੱਖ ’ਚ ਅਹਿਮ ਫੈਸਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ (Supreme court) ਨੇ ਘਰ ਖਰੀਦਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜੇਕਰ ਕੋਈ ਰਿਅਲ ਅਸਟੇਟ ਕੰਪਨੀ ਬੈਂਕ ਦੇ ਲੋਨ ਦੀ ਪੇਮੈਂਟ ਨਹੀਂ ਕਰ ਰਹੀ ਹੈ ਤੇ ਖਰ...
Mahila Samman Savings Certificate 2023: ਮਹਿਲਾ ਸਨਮਾਨ ਬੱਚਤ ਪੱਤਰ ਸਕੀਮ ਸ਼ੁਰੂ, ਔਰਤਾਂ ਨੂੰ ਮਿਲੇਗਾ ਲਾਭ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨਵਾਂ ਵਿੱਤੀ ਸਾਲ 2023-24 1 ਅਪ੍ਰੈਲ 2023 (Mahila Samman Savings Certificate 2023) ਤੋਂ ਸ਼ੁਰੂ ਹੋਣ ਜਾ ਰਿਹਾ ਹੈ। 1 ਫਰਵਰੀ 2023 ਨੂੰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਔਰਤਾਂ ਲਈ ਵਿਸ਼ੇਸ਼ ਡਿਪਾਜ਼ਿਟ ਸਕੀਮ ਦਾ ਐਲਾਨ ਕੀਤਾ ਸੀ, ਹੁਣ ਔ...
ਟਰੱਕ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ, ਦੋ ਭਰਾਵਾਂ ਦੀ ਮੌਤ
ਬਾੜੀ (ਸੱਚ ਕਹੂੰ ਨਿਊਜ਼)। ਸਰਕਾਰੀ ਨੌਕਰੀ ਦੇ ਤੌਰ ’ਤੇ ਅਧਿਆਪਕ ਵਜੋਂ ਭਰਤੀ ਹੋਣ ਜਾ ਰਹੇ ਦੋ ਭਰਾਵਾਂ ਦੀ ਇੱਕ ਭਿਆਨਕ ਸੜਕੇ ਹਾਦਸੇ ’ਚ ਮੌਤ ਹੋ ਗਈ। ਮੋਟਰਸਾਈਕਲ ਅਤੇ ਟਰੱਕ ਦੀ ਜਬਰਦਸਤ ਟੱਕਰ ਹੋਈ ਅਤੇ ਅੱਗ ਲੱਗ ਗਈ। ਛੋਟਾ ਭਰਾ ਮੋਟਰਸਾਈਕਲ ਸਮੇਤ ਟਰੱਕ ਹੇਠਾਂ ਫਸ ਗਿਆ ਅਤੇ ਅੱਗ ਲੱਗਣ ਕਾਰਨ ਝੁਲਸ ਗਿਆ, ਜਦਕਿ...
ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ
ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ (Fraud With Kinnow Traders)
(ਸੱਚ ਕਹੂੰ ਨਿਊਜ਼) ਸ੍ਰੀਗੰਗਨਗਰ। ਕਿਨੂੰ ਦਾ ਵਪਾਰ ਕਰਨ ਵਾਲੀ ਇੱਕ ਕੰਪਨੀ ਦੇ ਮਾਲਕ ਤੋਂ 18 ਲੱਖ 25 ਹਜ਼ਾਰ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੱਛਮੀ ਬੰਗਾਲ ਦੇ ਇੱਕ ਵਪਾਰੀ ਖਿਲਾਫ ਸਦਰ ਥਾਣਾ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ...
ਕਰਣੀ ਸੈਨਾ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਡ਼ੀ ਦਾ ਗੋਲੀਆਂ ਮਾਰ ਕੇ ਕਤਲ
ਜੈਪੁਰ। ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਡ਼ੀ (Sukhdev Singh Gogamedi) ਦਾ ਅੱਜ ਜੈਪੁਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਖਦੇਵ ਸਿੰਘ ਗੋਗਾਮੇਡ਼ੀ ਨੂੰ ਗੋਲੀ ਸ਼ਿਆਮਨਗਰ ਇਲਾਕੇ ਵਿੱਚ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਮਾਰੀ ਗਈ। ਇਸ ਤੋਂ ਬਾਅਦ ਉਨ੍ਹਾਂ ...
ਜੈਪੁਰ ’ਚ ਸ਼ਰਧਾ ਦਾ ਸਮੁੰਦਰ, ਭੰਡਾਰੇ ਤੋਂ ਇੱਕ ਘੰਟਾ ਪਹਿਲਾਂ ਹੀ ਭਰੇ ਪੰਡਾਲ
ਸਤਿਸੰਗ ਗਰਾਊਂਡ ਸਮੇਤ ਟ੍ਰੈਫਿਕ ਪੰਡਾਲ ਪਏ ਘੱਟ, ਦਸ ਕਿਮੀ. ਤੱਕ ਲੱਗੇ ਰਹੇ ਜਾਮ | MSG Bhandara
ਸੜਕ ਕਿਨਾਰੇ ਖੜ੍ਹੇ ਹੋ ਕੇ ਸ਼ਰਧਾਲੂਆਂ ਨੇ ਸਰਵਣ ਕੀਤਾ ਸਤਿਸੰਗ | MSG Bhandara
ਨਸ਼ਿਆਂ ’ਤੇ ਲਗਾਮ ਲਈ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਜੈਪੁਰ ’ਚ ਫਿਰ ਬਜਾਇਆ ਬਿਗੁਲ | MSG Bhandara...
Rajasthan Election Result : Tijara ਸੀਟ ਤੋਂ ਬਾਬਾ ਬਾਲਕ ਨਾਥ ਜਿੱਤੇ, ਮੁੱਖ ਮੰਤਰੀ ਚਿਹਰੇ ਸਬੰਧੀ ਦਿੱਤਾ ਵੱਡਾ ਬਿਆਨ…
ਜੈਪੁਰ। ਭਰਤੀ ਜਨਤਾ ਪਾਰਟੀ (ਭਾਜਪਾ) ਨੇ ਚਾਰ ਵਿਧਾਨ ਸਭਾ ਚੋਣਾਂ ਦੀ ਐਤਵਾਰ ਨੂੰ ਹੋ ਰਹੀ ਗਿਣਤੀ ਦੇ ਤਾਜ਼ਾ ਰੁਝਾਨਾਂ ’ਚ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ’ਚ ਵੱਡੀ ਜਿੱਤ ਵੱਲ ਬੜਤ ਬਣਾ ਲਈ ਹੈ ਜਦੋਂਕਿ ਕਾਂਗਰਸ ਨੇ ਤੇਲੰਗਾਨਾ ’ਚ 10 ਸਾਲ ਤੋਂ ਸੱਤਾਧਿਰ ਦੇ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟ...
ਕਾਂਗਰਸ ਹਾਈਕਮਾਂਡ ਵੱਲੋਂ ਪਾਹੜਾ, ਸੱਚਰ ਤੇ ਘੁਬਾਇਆ ਨੂੰ ਦਿੱਤੀ ਰਾਜਸਥਾਨ ’ਚ ਵੀ ਅਹਿਮ ਜ਼ਿੰਮੇਵਾਰੀ
ਗੰਗਾਨਗਰ ਤੇ ਹਨੂੰਮਾਨਗੜ ਜਿਲਿਆਂ ਦੇ ਬਣੇ ਆਬਜਰਵਰ ਤੇ ਕੋਆਰਡੀਨੇਟਰ
ਅੰਮ੍ਰਿਤਸਰ (ਰਾਜਨ ਮਾਨ)। ਕਾਗਰਸ ਪਾਰਟੀ ਦੀ ਦਿੱਲੀ ਹਾਈਕਮਾਂਡ (Congress High Command) ਵੱਲੋਂ ਸੂਬਾ ਰਾਜਸਥਾਨ ਦੇ ਕਾਗਰਸ ਇੰਚਾਰਜ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਦੀ ਸਿਫ਼ਾਰਸ਼ ਤੇ ਰਾਜਸਥਾਨ ਕਾਗਰ...
IPL : ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ, ਹੋਵੇਗੀ ਕਾਂਟੇ ਟੱਕਰ
ਚੇਨੱਈ ਦੇ ਗੜ੍ਹ ’ਚ ਜਾਇਸਵਾਲ-ਬਟਲਰ ਦੀ ਹੋਵੇਗੀ ਪ੍ਰੀਖਿਆ
ਚੇਪਾਕ ਦੀ ਪਿੱਚ ਧੀਮੇ ਗੇਂਦਬਾਜ਼ਾਂ ਦੀ ਹੋਵੇਗੀ ਮੱਦਦਗਾਰ, ਟਾੱਸ ਦੀ ਭੂਮਿਕਾ ਅਹਿਮ
(ਏਜੰਸੀ) ਚੇਨੱਈ। ਇੰਡੀਅਨ ਪ੍ਰੀਮੀਅਰ ਲੀਗ IPL 'ਚ ਅੱਜ ਲੀਗ ਪੜਾਅ ਦਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਚ...