ਰਾਜਸਥਾਨ ’ਚ ਹੋਵੇਗਾ ਜਾਤੀ ਅਧਾਰਤ ਸਰਵੇਖਣ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸਰਕਾਰ (Rajasthan News) ਆਪਣੇ ਸਾਧਨਾਂ ਨਾਲ ਜਾਤੀ ਆਧਾਰਿਤ ਸਰਵੇਖਣ ਕਰੇਗੀ। ਰਾਜ ਮੰਤਰੀ ਮੰਡਲ ਦੇ ਫੈਸਲੇ ਦੀ ਪਾਲਣਾ ਕਰਦਿਆਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਸਰਕਾਰੀ ਸਕੱਤਰ ਡਾ. ਸਮਿਤ ਸ਼ਰਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਸਰਵੇਖਣ ਵਿੱਚ ਸੂਬੇ ਦੇ ਸਾ...
ਫਿਰੋਜ਼ਪੁਰ ਤੋਂ ਰਾਮੇਸ਼ਵਰਮ ਤੱਕ ਚੱਲੀ ਰੇਲ, ਭਾਜਪਾ ਆਗੂਆਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਖਾਟੂਸ਼ਿਆਮ ਅਤੇ ਰਾਮੇਸ਼ਵਰਮ ਜਯੋਤਿਰਲਿੰਗ ਜਾਣ ਵਾਲੇ ਸ਼ਰਧਾਲੂਆਂ ਨੂੰ ਮਿਲੇਗਾ ਲਾਭ : ਰਾਣਾ ਸੋਢੀ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਕੇਂਦਰ ਸਰਕਾਰ ਨੇ ਫਿਰੋਜਪੁਰ ਨੂੰ ਹਮਸਫਰ ਐਕਸਪ੍ਰੈਸ ਦਾ ਤੋਹਫਾ ਦਿੱਤਾ ਹੈ। ਫਿਰੋਜ਼ਪੁਰ ਤੋਂ ਰਾਮੇਸ਼ਵਰਮ ਤੱਕ ਨਵੀਂ ਰੇਲ ਗੱਡੀ ਸ਼ੁਰੂ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਸਰਹੱਦੀ ਜ਼ਿਲ...
ਰਾਜਸਥਾਨ ਚੋਣਾਂ ਤੋਂ ਪਹਿਲਾਂ CM ਗਹਿਲੋਤ ਦਾ ਵੱਡਾ ਫੈਸਲਾ
ਤਿੰਨ ਨਵੇਂ ਜ਼ਿਲ੍ਹਿਆਂ ਦਾ ਕੀਤਾ ਐਲਾਨ
(ਸੱਚ ਕਹੂੰ ਨਿਊਜ਼) ਜੈਪੁਰ। ਰਾਜਸਥਾਨ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਜਸਥਾਨ ਨੂੰ ਵੱਡਾ ਤੋਹਫਾ ਦਿੰਦਿਆਂ ਵੱਡਾ ਫੈਸਲਾ ਲੈਂਦਿਆਂ ਤਿੰਨ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਸੀ। ਇਹ...
ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…
ਜੈਪੁਰ (ਗੁਰਜੰਟ ਧਾਲੀਵਾਲ)। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਸਨਕੀ ਨੌਜਵਾਨ ਦੀ ਸ਼ਰ੍ਹੇਆਮ ਕਰੰਸੀ ਨੋਟ ਉਡਾਉਣ ਦੀ ਹਿੰਮਤ ਸਾਹਮਣੇ ਆਈ ਹੈ। ਇਹ ਘਟਨਾ ਪੌਸ਼ ਇਲਾਕੇ ਜਵਾਹਰ ਸਰਕਲ ਸਥਿੱਤ ਮੇਨ ਬਾਜਾਰ ਵਿੱਚ ਵਾਪਰੀ। ਹੋਇਆ ਇਹ ਕਿ ਸੋਮਵਾਰ ਸਾਮ ਨੂੰ ਇੱਕ ਮਾਲ ਦੇ ਬਾਹਰ ਇੱਕ ਕਾਰ ਦੇ ਉੱਪਰ ਖੜੇ ਇੱਕ ਮਾਸਕ ਪਹ...
ਜੈਪੁਰ ’ਚ ਸ਼ਰਧਾ ਦਾ ਸਮੁੰਦਰ, ਭੰਡਾਰੇ ਤੋਂ ਇੱਕ ਘੰਟਾ ਪਹਿਲਾਂ ਹੀ ਭਰੇ ਪੰਡਾਲ
ਸਤਿਸੰਗ ਗਰਾਊਂਡ ਸਮੇਤ ਟ੍ਰੈਫਿਕ ਪੰਡਾਲ ਪਏ ਘੱਟ, ਦਸ ਕਿਮੀ. ਤੱਕ ਲੱਗੇ ਰਹੇ ਜਾਮ | MSG Bhandara
ਸੜਕ ਕਿਨਾਰੇ ਖੜ੍ਹੇ ਹੋ ਕੇ ਸ਼ਰਧਾਲੂਆਂ ਨੇ ਸਰਵਣ ਕੀਤਾ ਸਤਿਸੰਗ | MSG Bhandara
ਨਸ਼ਿਆਂ ’ਤੇ ਲਗਾਮ ਲਈ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਜੈਪੁਰ ’ਚ ਫਿਰ ਬਜਾਇਆ ਬਿਗੁਲ | MSG Bhandara...
ਰੂਹਾਨੀਅਤ ਦੇ ਰੰਗ ’ਚ ਰੰਗੀ ਗੁਲਾਬੀ ਨਗਰੀ, ਸਤਿਸੰਗ ਭੰਡਾਰਾ ਸ਼ੁਰੂ
ਵੱਡੇ ਪੱਧਰ ’ਤੇ ਕੀਤੀਆਂ ਗਈਆਂ ਨੇ ਤਿਆਰੀਆਂ, ਸੇਵਾਦਾਰ ਡਿਊਟੀਆਂ ’ਤੇ ਤਾਇਨਾਤ
ਜੈਪੁਰ (ਸੱਚ ਕਹੂੁੰ ਨਿਊਜ਼)। ਗੁਲਾਬੀ ਨਗਰੀ ਦੇ ਨਾਂਅ ਨਾਲ ਮਸ਼ਹੂਰ ਰੰਗੀਲੇ ਸੂਬੇ ਰਾਜਸਥਾਨ ਦੀ ਰਾਜਧਾਨੀ ’ਚ ਲੱਖਾਂ ਲੋਕ ਗੁਰੂ ਮਹਿਮਾ ਗਾਉਣ ਪਹੁੰਚ ਰਹੇ ਹਨ। ਮੌਕਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ...
ਟਰੱਕ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ, ਦੋ ਭਰਾਵਾਂ ਦੀ ਮੌਤ
ਬਾੜੀ (ਸੱਚ ਕਹੂੰ ਨਿਊਜ਼)। ਸਰਕਾਰੀ ਨੌਕਰੀ ਦੇ ਤੌਰ ’ਤੇ ਅਧਿਆਪਕ ਵਜੋਂ ਭਰਤੀ ਹੋਣ ਜਾ ਰਹੇ ਦੋ ਭਰਾਵਾਂ ਦੀ ਇੱਕ ਭਿਆਨਕ ਸੜਕੇ ਹਾਦਸੇ ’ਚ ਮੌਤ ਹੋ ਗਈ। ਮੋਟਰਸਾਈਕਲ ਅਤੇ ਟਰੱਕ ਦੀ ਜਬਰਦਸਤ ਟੱਕਰ ਹੋਈ ਅਤੇ ਅੱਗ ਲੱਗ ਗਈ। ਛੋਟਾ ਭਰਾ ਮੋਟਰਸਾਈਕਲ ਸਮੇਤ ਟਰੱਕ ਹੇਠਾਂ ਫਸ ਗਿਆ ਅਤੇ ਅੱਗ ਲੱਗਣ ਕਾਰਨ ਝੁਲਸ ਗਿਆ, ਜਦਕਿ...
ਰਾਜਸਥਾਨ ਦੇ ਵਿਕਾਸ ਲਈ ਸਾਡੀ ਸਰਕਾਰ ਵਚਨਬੱਧ : ਪ੍ਰਧਾਨ ਮੰਤਰੀ
ਜੈਪੁਰ (ਸੱਚ ਕਹੂੰ ਨਿਊਜ਼)। ਆਪਣੀ ਸਰਕਾਰ ਨੂੰ ਰਾਜਸਥਾਨ ਦੇ ਵਿਕਾਸ ਲਈ ਵਚਨਬੱਧ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਕਿਹਾ ਹੈ ਕਿ ਸਾਡੀ ਪਾਰਟੀ ਦੇ ਵਰਕਰਾਂ ਵੱਲੋਂ ਬਦਲਾਅ ਲਈ ਲਿਆ ਗਿਆ ਸੰਕਲਪ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਮੋਦੀ ਨੇ ਇਹ ਗੱਲ ਆਪਣੇ ਰਾਜਸਥ...
ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਨਾਗੌਰ ਜ਼ਿਲ੍ਹੇ ਦੇ ਧੌਲੀ ਗੌਰ ਦੇ ਕੋਲ ਅੱਜ ਤੜਕੇ ਬਲੈਰੋ ਕੈਂਪਰ ਤੇ ਪਿਕਅੱਪ ’ਚ ਟੱਕਰ ਹੋਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਤੇ ਜਖ਼ਮੀ ਇੱਕ ਹੀ ਪਰਿਵਾਰ ਦੇ ਹਨ ਜੋ ਬਲੈਰੋ ਕੈਂਪਸ ’ਚ ਬੈਠ ਕੇ ਜਾ ਰਹੇ ਸਨ...
ਮਹਿਲਾ ਰਾਖਵਾਂਕਰਨ ਬਿੱਲ ਨੂੰ ਹੁਣੇ ਲਾਗੂ ਕੀਤਾ ਜਾਣਾ ਚਾਹੀਦਾ: ਰਾਹੁਲ ਗਾਂਧੀ
(ਏਜੰਸੀ) ਜੈਪੁਰ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ( Rahul Gandhi) ਨੇ ਜਾਤੀਗਤ ਜਨਗਣਨਾ ਤੇ ਮਹਿਲਾ ਰਾਖਵਾਂਕਰਨ ਸਬੰਧੀ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਮੰਗ ਕੀਤੀ ਹੈ, ਦੇਸ਼ ’ਚ ਜਾਤੀਗਤ ਜਨਗਣਨਾ ਕਰਵਾਏ ਜਾਣ ਤੇ ਮਹਿਲਾਵਾਂ ਲਈ ਲਿਆਂਦੇ ਗਏ 33 ਫੀਸਦੀ ਰਾਖਵਾਂਕਰਨ ਬਿੱਲ ਨੂੰ ਹੁਣ...