Earthquake In Sirsa: ਹਰਿਆਣਾ-ਪੰਜਾਬ ‘ਚ ਭੂਚਾਲ ਦੇ ਝਟਕੇ, ਸਰਸਾ ਰਿਹਾ ਕੇਂਦਰ ਬਿੰਦੂ
ਲੋਕ ਘਰਾਂ ਤੋਂ ਨਿਕਲੇ ਬਾਹਰ (Earthquake In Sirsa)
ਸਰਸਾ। ਹਰਿਆਣਾ ਅਤੇ ਪੰਜਾਬ 'ਚ ਦੇਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਵੇਂ ਭੂਚਾਲ ਆਇਆ ਲੋਕ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.2 ਦਰਜ ਕੀਤੀ ਗਈ। ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਹਿਲਜੁਲ ਕਾਰਨ ਧਰਤੀ ਵਿੱਚ...
ਖਵਾਜ਼ਾ ਦੀ ਦਰਗਾਹ ਧਮਾਕਾ ਮਾਮਲੇ ‘ਚ ਫੈਸਲਾ 8 ਮਾਰਚ ਨੂੰ
(ਏਜੰਸੀ) ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਕੌਮੀ ਜਾਂਚ ਏਜੰਸੀ (ਐਨਆਈਜੀ) ਦੀ ਵਿਸ਼ੇਸ਼ ਅਦਾਲਤ ਨੇ ਖਵਾਜ਼ਾ ਦੀ ਦਰਗਾਹ 'ਚ ਹੋਏ ਬੰਬ ਧਮਾਕੇ ਮਾਮਲੇ 'ਚ ਫੈਸਲੇ ਨੂੰ 8 ਮਾਰਚ ਤੱਕ ਟਾਲ ਦਿੱਤਾ ਹੈ। ਅਦਾਲਤ ਨੇ ਸ਼ਨਿੱਚਰਵਾਰ ਨੂੰ ਅਜਮੇਰ ਸਥਿੱਤ ਖਵਾਜਾ ਮੋਈਨੁਦੀਨ ਹਸਨ ਚਿਸ਼ਤੀ ਦਰਗਾਹ 'ਤੇ ਹੋਏ ਬੰਬ ਧਮਾਕੇ ਮਾਮਲ...
ਸਾਵਧਾਨ! ਠੱਗੀ ਦੇ ਇਸ ਪੈਂਤੜੇ ’ਚ ਨਾ ਫਸ ਜਾਇਓ
ਫਰਜ਼ੀ ਬੈਂਕ ਮੁਲ਼ਾਜ਼ਮ ਬਣ ਪਹਿਲਾਂ ਕਰਜ਼ਾ ਦਿਵਾਇਆ, ਬਾਅਦ ’ਚ ਅੱਠ ਲੱਖ ਦੀ ਠੱਗੀ
ਬਾਰਾਂ (ਏਜੰਸੀ)। ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬੇ ’ਚ ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਇੱਕ ਨੌਜਵਾਨ ਨੇ ਕਰਜ਼ ਦਿਵਾਉਣ ’ਚ ਮੱਦਦ ਕਰਨ ਤੋਂ ਬਾਅਦ ਅੱਠ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ...
ਰਾਜਸਥਾਨ ‘ਚ ਤਿੰਨ ਮੰਤਰੀਆਂ ਦਾ ਅਸਤੀਫ਼ਾ, ਜਲਦੀ ਹੋ ਸਕਦਾ ਹੈ ਫੇਰਬਦਲ
ਜਲਦੀ ਹੋ ਸਕਦਾ ਹੈ ਫੇਰਬਦਲ
ਜੈਪੁਰ (ਸੱਚ ਕਹੂੰ ਨਿਊਜ਼਼)। ਰਾਜਸਥਾਨ ਵਿੱਚ ਤਿੰਨ ਮੰਤਰੀਆਂ ਗੋਵਿੰਦ ਸਿੰਘ ਦੋਤਸਰਾ, ਸਿਹਤ ਮੰਤਰੀ ਡਾਕਟਰ ਰਘੂ ਸ਼ਰਮਾ ਅਤੇ ਮਾਲ ਮੰਤਰੀ ਹਰੀਸ਼ ਚੌਧਰੀ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਦਿੰਦਿਆਂ ਸ੍ਰੀ ਮਾਕਨ ਨੇ ਦੱਸਿਆ ਕਿ ਤਿੰਨਾਂ ਮੰਤਰੀਆਂ ਨੇ ਪਹਿਲਾਂ ਕਾਂਗਰਸ ਪ...
ਰਾਜਸਥਾਨ ਦਾ ਐੱਮਐੱਸਜੀ ਪਵਿੱਤਰ ਭੰਡਾਰਾ : ਪੂਜਨੀਕ ਗੁਰੂ ਜੀ ਯੂਟਿਊਬ ’ਤੇ ਹੋਏ ਲਾਈਵ
ਬਰਨਾਵਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਪਵਿੱਤਰ ਭੰਡਾਰੇ ਮੌਕੇ ਯੂਟਿਊਬ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਪਵਿੱਤਰ ਦਰਸ਼ਨਾਂ ਤੇ ਬਚਨਾਂ ਨਾਲ ਨਿਹਾਲ ਕਰ ਰਹੇ ਹਨ। ਤੁਸੀਂ ਵੀ ਪੂਜਨੀਕ ਗੁਰੂ ਜੀ ਦੇ ਯੂਟਿਊਬ ਚੈਨਲ ’ਤੇ ਜਾ ਕੇ ਦਰਸ਼ਨ ਕਰ ਲਓ।
ਜ਼ਿਕਰਯੋਗ...
ਸਾਰੇ ਰਾਜਸਥਾਨ ’ਚ ਜਨਤਾ ਕਲੀਨਿਕ ਖੋਲ੍ਹੇ ਜਾਣਗੇ : ਸ਼ਰਮਾ
ਸਾਰੇ ਰਾਜਸਥਾਨ ’ਚ ਜਨਤਾ ਕਲੀਨਿਕ ਖੋਲ੍ਹੇ ਜਾਣਗੇ : ਸ਼ਰਮਾ
ਜੈਪੁਰ। ਰਾਜਸਥਾਨ ਦੇ ਮੈਡੀਕਲ ਮੰਤਰੀ ਡਾ. ਰਘੂ ਸ਼ਰਮਾ ਨੇ ਅੱਜ ਅਸੈਂਬਲੀ ਵਿਚ ਕਿਹਾ ਕਿ ਵਿਸ਼ਵਵਿਆਪੀ ਮਹਾਂਮਾਰੀ ਦੇ ਪ੍ਰਭਾਵ ਖਤਮ ਹੋਣ ਤੋਂ ਬਾਅਦ ਬਜਟ ਦੇ ਐਲਾਨ ਦੇ ਅਨੁਸਾਰ ਪੂਰੇ ਰਾਜਸਥਾਨ ਵਿਚ ਜਨਤਾ ਕਲੀਨਿਕਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਡਾ...
ਸਾਥੀ ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਏ ਜਾਣ ਤੋਂ ਨਾਰਾਜ ਗੁਡਾ
ਸਾਥੀ ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਏ ਜਾਣ ਤੋਂ ਨਾਰਾਜ ਗੁਡਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਵਿੱਚ ਬਹੁਜਨ ਸਮਾਜ ਪਾਰਟੀ ਬਸਪਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਰਾਜੇਂਦਰ ਸਿੰਘ ਗੁੜਾ ਆਪਣੇ ਸਾਥੀ ਵਿਧਾਇਕਾਂ ਨੂੰ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹਨ। ਬਸਪਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਗੁੱਢਾ ਸਮੇ...
Agnipath Scheme: ਮੁੱਖ ਮੰਤਰੀ ਨੇ ਅਗਨੀਵੀਰਾਂ ਲਈ ਕੀਤਾ ਇਹ ਵੱਡਾ ਐਲਾਨ!
ਨਵੀਂ ਦਿੱਲੀ/ਜੈਪੁਰ। Agnipath Scheme : ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਾਰਗਿੱਲ ਵਿਜੈ ਦਿਵਸ ਦੇ ਮੌਕੇ ’ਤੇ ਫੌਜ ਦੇ ਅਗਨੀਵੀਰਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਰਪਣ ਤੇ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਦੇਸ਼ ਦੀਆਂ ਹੱਦਾਂ ਦੀ ਰੱਖਿਆ ਕਰਨ ਵਾਲੇ ਅਗਨੀਵੀਰਾਂ ਲਈ ਰਾਜਸਥਾਨ ਸਰਕਾਰ...
ਬੀਐਸਐਫ਼ ਨੇ ਪਾਕਿਸਤਾਨੀ ਤਸਕਰਾਂ ਦੀ ਘੁਸਪੈਠ ਨੂੰ ਕੀਤਾ ਨਾਕਾਮ
ਬੀਐਐਫ਼ ਨੇ ਪਾਕਿਸਤਾਨੀ ਤਸਕਰਾਂ ਦੀ ਘੁਸਪੈਠ ਨੂੰ ਕੀਤਾ ਨਾਕਾਮ
ਸ੍ਰੀਗੰਗਾਨਗਰ। ਰਾਜਸਥਾਨ ਦੇ ਸਰਹੱਦੀ ਸ਼੍ਰੀਗੰਗਾਨਗਰ ਜ਼ਿਲ੍ਹੇ ਵਿੱਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੀ ਚੌਕਸੀ ਫੌਜ ਨੇ ਪਾਕਿਸਤਾਨੀ ਤਸਕਰਾਂ ਦੀ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਅਨੁਸਾਰ ਸ਼੍ਰੀਗੰਗਾਨਗਰ ਤੋਂ ਬੀਐਸਐਫ ਸੈਕਟਰ ਦੇ ਅਧਿਕਾ...
ਪੰਜ ਸਾਲਾ ਚੀਤੇ ਸਾਸ਼ਾ ਦੀ ਮੌਤ, ਕਿਡਨੀ ’ਚ ਸੀ ਇਨਫੈਕਸ਼ਨ
(ਸੱਚ ਕਹੂੰ ਨਿਊਜ਼) ਜੈਪੁਰ। ਕੁਨੇ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਵਿੱਚੋਂ ਸਾਸ਼ਾ ਨਾਂਅ ਦੀ 5 ਸਾਲਾ ਮਾਦਾ ਚੀਤਾ (Cheetah Sasha ) ਦੀ ਮੌਤ ਹੋ ਗਈ ਹੈ। ਉਹ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਸੋਮਵਾਰ ਸਵੇਰੇ 8.30 ਵਜੇ ਉਸ ਦੀ ਮੌਤ ਹੋ ਗਈ। 17 ਸਤੰਬਰ ਨੂੰ ਨਾਮੀਬੀਆ ਤੋਂ ਅੱਠ ਚੀਤ...