Punjab News: ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਚ ਸ਼ਾਂਤੀ ਨਾਲ ਵੋਟਾਂ ਦਾ ਕੰਮ ਜਾਰੀ
ਲੋਕਾਂ ਵਿੱਚ ਭਾਰੀ ਉਤਸ਼ਾਹ
ਗੁਰੂਹਰਸਹਾਏ (ਵਿਜੈ ਹਾਂਡਾ)। ਨਗਰ ਕੌਂਸਲ ਗੁਰੂਹਰਸਹਾਏ ਦੀਆਂ 15 ਵਾਰਡਾਂ ਵਿੱਚ ਵੋਟਾਂ ਦਾ ਕੰਮ ਸੁਬਹ 8 ਵਜੇ ਤੋਂ ਸ਼ਾਂਤੀ ਨਾਲ ਸ਼ੁਰੂ ਹੋਇਆ ਤੇ ਹੁਣ ਤੱਕ ਵੋਟਿੰਗ ਸ਼ਾਂਤੀ ਪੂਰਵਕ ਕੰਮ ਜਾਰੀ ਹੈ । 34 ਸਾਲਾਂ ਬਾਅਦ ਪੈ ਰਹੀਆਂ ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । 15 ਵਾਰਡਾਂ ਲਈ ਕੁਲ 26 ਬੂਥ ਬਣਾਏ ਗਏ ਹਨ ਤੇ 69 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
Read Also : ਸ਼ੋਪੀਆਂ ਦੇ ਚਨਾਪੋਰਾ 'ਚ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਜਾਰੀ
About The Author