ਫਰੀਦਕੋਟ ਖੁਦਕੁਸ਼ੀ ਕਾਂਡ : ਤਿੰਨ ਅਕਾਲੀ ਆਗੂਆਂ ਸਮੇਤ ਪੰਜ ਜਣੇ ਨਾਮਜ਼ਦ
ਅਦਾਲਤ ਵੱਲੋਂ ਗ੍ਰਿਫ਼ਤਾਰੀ ਵਰੰਟ ਜਾਰੀ
ਫ਼ਰੀਦਕੋਟ (ਲਛਮਣ ਗੁਪਤਾ/ਭੁਪਿੰਦਰ) । ਸਤੰਬਰ 2016 ਵਿੱਚ ਸੁਸਾਇਟੀ ਨਗਰ ਫਰੀਦਕੋਟ ਦੇ ਇੱਕ ਪਰਿਵਾਰ ਵੱਲੋਂ ਤਿੰਨ ਅਕਾਲੀ ਆਗੂਆਂ ਸਮੇਤ ਇੱਕ ਦਰਜਨ ਵਿਅਕਤੀਆਂ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਅੱਜ ਅਦਾਲਤ ਨੇ ਫਰੀਦਕੋਟ ਸ਼ਹਿਰ ਦੇ ਤਿੰਨ ਅਕਾਲ...
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਸੇਲ ਟੈਕਸ ਇੰਸਪੈਕਟਰ ਦਬੋਚਿਆ
ਮਾਨਸਾ (ਸੁਖਜੀਤ ਮਾਨ) । ਵਿਜੀਲੈਂਸ ਵਿਭਾਗ ਨੇ ਪਿੰਡ ਸਰਦੂਲੇਵਾਲਾ ਦੇ ਸੇਲ ਟੈਕਸ ਬੈਰੀਅਰ 'ਤੇ ਤਾਇਨਾਤ ਇੱਕ ਇੰਸਪੈਕਟਰ ਨੂੰ ਵਪਾਰੀ ਤੋਂ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ ਉਕਤ ਇੰਸਪੈਕਟਰ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ 'ਚ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲ...
ਪਾਕਿਸਤਾਨੀ ਗੋਲੀਬਾਰੀ’ਚ ਨੌਜਵਾਨ ਫੌਜੀ ਸ਼ਹੀਦ
ਸੰਗਰੂਰ (ਗੁਰਪ੍ਰੀਤ ਸਿੰਘ) । ਬੀਤੇ ਦਿਨੀਂ ਜੰਮੂ ਦੇ ਪੁੰਛ ਇਲਾਕੇ 'ਚ ਪਾਕਿਸਤਾਨ ਵੱਲੋਂ ਕਾਇਰਾਨਾ ਕਾਰਵਾਈ ਦੌਰਾਨ ਕੀਤੀ ਗੋਲੀਬਾਰੀ ਵਿੱਚ ਸੁਨਾਮ ਨੇੜਲੇ ਪਿੰਡ ਕਣਕਵਾਲ ਭੰਗੂਆਂ ਦੇ 22 ਵਰ੍ਹਿਆਂ ਦਾ ਨੌਜਵਾਨ ਰਵਿੰਦਰ ਸਿੰਘ ਸ਼ਹੀਦ ਹੋ ਗਿਆ ਅੱਜ ਜਿਉਂ ਹੀ ਫੌਜ ਦੇ ਅਫ਼ਸਰਾਂ ਵੱਲੋਂ ਇਹ ਦੁਖਦਾਈ ਖ਼ਬਰ ਮੋਬਾਇਲ ਰਾਹੀਂ...
ਗੈਸ ਚੜ੍ਹਨ ਨਾਲ ਪਿਓ-ਪੁੱਤ ਦੀ ਮੌਤ
ਗਿੱਦੜਬਾਹਾ (ਰਾਜ ਜਿੰਦਲ) । ਸਥਾਨਕ ਲੰਬੀ ਰੋਡ ਡਿਸਪੋਜਲ ਦੀ ਗੈਸ ਚੜ੍ਹਨ ਕਾਰਨ ਪਿਓ-ਪੁੱਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਮੋਟਰ ਮਕੈਨਿਕ ਡਿਸਪੋਜਲ ਦੀ ਮੋਟਰ ਠੀਕ ਕਰਨ ਲਈ ਗਿਆ। ਉਸ ਸਮੇਂ ਉਸ ਨਾਲ ਬਿੱਟੂ ਕੁਮਾਰ ਪੰਪ ਅਪਰੇਟਰ ਅਤੇ ਅਸ਼ੋਕ ਕੁਮਾਰ ਸੀਵਰਮੈਨ ਵੀ ਮੌਜੂਦ ਸਨ। ...
ਦੋ ਨਸ਼ਾ ਤਸਕਰਾਂ ਨੂੰ ਦਸ-ਦਸ ਸਾਲ ਦੀ ਕੈਦ
ਹੁਸ਼ਿਆਰਪੁਰ (ਰਾਜੀਵ ਸ਼ਰਮਾ) । ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਸ ਐਨ.ਐਸ ਗਾਰਾ ਦੀ ਅਦਾਲਤ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਾਊਡਰ ਸਹਿਤ ਗਿਰਫਤਾਰ ਕੀਤੇ ਦੋ ਨਸ਼ਾ ਤਸਕਰਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦਸ ਦਸ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏੇ ਜੁਰਮਾਨੇ ਦੀ ਸਜਾ ਸੁਣਾਈ ਹੈ ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਦੋਸ਼ੀਆਂ...
‘ਹਰ ਹਾਲਤ ‘ਚ ਲੱਭੋ ਗਿਆਨ ਸਾਗਰ ਦੀ ਮੈਨੇਜਮੈਂਟ’
ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀਜੀਪੀ ਸੁਰੇਸ਼ ਅਰੋੜਾ ਨੂੰ ਹੁਕਮ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਜਮੀਨ ਪੱਟੋ ਜਾਂ ਆਸਮਾਨ ਪਾੜੋ ਪਰ ਹਰ ਹਾਲਤ 'ਚ ਗਿਆਨ ਸਾਗਰ ਦੀ ਮੈਨੇਜਮੈਂਟ ਅਤੇ ਉਨ੍ਹਾਂ ਨਾਲ ਜੁੜੇ ਅਹਿਮ ਲੋਕਾਂ ਨੂੰ ਲੱਭ ਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਕੋਲ ਜਲਦ ਤੋਂ ਜਲਦ ...
ਅੱਧ ਵਿਚਕਾਰ ਲਟਕਿਆ ਅਕਾਲੀਆਂ ਵੱਲੋਂ ਦਿੱਤੇ ਟਿਊਬਵੈੱਲ ਕੁਨੈਕਸ਼ਨਾਂ ਦਾ ਮਾਮਲਾ
ਅਕਾਲੀਆਂ ਵੱਲੋਂ ਜਾਰੀ ਡਿਮਾਂਡ ਨੋਟਿਸਾਂ 'ਤੇ ਕਿਸਾਨਾਂ ਨੂੰ ਹਾਲੇ ਤੱਕ ਨਹੀਂ ਮਿਲੇ ਟਿਊਬਵੈੱਲ ਕੂਨੈਕਸ਼ਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਅਕਾਲੀ ਸਰਕਾਰ ਦੌਰਾਨ ਪਾਵਰਕੌਮ ਵੱਲੋਂ ਢਾਈ ਤੋਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਟਿਊਬਵੈੱਲ ਕੁਨੈਕਸ਼ਨਾਂ ਦੀ ਸਥਿਤੀ ਸੱਤਾ ਤਬਦੀਲੀ ਤੋਂ ਬਾਅਦ 'ਗੁੰਝਲਦ...
ਸੁਖਬੀਰ ਬਾਦਲ ‘ਤੇ ਵਰ੍ਹੇ ਕਾਂਗਰਸੀ ਆਗੂ ਢਿੱਲੋਂ
ਬਰਨਾਲਾ (ਜੀਵਨ ਰਾਮਗੜ੍ਹ) । ਪੰਜਾਬ ਦੇ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਉਨ੍ਹਾਂ 'ਤੇ ਗਿੱਦੜਬਾਹਾ 'ਚ ਪੱਤਰਕਾਰ ਦੀ ਕੁੱਟਮਾਰ ਦੇ ਮੁੱਦੇ 'ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ, ਜਿਸ ਮਾਮਲੇ ਵਿੱਚ ਮੁੱਖ ਮ...
ਟਰੈਕਟਰ ‘ਚੋਂ ਨਿੱਕਲੀ ਚੰਗਿਆੜੀ ਨੇ 100 ਏਕੜ ਕਣਕ ਕੀਤੀ ਰਾਖ਼
ਪਿੰਡ ਸੁਖਪੁਰਾ ਤੇ ਢਿੱਲਵਾਂ ਦੇ ਵੱਖ-ਵੱਖ ਕਿਸਾਨਾਂ ਦੀ ਕਣਕ ਹੋਈ ਸੜ ਕੇ ਸੁਆਹ
ਟਿਰੈਕਟਰ ਦੀ ਸੈਲਫ਼ ਦੀ ਚੰਗਿਆੜੀ ਕਾਰਨ ਵਾਪਰੀ ਘਟਨਾ
ਬਰਨਾਲਾ (ਜੀਵਨ ਰਾਮਗੜ੍ਹ) । ਜ਼ਿਲ੍ਹੇ ਦੇ ਪਿੰਡ ਸੁਖਪੁਰਾ ਅਤੇ ਢਿੱਲਵਾਂ ਦੇ ਖੇਤਾਂ 'ਚ ਵੱਖ-ਵੱਖ ਕਿਸਾਨਾਂ ਦੀ ਕਟਾਈ ਲਈ ਤਿਆਰ ਖੜ੍ਹੀ ਕਰੀਬ 100 ਏਕੜ ਕਣਕ ਅਤੇ ਟਾਂਗਰ ਸੜ ...
ਸਰਕਾਰ ਵੱਲੋਂ ਪੱਤਰਕਾਰਾਂ ਨੂੰ ਰਾਜ ਮਾਰਗਾਂ ‘ਤੇ ਟੋਲ ਟੈਕਸ ਤੋਂ ਛੋਟ
ਚੰਡੀਗੜ੍ਹ (ਸੱਚ ਕਹੂੰ ਬਿਊਰੋ) । ਆਪਣੇ ਇਕ ਹੋਰ ਚੁਣਾਵੀ ਵਾਅਦੇ ਨੂੰ ਪੂਰਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੀਡੀਆ ਕਰਮੀਆਂ ਨੂੰ ਸੂਬੇ ਦੇ ਸਾਰੇ ਰਾਜ ਮਾਰਗਾਂ 'ਤੇ ਟੋਲ ਟੈਕਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਵੱਲੋਂ ਸ਼ਨਿੱਚਰਵਾਰ ਨੂੰ ਲਿਆ ਗਿਆ, ਜਿਨ੍ਹਾਂ ਨੇ...