ਸਾਵਾਧਾਨ ! ਲੁਟੇਰੇ ਇੰਝ ਵੀ ਆ ਸਕਦੇ ਨੇ
ਪਾਣੀ ਪੀਣ ਦੇ ਬਹਾਨੇ ਔਰਤਾਂ ਨੇ ਕੀਤੀ ਘਰ 'ਚੋਂ ਲੁੱਟ
ਵਿਰੇਂਦਰਪਾਲ ਮੰਤਰੋ, ਜੋਗਾ: ਸਥਾਨਕ ਕਸਬੇ 'ਚ ਇੱਕ ਗਰੀਬ ਪਰਿਵਾਰ ਦੇ ਘਰੋਂ ਕੁੱਝ ਔਰਤਾਂ ਵੱਲੋਂ ਸਮਾਨ ਲੁੱਟਣ ਦਾ ਪਤਾ ਲੱਗਿਆ ਹੈ ਕੁੱਝ ਮਹਿਲਾਵਾਂ ਨੇ ਘਰ 'ਚ ਆ ਕੇ ਪਾਣੀ ਮੰਗਿਆ ਤੇ ਇਸੇ ਦੌਰਾਨ ਘਰ ਦੀ ਮੈਂਬਰ ਨੂੰ ਬੰਨ ਕੇ ਲੁੱਟ ਦੀ ਘਟਨਾ ਨੂੰ ਅੰਜਾਮ ...
ਬਾਰ੍ਹਵੀਂ ਰੀ-ਅਪੀਅਰ ਪ੍ਰੀਖਿਆ: ਪਹਿਲੇ ਦਿਨ ਹੀ 21 ਵਿਦਿਆਰਥੀ ਗੈਰ ਹਾਜ਼ਰ
4 ਕੇਂਦਰਾਂ ਦਾ ਸਿੱਖਿਆ ਵਿਭਾਗ ਨੇ ਨਹੀਂ ਦਿੱਤਾ ਵੇਰਵਾ
ਸੁਖਜੀਤ ਮਾਨ, ਮਾਨਸਾ, 23 ਜੂਨ : 12ਵੀਂ ਰੀ-ਅਪੀਅਰ ਦੀਆਂ ਅੱਜ ਸ਼ੁਰੂ ਹੋਈ ਸਪੈਸ਼ਲ ਪ੍ਰੀਖਿਆ ਦੇ ਪਹਿਲੇ ਦਿਨ ਹੀ ਜ਼ਿਲ੍ਹੇ ਭਰ ਦੇ 10 ਸੈਂਟਰਾਂ 'ਚੋਂ 6 'ਚ 21 ਵਿਦਿਆਰਥੀ ਗੈਰ ਹਾਜ਼ਰ ਪਾਏ ਗਏ ਸ਼ਹਿਰ ਵਿਚਲੇ 6 ਕੇਂਦਰਾਂ ਨੂੰ ਛੱਡ ਕੇ ਸਿੱਖਿਆ ਵਿਭਾਗ ਦੇ ਜ਼ਿ...
ਮਾਨਸਾ ‘ਚ ਗੂੰਜੇ ਪੰਜਾਬ ਸਰਕਾਰ ਵਿਰੋਧੀ ਨਾਅਰੇ
ਆਪ ਵਰਕਰਾਂ ਨੇ ਫੂਕੀ ਵਿਧਾਨ ਸਭਾ ਸਪੀਕਰ ਦੀ ਅਰਥੀ
ਸੁਖਜੀਤ ਮਾਨ, ਮਾਨਸਾ, 23 ਜੂਨ:ਵਿਧਾਨ ਸਭਾ 'ਚ ਸਰਕਾਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਾਰਸ਼ਲਾਂ ਵੱਲੋਂ ਕੀਤੀ ਗਈ ਖਿੱਚ ਧੂਹ ਅਤੇ ਪੱਗਾਂ ਰੋਲਣ ਦੇ ਵਿਰੋਧ 'ਚ ਅੱਜ ਇੱਥੇ ਆਪ ਵਰਕਰਾਂ ਨੇ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਦਫਤਰ ਤੋਂ ਲ...
ਵੱਖ-ਵੱਖ ਮਾਮਲਿਆਂ ‘ਚ ਲੋੜੀਂਦਾ ਗੈਂਗਸਟਰ ਸੁੱਖਾ ਬਾੜੇਵਾਲੀਆ ਗ੍ਰਿਫਤਾਰ
ਰਘਬੀਰ ਸਿੰਘ, ਲੁਧਿਆਣਾ, 23 ਜੂਨ: ਸਪੈਸ਼ਲ ਟਾਸਕ ਯੂਨਿਟ ਅਤੇ ਸੀਆਈਏ-1 ਨੇ ਸਾਂਝੇ ਤੌਰ ਤੇ ਵਾਈ-ਬਲਾਕ ਕੱਟ ਹੰਬੜਾ ਰੋਡ ਤੋਂ ਸਵਿਫਟ ਡਿਜ਼ਾਇਰ ਕਾਰ ਵਿੱਚੋਂ ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਕਾਰ, ਪਿਸਤੌਲ ਅਤੇ ਕਾਰਤੂਸ ਬਰਾਮਦ
ਪੁਲਿਸ ਨੇ ਉਸ ਕੋਲੋਂ ਪਿਸਤੌਲ ਸਮੇਤ ਕਾ...
ਨਵਜੋਤ ਸਿੰਘ ਸਿੱਧੂ ਨੇ ਫਾਸਟਵੇ ‘ਤੇ ਲਾਏ ਇਲਜ਼ਾਮ
ਆਖ਼ਰਕਾਰ 25 ਦੀ ਫਾਸਟਵੇ ਇੱਕ ਸਾਲ ਵਿੱਚ ਕਿਵੇਂ ਬਣ ਗਈ 30 ਕਰੋੜ ਦੀ ਕੰਪਨੀ
ਅਸ਼ਵਨੀ ਚਾਵਲਾ, ਚੰਡੀਗੜ੍ਹ 23 ਜੂਨ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕੇਬਲ ਮਾਫੀਆ ਅਤੇ ਫਾਸਟਵੇ ਕੇਬਲ ਨੈੱਟਵਰਕ ਆਪਣੇ ਨਿਸ਼ਾਨੇ 'ਤੇ ਲਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮ...
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਹੋਵੇਗਾ ਡਾਇਲਾਸਿਸ
ਸਿਹਤ ਮੰਤਰੀ ਨੇ ਕੀਤਾ ਐਲਾਨ
ਚੰਡੀਗੜ੍ਹ। ਹੁਣ ਪੰਜਾਬ ਦੇ ਸਰਕਾਰੀ ਸਰਕਾਰੀ ਹਸਪਤਾਲਾਂ ਵਿੱਚ ਕਿਡਨੀ ਰੋਗ ਨਾਲ ਸਬੰਧਿਤ ਡਾਇਲਾਸਿਸ ਮੁਫ਼ਤ ਹੋਵੇਗਾ। ਇਹ ਐਲਾਨ ਅੱਜ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਦਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਮੈ...
ਪੰਜਾਬ ਵਿਧਾਨ ਸਭਾ ਦੇ ਬਾਹਰ ਫਿਰ ਹੰਗਾਮਾ ਸ਼ੁਰੂ
ਆਪ ਵਿਧਾਇਕਾਂ ਨੇ ਕੀਤਾ ਹੰਗਾਮਾ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਅੱਜ ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ। ਉੱਧਰ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ...
ਬਾਲ ਮਜ਼ਦੂਰੀ ਖਾਤਮਾ : ਵੱਖ-ਵੱਖ ਥਾਂਈ ਛਾਪੇਮਾਰੀ
ਨਵਾਂਸ਼ਹਿਰ 22 ਜੂਨ: ਨਵਾਂ ਸ਼ਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਚਲਾਉਣ ਦੀ ਦਿੱਤੀ ਹਦਾਇਤ ਦੇ ਮੱਦੇਨਜ਼ਰ ਅੱਜ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਹਰਚਰਨ ਸਿੰਘ ਵੱਲੋਂ ਸਬ ਡਵੀਜ਼ਨ ਪੱਧਰ 'ਤੇ ਗਠਿਤ ਕਮੇਟੀ, ਜਿਸ ਵ...
ਕਿਸਾਨਾਂ ਤੇ ਮਜ਼ਦੂਰਾਂ ਫੂਕਿਆ ਸਰਕਾਰ ਦਾ ਪੁਤਲਾ
ਸੱਚ ਕਹੂੰ ਨਿਊਜ, ਤਰਨਤਾਰਨ 22 ਜੂਨ: ਕਿਸਾਨ ਜਥੇਬੰਦੀ ਦੀ ਜੋਨ ਮੀਟਿੰਗ ਸੀਤੋਂ ਨੌਂ ਅਬਾਦ ਵਿਖੈ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਪੂਰਨ ਸਿੰਘ ਅਤੇ ਗੁਰਸਾਹਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਧਕ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਤੇ ਸੁਖਦੇਵ ਸ...
ਕਿਸਾਨੀ ਏਕੇ ਨੇ ਰੁਕਵਾਈ ਜ਼ਮੀਨ ਦੀ ਨਿਲਾਮੀ
ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਕਿਸਾਨਾਂ ਨੇ ਪਿੰਡ ਬਰਸਟ 'ਚ ਲਾਇਆ ਧਰਨਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ, 22 ਜੂਨ: ਨਜ਼ਦੀਕੀ ਪਿੰਡ ਬਰਸਟ ਦੇ ਇੱਕ ਕਰਜ਼ਈ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਸਬੰਧੀ ਆਏ ਹੁਕਮਾਂ ਤਹਿਤ ਕਾਰਵਾਈ ਕਰਨ ਲਈ ਅੱਜ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ। ਅਦਾਲਤ ਵੱਲੋਂ ਕਰਜ਼ਈ ਕਿਸਾਨ ਦੀ ਜ਼ਮੀਨ ...