ਕਈ ਥਾਵਾਂ ‘ਤੇ ਮਿਲਿਆ ਲਾਰਵਾ, ਕੱਟੇ ਚਲਾਨ
ਸੱਚ ਕਹੂੰ ਨਿਊਜ, ਮੋਗਾ: ਸ਼ਹਿਰ ਦੀ ਬੱਗੇਆਣਾ ਬਸਤੀ ਵਿੱਚ ਡੇਂਗੂ ਦਾ ਪਹਿਲਾ ਕੇਸ ਮਿਲਣ 'ਤੇ ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਪੱਬਾਂ ਭਾਰ ਹੋ ਗਈ ਹੈ ਅਤੇ ਸ਼ਹਿਰ ਵਿੱਚ ਐਂਟੀ ਲਾਰਵਾ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਗਈ ਹੈ ।
ਪਬਲਿਕ ਸਥਾਨਾਂ 'ਤੇ ਕੀਤੀ ਸਾਂਝੀ ਕਾਰਵਾਈ
ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਅਤੇ ...
ਬਠਿੰਡਾ-ਮੁਕਤਸਰ ਸੜਕ ਚੌੜੀ ਕਰਨ ਲਈ ਤਿੰਨ ਹਜ਼ਾਰ ਰੁੱਖਾਂ ‘ਤੇ ਕੁਹਾੜਾ
51 ਕਿਲੋਮੀਟਰ ਮਾਰਗ ਬਣਾਉਣ ਲਈ 47 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ
ਅਸ਼ੋਕ ਵਰਮਾ, ਬਠਿੰਡਾ : ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਕੌਮੀ ਮਾਰਗ ਨੂੰ ਚੌੜਾ ਕਰਨ ਵਾਸਤੇ ਤਿੰਨ ਹਜ਼ਾਰ ਦੇ ਕਰੀਬ ਹਰੇ ਭਰੇ ਰੁੱਖਾਂ 'ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਹਾਲਾਂਕਿ ਇਹ ਅੰਕੜਾ ਜ਼ਿਆਦਾ ਹੋ ਸਕਦਾ ਹੈ ਪਰ ਅਧਿਕਾਰੀ ਇਸ ਨੂੰ ਕਾਫੀ ...
ਆਖ਼ਰਕਾਰ ਛਪਾਈ ਵਜੋਂ ਰਹਿੰਦੀਆਂ ਕਿਤਾਬਾਂ ਲਈ ਹੋਇਆ ਟੈਂਡਰ
ਪਹਿਲੀ ਤੋਂ ਅੱਠਵੀਂ ਤੱਕ ਜਮਾਤਾਂ ਦੀਆਂ 58 ਕਿਤਾਬਾਂ ਦੀ ਛਪਾਈ ਬਾਕੀ
ਕੁਲਵੰਤ ਕੋਟਲੀ, ਮੋਹਾਲੀ:ਪੰਜਾਬ ਭਰ 'ਚ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪਾਠ ਪੁਸਤਕਾਂ 'ਚੋਂ ਰਹਿੰਦੇ 58 ਟਾਈਟਲਾਂ ਦੀਆਂ ਕਿਤਾਬਾਂ ਹੁਣ ਛੇਤੀ ਹੀ ਵਿਦਿਆਰਥੀਆਂ ਨੂੰ ਮਿਲਣ ਦੀ ਸੰਭਾਵਨ...
ਪੱਛੜੇਪਣ ਦਾ ਦਾਗ ਧੋ ਰਹੇ ਨੇ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰ
ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਦੀ ਸਾਹਿਤ ਅਕਾਦਮੀ ਪੁਰਸਕਾਰ ਲਈ ਹੋਈ ਚੋਣ
ਸੁਖਜੀਤ, ਮਾਨਸਾ: ਬੇਸ਼ੱਕ ਬਾਹਰੀ ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਪੱਛੜਿਆ ਸਮਝਿਆ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਰਿਹਾ ਸਾਹਿਤ ਖੇਤਰ ਤੋਂ ਇਲਾਵਾ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਸਮੇਤ ਹੋਰ ਉ...
ਨਵਜੋਤ ਸਿੱਘ ਸਿੱਧੂ ਵੱਲੋਂ ਕੇਬਲ ਆਪਰੇਟਰਾਂ ਖਿਲਾਫ ਕਾਰਵਾਈ ਦੇ ਆਦੇਸ਼
ਮਾਮਲਾ: ਸਰਕਾਰੀ ਥਾਵਾਂ ਦੀ ਨਜਾਇਜ਼ ਵਰਤੋਂ ਦਾ
ਚੰਡੀਗੜ੍ਹ, ਸੱਚ ਕਹੂੰ ਨਿਊਜ਼
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕੇਬਲ ਆਪਰੇਟਰਾਂ ਵੱਲੋਂ ਬੀਤੇ ਸਮੇਂ ਵਿੱਚ ਸੂਬੇ ਦੀਆਂ ਸਰਕਾਰੀ ਥਾਵਾਂ ਦੀ ਨਜਾਇਜ਼ ਵਰਤੋਂ ਅਤੇ ਟੈਕਸ ਚੋਰੀ ਸਬੰਧੀ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਜਵਾਬ ਦੇਣ ਤ...
ਗੋਲੀ ਲੱਗਣ ਨਾਲ ਮਰੀ ਲੜਕੀ ਦੇ ਮਾਮਲੇ ਨੇ ਲਿਆ ਨਵਾਂ ਮੋੜ
ਰਿਸ਼ਤੇਦਾਰਾਂ ਨੇ ਪਰਿਵਾਰ ਦੇ ਇੱਕ ਮੈਂਬਰ 'ਤੇ ਉਠਾਈ ਉਂਗਲ
ਜਸਵੀਰ ਸਿੰਘ/ਜਸਵੰਤ ਸਿੰਘ, ਬਰਨਾਲਾ/ਮਹਿਲ ਕਲਾਂ:ਬੀਤੇ ਕੱਲ੍ਹ ਬਲਾਕ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਖੇ ਇੱਕ ਦਲਿਤ ਪਰਿਵਾਰ ਨਾਲ ਸਬੰਧਿਤ ਲੜਕੀ ਦੇ ਆਪਣੇ ਘਰ ਅੰਦਰ ਹੀ ਕੱਪੜੇ ਬਦਲਦੇ ਸਮੇਂ ਪੇਟੀ 'ਤੇ ਪਈ ਲਾਇਸੰਸੀ ਰਾਈਫਲ ਦੀ ਢਿੱਡ 'ਚ ਗੋਲੀ ਲੱਗਣ...
ਭਾਗੀਵਾਂਦਰ ਕਾਂਡ: ਮੁੱਖ ਮੁਲਜ਼ਮ ਵੱਲੋਂ ਆਤਮ-ਸਮਰਪਣ
ਅਸ਼ੋਕ ਵਰਮਾ, ਸੱਚ ਕਹੂੰ ਨਿਊਜ਼: ਬਠਿੰਡਾ/ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ਵਿੱਚ ਨਸ਼ਾ ਤਸਕਰ ਦੱਸ ਕੇ ਬੇਰਹਿਮੀ ਨਾਲ ਕਤਲ ਕੀਤੇ ਗਏ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਮਾਮਲੇ ਦੇ ਮੁੱਖ ਮੁਲਜ਼ਮ ਅਮਰਿੰਦਰ ਸਿੰਘ ਉਰਫ ਰਾਜੂ ਨੇ ਅੱਜ ਪੂਰੇ ਲਾਮ ਲਸ਼ਕਰ ਨਾਲ ਤਲਵੰਡੀ ਸਾਬੋ ਪੁਲਿਸ ਅੱਗੇ ਆਤਮਸਪਰਪਣ ਕਰ ਦਿੱਤਾ ਮੋਨੂੰ ਅਰ...
ਬਿਜਲੀ ਸਪਲਾਈ ਸਬੰਧੀ ਰਜਿੰਦਰਾ ਹਸਪਤਾਲ ਮੈਨੇਜਮੈਂਟ ਤੇ ਪਾਵਰਕੌਮ ‘ਚ ਤਣੀ
ਰਾਜਿੰਦਰਾ ਹਸਪਤਾਲ ਦਾ ਦੋਸ਼, ਪਾਵਰਕੌਮ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਆਪਣੀ ਡਿਊਟੀ
ਖੁਸ਼ਵੀਰ ਸਿੰਘ ਤੂਰ,ਪਟਿਆਲਾ:
ਉੱਤਰੀ ਭਾਰਤ ਦੇ ਪ੍ਰਸਿੱਧ ਰਜਿੰਦਰਾ ਹਪਸਪਤਾਲ ਅੰਦਰ ਗੁੱਲ ਹੋ ਰਹੀ ਬਿਜਲੀ ਨੂੰ ਲੈ ਕੇ ਰਜਿੰਦਰਾ ਮੈਨੇਜਮੈਂਟ ਅਤੇ ਪਾਵਰਕੌਮ ਦੇ ਅਧਿਕਾਰੀਆਂ ਵਿੱਚ ਤਣਾਤਣੀ ਹੋ ਗਈ ਹੈ। ਰਜਿੰਦਰਾ ਹਸਪਤਾਲ ਦਾ ...
ਨੀਟ ਪ੍ਰੀਖਿਆ: ਬਠਿੰਡਾ ਦੀ ਨਿਕਿਤਾ ਦਾ ਕੌਮੀ ਪੱਧਰ ‘ਤੇ ਅੱਠਵਾਂ ਰੈਂਕ
ਕੁੜੀਆਂ ਚੋਂ ਦੇਸ਼ ਭਰ 'ਚ ਪਹਿਲਾ ਸਥਾਨ
ਅਸ਼ੋਕ ਵਰਮਾ, ਬਠਿੰਡਾ: ਸੀ.ਬੀ.ਐਸ.ਈ. ਵੱਲੋਂ ਦੇਸ਼ ਭਰ ਵਿਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਦੀਆਂ ਸੀਟਾਂ ਲਈ ਦਾਖ਼ਲੇ ਵਾਸਤੇ ਨੀਟ (ਨੈਸ਼ਨਲ ਇਲੈਜਿਬਿਲਿਟੀ ਕਮ ਐਂਟਰਸ ਟੈਸਟ) ਪ੍ਰੀਖਿਆ ਦੌਰਾਨ ਬਠਿੰਡਾ ਦੀ ਧੀਅ ਨੇ ਕੌਮੀ ਪੱਧਰ ਤੇ ਨਾ ਕੇਵਲ ਆਪਣੇ ਸ਼ਹਿਰ ਬਲਕਿ ਪੰਜਾਬ ਦਾ...
ਸ੍ਰੀ ਮੁਕਤਸਰ ਸਾਹਿਬ ਦੇ ਨਵਦੀਪ ਨੇ ਨੀਟ ‘ਚ ਕੀਤਾ ਟਾਪ
ਦਿਨ-ਰਾਤ ਦੀ ਸਖਤ ਮਿਹਨਤ ਨਾਲ ਹਾਸਲ ਹੋਇਆ ਮੁਕਾਮ: ਨਵਦੀਪ
ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ: ਸੀ. ਬੀ. ਐੱਸ. ਈ. ਨੀਟ 2017 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਨਤੀਜੇ 'ਚ ਮੁਕਤਸਰ ਦੇ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਨੇ ਨੀਟ 2017 ਦੀ ਪ੍ਰੀਖਿਆ 'ਚ ਪਹਿਲਾ ਸਥਾਨ ਹਾ...