ਮਲੋਟ ‘ਚ ਚਾਰ ਮੰਜਿ਼ਲਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰਾਂ ਨੇ ਅੱਗ ਬੁਝਾਉਣ 'ਚ ਕੀਤਾ ਸਹਿਯੋਗ
ਮਨੋਜ, ਮਲੋਟ: ਸਥਾਨਕ ਸ਼ਹਿਰ 'ਚ ਉਸ ਵਕਤ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ, ਜਦ ਮੇਨ ਬਜ਼ਾਰ ਦੇ ਗਾਂਧੀ ਚੌਂਕ 'ਚ ਸਥਿਤ ਦਿੱਲੀ ਇਲੈਕਟ੍ਰੋਨਿਕ ਦੀ ਚਾਰ ਮੰਜਿ਼ਲਾ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਚਾਰੇ...
ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੂੰ ਜ਼ਮਾਨਤ ਮਿਲੀ
ਭਗਵਾਨ ਵਾਲਮੀਕਿ ਜੀ ਦੇ ਖਿਲਾਫ ਵਿਵਾਦਤ ਟਿੱਪਣੀ ਮਾਮਲਾ
ਲੁਧਿਆਣਾ: ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੂੰ ਲੁਧਿਆਣਾ ਦੀ ਸਥਾਨਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਰਾਖੀ ਖਿਲਾਫ਼ ਵਾਲਮੀਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਇੱਥੋਂ ਦੀ ਸੈਸ਼ਨ ਅਦਾਲਤ ਵਿੱਚ ਚੱਲ ਰਿਹਾ ਹੈ।ਜ਼ਿਲਾ ਸੈਸ਼...
ਟੀਮ ਨੇ ਛੁਡਵਾਏ 11 ਬਾਲ ਮਜ਼ਦੂਰ
ਲੋਕਾਂ ਨੇ ਕੀਤਾ ਵਿਰੋਧ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵੱਲੋਂ ਅੱਜ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਸਥਾਨਕ ਸ਼ੇਰਪੁਰ ਖੇਤਰ ਦੀਆਂ ਦੁਕਾਨਾਂ ਵਿੱਚ ਕੰਮ ਕਰਦੇ 11 ਬਾਲ ਮਜ਼ਦੂਰਾਂ ਨੂੰ ਛੁਡਵਾ ਲਿਆ ਗਿਆ ...
ਰਿਸ਼ਵਤ ਲੈਂਦਾ ਮਾਲ ਪਟਵਾਰੀ ਤੇ ਸਹਾਇਕ ਕਾਬੂ
ਕਿਸਾਨ ਨੇ ਵਿਜੀਲੈਂਸ ਪੁਲਿਸ ਕੋਲ ਕੀਤੀ ਸੀ ਸ਼ਿਕਾਇਤ
ਅਸ਼ੋਕ ਗਰਗ, ਬਠਿੰਡਾ: ਵਿਜੀਲੈਂਸ ਟੀਮ ਵੱਲੋਂ ਪਿੰਡ ਕੌਰ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਜ਼ਮੀਨ ਗਿਰਦਾਵਰੀ ਦੀ ਨਕਲ ਦੇਣ ਬਦਲੇ ਰਿਸ਼ਵਤ ਲੈਣ ਵਾਲੇ ਮਾਲ ਪਟਵਾਰੀ ਤੇ ਉਸ ਦੇ ਸਹਾਇਕ ਨੂੰ ਰਿਸ਼ਵਤ ਦੀ ਰਾਸ਼ੀ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਵਿਜੀਲੈ...
ਮੁੱਖ ਮੰਤਰੀ ਦੇ ਖਾਸਮ-ਖਾਸ ਸੁਰੇਸ਼ ਕੁਮਾਰ ਦਫ਼ਤਰ ਵਾਪਸ ਪਰਤੇ
ਅਮਰਿੰਦਰ ਨੇ ਕੀਤਾ ਸਖ਼ਤ ਕਾਰਵਾਈ ਦਾ ਵਾਅਦਾ
ਪਿਛਲੇ 2 ਦਿਨਾਂ ਤੋਂ ਦਫਤਰ ਨਹੀਂ ਆ ਰਹੇ ਸਨ ਸੁਰੇਸ਼ ਕੁਮਾਰ
ਅਸ਼ਵਨੀ ਚਾਵਲਾ, ਚੰਡੀਗੜ: ਆਖ਼ਰਕਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਭਰੋਸੇਮੰਦ ਅਧਿਕਾਰੀ ਅਤੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਮਨਾਉਣ ਵਿੱਚ ਕਾਮਯਾਬ ਹੋ ਗਏ ਹਨ, ਜਿਸ ਤੋਂ ਬਾਅਦ ਪੰ...
ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਕਰਨਗੇ ‘ਸਵੱਛ ਪੰਜਾਬ’ ਨੂੰ ਪ੍ਰਮੋਟ
9 ਤੋਂ 15 ਅਗਸਤ ਤੱਕ ਮਨਾਇਆ ਜਾਵੇਗਾ 'ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਤੋਂ ਮੁਕਤੀ' ਸਪਤਾਹ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੇ ਕਾਮੇਡੀਅਨ ਜਸਵਿੰਦ ਭੱਲਾ ਅਤੇ ਬਿੰਨੂ ਢਿੱਲੋਂ ਹੁਣ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦੇ ਨਾਲ ਹੀ ਪੰਜਾਬ ਵਿੱਚ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਗੇ, ਜਿਹੜੇ ਕਿ ਸਵੱਛ ਪੰਜਾਬ ...
ਹੁਣ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਕਰਨਾ ਪਵੇਗਾ ਜਾਇਦਾਦ ਦਾ ਖ਼ੁਲਾਸਾ
30 ਸਤੰਬਰ ਤੱਕ ਕਰਨਾ ਹੋਵੇਗਾ ਖੁਲਾਸਾ
ਅਸ਼ਵਨੀ ਚਾਵਲਾ, ਚੰਡੀਗੜ੍ਹ:ਪੰਜਾਬ ਵਿੱਚ ਹੁਣ ਹਰ ਵਿਧਾਇਕ ਅਤੇ ਸੰਸਦ ਮੈਂਬਰ ਨੂੰ ਆਪਣੀ ਚਲ-ਅਚਲ ਜਾਇਦਾਦ ਦਾ ਵੇਰਵਾ ਨਾ ਸਿਰਫ਼ ਦੇਣਾ ਪਏਗਾ, ਸਗੋਂ 1 ਜਨਵਰੀ ਤੱਕ ਇਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਜਮ੍ਹਾ ਕਰਵਾਉਣਾ ਪਵੇਗਾ ਤਾਂ ਕਿ ਇਸ ਸਾਰੇ ਵੇਰਵੇ ਨੂੰ ਸਰਕਾਰੀ ਵੈੱਬ ਸਾ...
ਪੰਜਾਬ ਮੰਤਰੀ ਮੰਡਲ ‘ਚ ਅਹਿਮ ਫੈਸਲੇ, ਸਟੈਂਪ ਡਿਊਟੀ ਹੋਈ 6 ਫੀਸਦੀ
ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਖੇਤਰੀ ਦਰਾਂ 'ਚ ਕਮੀ ਕਰਨ ਲਈ ਸਿਧਾਂਤਕ ਪ੍ਰਵਾਨਗੀ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਸ਼ਹਿਰੀ ਇਲਾਕਿਆਂ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਸਟੈਂਪ ਡਿਊਟੀ 31 ਮਾਰਚ 2018 ਤੱਕ 9 ਫੀਸਦੀ ਤੋਂ ...
ਇਸ ਸ਼ਖਸ ਨੇ ਬਚਾਈਆਂ ਸਨ ਜਾਨ ਜੋਖ਼ਮ ‘ਚ ਪਾ ਕੇ 65 ਜਾਨਾਂ
'ਇੰਜੀਨੀਅਰ ਜਸਵੰਤ ਗਿੱਲ ਉੱਤਰ ਗਏ ਸਨ 104 ਫੁੱਟ ਥੱਲੇ ਕੋਲਾ ਖਾਨ 'ਚ
ਜਲੰਧਰ: ਦੇਸ਼ 'ਚ ਸਿੱਖ ਕੌਮ ਦਾ ਇਤਿਹਾਸ ਬਹਾਦੁਰੀ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ, ਜਿਸ 'ਚੋਂ ਇੱਕ ਹਨ ਇੰਜੀਨੀਅਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦੇ ਸਾਹਸ ਅਤੇ ਬਹਾਦੁਰੀ ਨੇ ਕੋਲਾ ਖਾਨ 'ਚ ਜ਼ਮੀਨ ਤੋਂ 104 ਫੁੱਟ ਥੱਲੇ ਦਬੇ 65 ਵਿਅਕਤ...
ਪਟਵਾਰੀ, ਨੰਬਰਦਾਰ, ਸਾਬਕਾ ਸਰਪੰਚ ਸਮੇਤ ਅੱਠ ਨੂੰ ਕੈਦ
ਮਾਮਲਾ ਜਾਅਲੀ ਰਜਿਸਟਰੀ ਕਰਵਾਕੇ ਜ਼ਮੀਨ ਵੇਚਣ ਦਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਮਾਣਯੋਗ ਅਦਾਲਤ ਨੇ ਜਾਅਲੀ ਕਾਗਜ ਪੱਤਰਾਂ ਰਾਹੀਂ ਜਾਅਲੀ ਰਜਿਸਟਰੀ ਤਿਆਰ ਕਰਕੇ ਲੱਖਾਂ ਰੁਪਏ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਇੱਕ ਪਟਵਾਰੀ, ਨੰਬਰਦਾਰ, ਸਾਬਕਾ ਸਰਪੰਚ ਸਮੇਤ ਅੱਠ ਵਿਅਕਤੀਆਂ ਨੂੰ ਤਿੰਨ-ਤਿੰਨ ਸ...