ਰਾਜ਼ਪੁਰਾ ‘ਚ ਆਏ 6 ਹੋਰ ਕੋਰੋਨਾ ਪਾਜ਼ਿਟਿਵ

Sach Kahoon Punjabi Desk Picture
Published On

ਰਾਜ਼ਪੁਰਾ ‘ਚ ਆਏ 6 ਹੋਰ ਕੋਰੋਨਾ ਪਾਜ਼ਿਟਿਵ

ਪਟਿਆਲਾ (ਖੁਸ਼ਵੀਰ ਤੂਰ)। ਰਾਜਪੁਰਾ ਸ਼ਹਿਰ ‘ਚ 6 ਹੋਰ ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਰਾਜਪੁਰਾ ‘ਚ ਪਾਜ਼ਿਟਿਵ ਕੇਸਾਂ ਦੀ ਗਿਣਤੀ 42 ਹੋ ਗਈ ਹੈ ਜਦਕਿ ਪਟਿਆਲਾ ਸ਼ਹਿਰ ‘ਚ ਹੁਣ ਪਾਜ਼ਿਟਿਵ ਕੇਸਾਂ ਦੀ ਗਿਣਤੀ 61 ਹੋ ਗਈ ਹੈ। ਦੱਸ ਦਈਏ ਕਿ ਨਵੇਂ ਆਏ 6 ਪਾਜ਼ੇਟਿਵ ਮਰੀਜ਼ ਪੁਰਾਣੇ ਆਏ ਮਰੀਜ਼ਾਂ ਦੇ ਸੰਪਰਕ ‘ਚ ਸਨ, ਜਿਸ ਦੀ ਪੁਸ਼ਟੀ ਅੱਜ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts