ਕੋਰੋਨਾ : ਅੱਜ ਰਾਤ 9 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਐਗਜ਼ਿਟ ਗੇਟ
ਅੱਜ ਰਾਤ 9 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਐਗਜ਼ਿਟ ਗੇਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਭਰ ’ਚ ਮੁਣ ਪੈਰ ਪਸਾਰ ਰਹੇ ਕੋਰੋਨਾ ਦੇ ਤਹਿਤ ਸੂਬਿਆਂ ’ਚ ਸਖਤੀ ਕੀਤੀ ਜਾ ਰਹੀ ਹੈ। ਦਿੱਲੀ ’ਚ ਅੱਜ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਨਿਕਾਸ ਗੇਟ 31 ਦਸੰਬਰ ਦੀ ਰਾਤ ਨੂੰ...
ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦਾ ਸਫਲ ਪ੍ਰੀਖਣ
ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦਾ ਸਫਲ ਪ੍ਰੀਖਣ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਫੌਜ ਨੇ ਸ਼ੁੱਕਰਵਾਰ ਨੂੰ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦੇ ਛੇ ਪ੍ਰੀਖਣ ਸਫਲਤਾਪੂਰਵਕ ਪੂਰੇ ਕੀਤੇ। ਇਹ ਪ੍...
ਚਿੰਤਾਜਨਕ : ਹਰਿਆਣਾ, ਪੰਜਾਬ, ਰਾਜਸਥਾਨ, ਸਮੇਤ ਦਿੱਲੀ ਐਨਸੀਆਰ ’ਚ ਡੇਂਗੂ ਦਾ ਕਹਿਰ
ਡੇਂਗੂ ਨਾਲ ਕਈ ਸੂਬੇ ਬੇਹਾਲ
ਯੂਪੀ ’ਚ 23 ਹਜ਼ਾਰ ਤੋਂ ਜ਼ਿਆਦਾ ਮਾਮਲੇ
ਮੋਹਾਲੀ, ਅੰਮਿ੍ਰਤਸਰ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਮੁਕਤਸਰ ਤੇ ਲੁਧਿਆਣਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ
(ਏਜੰਸੀ) ਨਵੀਂ ਦਿੱਲੀ। ਦੇਸ਼ ਦੇ ਕਈ ਸੂਬਿਆਂ ’ਚ ਡੇਂਗੂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਆਲਮ ਇਹ ਹੋ ਗਿਆ ਕਿ...
ਦਿੱਲੀ ’ਚ ਵਾਰ-ਵਾਰ ਕਿਉਂ ਆ ਰਹੇ ਨੇ ਭੂਚਾਲ ਦੇ ਝਟਕੇ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼
ਨਵੀਂ ਦਿੱਲੀ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਸੋਮਵਾਰ ਨੂੰ ਫਿਰ ਤੇਜ਼ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਤੇ ਨੇਪਾਲ ’ਚ ਸੋੋਮਵਾਰ ਨੂੰ ਇੱਕ ਵਾਰ ਫਿਰ ਬਹੁਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀ...
ਤੀਜੀ ਲਹਿਰ ਦਾਖਤਰਾ ਹੋਇਆ ਘੱਟ : ਅੱਜ ਕੋਰੋਨਾ ਦੇ 27 ਹਜ਼ਾਰ ਆਏ ਨਵੇਂ ਕੇਸ, 38 ਹਜ਼ਾਰ ਮਰੀਜ਼ ਹੋਏ ਠੀਕ
ਅੱਜ ਕੋਰੋਨਾ ਦੇ 27 ਹਜ਼ਾਰ ਆਏ ਨਵੇਂ ਕੇਸ, 38 ਹਜ਼ਾਰ ਮਰੀਜ਼ ਹੋਏ ਠੀਕ
(ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 27 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਬਿਮਾਰੀ ਨਾਲ 284 ਮਰੀਜ਼ਾਂ ਦੀ ਮੌਤ ਹੋ ਗਈ, 38 ਹਜ਼ਾਰ ਤੋਂ ਵੱਧ ਵਿਅਕਤੀ ਠੀਕ ਹੋਏ ਹਨ ਦੇਸ਼ ’ਚ ਮੰਗਲਵਾਰ ਨੂੰ 61...
ਮੁੰਬਈ : ਸੁਪਰੀਮ ਕੋਰਟ ਨੇ ਲਾਈ ਰੁੱਖਾ ਦੀ ਕਟਾਈ ‘ਤੇ ਰੋਕ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮੁੰਬਈ ਦੀ ਆਰੇ ਕਲੋਨੀ 'ਚ ਰੁੱਖਾਂ ਦੀ ਕਟਾਈ 'ਤੇ ਸੋਮਵਾਰ ਨੂੰ ਰੋਕ ਲਾ ਦਿੱਤੀ ਗਈ ਹੈ। ਸੁਣਵਾਈ ਦੌਰਾਨ ਜਸਟਿਸ ਅਰੁਣ ਮਿਸ਼ਰਾ ਨੇ ਮਹਾਰਾਸ਼ਟਰ ਸਰਕਾਰ ਤੋਂ ਪੁੱਛਿਆ ਕਿ ਇਹ (ਆਰੇ ਫਾਰੈਸਟ) ਇੱਕ ਇਕੋ-ਸੈਂਸਟਿਵ ਜੋਨ ਹੈ ਜਾਂ ਨਹੀਂ। ਇਸ ਇਲਾਕੇ 'ਚ ਵਿਕਾਸ ਕਾਰਜ ਨਹੀਂ ਕੀਤੇ ਜਾ ਸਕਦੇ...
ਮਈ ਮਹੀਨੇ ਦੇ ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ
(ਸੱਚ ਕਹੂੰ ਨਿਊਜ਼) ਬਰਨਾਵਾ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਜਿੰਮੇਵਾਰ ਸੇਵਾਦਾਰਾਂ ਵੱਲੋਂ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। (MSG Bhandara) ਡੇਰਾ ਸੱਚਾ ਸੌਦਾ ਦੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ...
Aliens: ਸਾਡੀ ਧਰਤੀ ’ਤੇ ਫੇਰਾ ਪਾ ਚੁੱਕੇ ਨੇ ਏਲੀਅਨ, ਏਲੀਅਨ ਸੱਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ : ਇਸਰੋ ਮੁਖੀ
Aliens: ਏਜੰਸੀ) ਨਵੀਂ ਦਿੱਲੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਏਲੀਅਨ ਨਿਸ਼ਚਿਤ ਤੌਰ ’ਤੇ ਮੌਜ਼ੂਦ ਹਨ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਦੀਆਂ ਸੱਭਿਅਤਾਵਾਂ ਵੱਖ-ਵੱਖ ਤਰੀਕਿਆਂ ਨਾਲ ਵਿਕਸਿਤ ਹੋਈਆਂ ਹੋਣ। ਉਹ ਪੋਡਕਾਸਟਰ ਰਣਵੀਰ ਅਲਾਹਬਾਦੀਆ ਦੇ ਪੋਡਕਾਸ...
ਦਿੱਲੀ ‘ਚ LED ਸਕਰੀਨ ਰਾਹੀਂ ਲੋਕਾਂ ਨੂੰ ਮਿਲੇਗੀ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ
86 ਥਾਵਾਂ ’ਤੇ ਲੱਗਣਗੀਆਂ ਸਕਰੀਨਾਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਖ ਐਲਈਡੀ ਸਕਰੀਨਾਂ ਲਾਉਣ ਦਾ ਆਦੇਸ਼ ਦਿੱਤਾ ਹੈ। ਇਨਾਂ ਸਕਰੀਨਾਂ ਰਾਹੀਂ ਦਿੱਲੀ ’ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਵਿਖਾਇਆ ਜਾਵੇਗਾ। ਜਿਸ ਦੇ ਲਈ ਦਿੱਲੀ ਦੇ ਬਾਰਡਰ, ਰੇਲਵੇ ...
CDS ਜਨਰਲ ਰਾਵਤ ਤੇ ਪਤਨੀ ਮਧੁਲਿਕਾ ਪੰਜ ਤੱਤ ਵਿੱਚ ਵਿਲੀਨ, ਧੀਆਂ ਨੇ ਦਿੱਤੀ ਚਿਖਾ ਨੂੰ ਮੁੱਖ ਅਗਨੀ
ਧੀਆਂ ਨੇ ਦਿੱਤੀ ਚਿਖਾ ਨੂੰ ਮੁੱਖ ਅਗਨੀ
CDS ਬਿਪਿਨ ਰਾਵਤ ਦੀ ਅੰਤਿਮ ਯਾਤਰਾ ਸ਼ੁਰੂ, ਅੰਤਿਮ ਯਾਤਰਾ 'ਚ ਉਮੜੇ ਲੋਕ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦੇ ਮ੍ਰਿਤਕ ਸਰੀਰਾਂ ਨੂੰ ਇੱਕ ਚਿਖਾ 'ਤੇ ਅੰਤਿਮ ਵਿਦਾ...