ਹਵਾਈ ਫੌਜ ਦਾ ਏਐਨ-32 ਏਅਰਕ੍ਰਾਫਟ ਲਾਪਤਾ
ਜਹਾਜ਼ 'ਚ 13 ਵਿਅਕਤੀ ਸਨ ਸਵਾਰ
ਨਵੀਂ ਦਿੱਲੀ | ਪੂਰਬ-ਉੱਤਰ ਦੇ ਸੂਬੇ ਅਸਾਮ ਤੋਂ ਅਰੁਣਾਚਲ ਜਾ ਰਹੇ ਹਵਾਈ ਫੌਜ ਦਾ ਇੱਕ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਨ ਭਰੀ ਸੀ ਜਾਣਕਾਰੀ ਅਨੁਸਾਰ ਦੁਪਹਿਰ ਇੱਕ ਵਜੇ ਏਅਰਕ੍ਰਾਫਟ ਤੇ ਗਰਾਊਂਡ ਏਜੰਸੀ ਦਰਮਿਆਨ ...
ਪ੍ਰਦੂਸ਼ਣ ਕੰਟਰੋਲ ਲਈ ਚਲਾਇਆ ਜਾਵੇਗਾ ਜਨ ਅਭਿਆਨ : ਕੇਜਰੀਵਾਲ
ਦਿੱਲੀ ’ਚ ਛੇਤੀ ਬਣੇਗਾ 20 ਏਕੜ ’ਚ ਦੇਸ਼ ਦਾ ਪਹਿਲਾ ਈ-ਈਕੋ ਵੇਸਟ ਪਾਰਕ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਿਰਮਾਣ ਥਾਵਾਂ ’ਤੇ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ 75 ਹੋਰ ਕੂੜਾ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ 250 ਟੀਮਾਂ ਗਠਿਤ ਕਰਨ ਦੇ ਨਾਲ ਹੀ...
ਸੁਪਰੀਮ ਕੋਰਟ ਨੇ ਬਜਟ 2019 ਰੱਦ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਇਕ ਫਰਵਰੀ ਨੂੰ ਪੇਸ਼ ਅੰਤਰਿਮ ਬਜਟ ਨੂੰ ਰੱਦ ਕਰਨ ਲਈ ਦਾਇਰ ਇਕ ਪਟੀਸ਼ਨ ਸੋਮਵਾਰ ਨੂੰ ਖਾਰਜ ਕਰ ਦਿੱਤੀ। ਇਸ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਸੀ ਕਿ ਸੰਵਿਧਾਨ 'ਚ ਅੰਤਰਿਮ ਬਜਟ ਦਾ ਕੋਈ ਪ੍ਰਬੰਧ ਨਹੀਂ ਹੈ। ਚੀਫ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਐਡਵੋਕੇਟ ਮ...
ਦਿੱਲੀ ’ਚ 31 ਮਈ ਤੋਂ ਅਨਲਾਕ
ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਨੂੰ ਕੀਤਾ ਜਾਵੇਗਾ ਸ਼ੁਰੂ : ਕੇਜਰੀਵਾਲ
ਨਵੀਂ ਦਿੱਲੀ। ਦਿੱਲੀ ’ਚ ਕੋਰੋਨਾ ਵਾਇਰਸ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਡੀਡੀਐਮਏ ਦੀ ਅੱਜ ਹੋਈ ਬੈਠਕ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮ ਫੈਸਲਾ ਲਿਆ।
ਉਨ੍ਹਾਂ 31 ...
ਦਿੱਲੀ ਦੇ ਮੋਤੀ ਨਗਰ ‘ਚ ਮਿਲੀ ਜੰਮੂ ਵਿਧਾਨ ਪਰੀਸ਼ਦ ਦੇ ਸਾਬਕਾ ਮੈਂਬਰ ਦੀ ਲਾਸ਼
ਦਿੱਲੀ ਦੇ ਮੋਤੀ ਨਗਰ 'ਚ ਮਿਲੀ ਜੰਮੂ ਵਿਧਾਨ ਪਰੀਸ਼ਦ ਦੇ ਸਾਬਕਾ ਮੈਂਬਰ ਦੀ ਲਾਸ਼
ਨਵੀਂ ਦਿੱਲੀ (ਏਜੰਸੀ)। ਪੱਛਮੀ ਦਿੱਲੀ ਦੇ ਮੋਤੀ ਨਗਰ ਵਿੱਚ ਇੱਕ 67 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸਦੀ ਪਛਾਣ ਤ੍ਰਿਲੋਚਨ ਸਿੰਘ ਵਜ਼ੀਰ ਵਜੋਂ ਹੋਈ ਹੈ। ਪੱਛਮੀ ਦਿੱਲੀ ਪੁਲਿਸ ਇੰਚਾਰਜ ਉਰਵਿਜਾ ਗੋਇਲ ਨੇ ਵੀਰਵਾਰ ਨੂੰ ਦੱਸਿ...
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਦੌਰਾਨ ਲਗਭਗ ਢਾਈ ਘੰਟੇ ਤੱਕ ਮੀਟਿੰਗ ਚੱਲੀ ਦਿੱਲੀ ’ਚ ਮੀਟਿੰਗ ਖਤਮ ਹੋਣ ਤੋਂ ਬਾਅਦ ਬਿ...
ਸਤੇਂਦਰ ਜੈਨ ਦੀ ਈਡੀ ਹਿਰਾਸਤ 13 ਜੂਨ ਤੱਕ ਵਧੀ
ਸਤੇਂਦਰ ਜੈਨ ਦੀ ਈਡੀ ਹਿਰਾਸਤ 13 ਜੂਨ ਤੱਕ ਵਧੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ 13 ਜੂਨ ਤੱਕ ਵਧਾ ਦਿੱਤੀ ਹੈ। ਈਡੀ ਨੇ ਜੈਨ ਨੂੰ 30 ਮਈ ਨੂੰ ਹਿਰਾਸਤ ਵਿੱਚ ਲਿਆ ਸ...
ਭਾਰਤੀ ਹਵਾਈ ਫੌਜ ਨੇ ਜਾਰੀ ਕੀਤਾ ਬਾਲਾਕੋਟ ਸਟਰਾਈਕ ਦਾ ਵੀਡੀਓ
ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਮੁੱਖ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ 27 ਫਰਵਰੀ ਨੂੰ ਸ੍ਰੀ ਨਗਰ 'ਚ ਐਮਆਈ-17 ਹੈਲੀਕਾਪਟਰਹ ਕ੍ਰੈਸ਼ ਸਬੰਧੀ ਕੋਰਟ ਆਫ ਇਨਕਿਉਆਰੀ ਨੇ ਜਾਂਚ ਪੂਰੀ ਕਰ ਲਈ ਹੈ। ਇਨ੍ਹਾਂ 'ਚ ਦੋ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ''ਇਹ ਸਾਡੀ ਗਲ...
ਪ੍ਰਦੂਸ਼ਣ ਸੰਕਟ : ਦਿੱਲੀ ਐਨਸੀਆਰ ‘ਚ ਸਕੂਲ ਕਾਲਜ਼ ਅਗਲੇ ਆਦੇਸ਼ ਤੱਕ ਬੰਦ
ਦਿੱਲੀ ਐਨਸੀਆਰ 'ਚ ਸਕੂਲ ਕਾਲਜ਼ ਅਗਲੇ ਆਦੇਸ਼ ਤੱਕ ਬੰਦ
ਨਵੀਂ ਦਿੱਲੀ (ਏਜੰਸੀ)। ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਸੰਕਟ ਨਾਲ ਨਜਿੱਠਣ ਲਈ ਨਿਰਮਾਣ ਕਾਰਜਾਂ ਅਤੇ ਸਕੂਲਾਂ ਨੂੰ ਅਗਲੇ ਕੁਝ ਦਿਨਾਂ ਲਈ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੰਗਲਵਾਰ ਨੂੰ ਏਅਰ ਕੁਆਲਿਟੀ ਮੈਨ...
NPR ਨੂੰ ਕੈਬਨਿਟ ਵੱਲੋਂ ਹਰੀ ਝੰਡੀ
2010 'ਚ ਹੋਈ ਸੀ ਪਹਿਲੀ ਵਾਰ NPR
ਨਵੀਂ ਦਿੱਲੀ। ਕੇਂਦਰੀ ਕੈਬਨਿਟ ਨੇ ਐਨਪੀਆਰ ਯਾਨੀ ਰਾਸ਼ਟਰੀ ਆਬਾਦੀ ਰਜਿਸਟਰ ਨੂੰ ਅਪਡੇਟ ਕਰਨ ਦੇ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਦੇ ਨਾਲ ਹੀ 2021 'ਚ ਹੋਣ ਵਾਲੀ ਮਰਦਮਸ਼ੁਮਾਰੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੋਵਾਂ ਕੰ...