ਨਵੇਂ ਸਾਲ ‘ਤੇ ਭਾਰਤ ‘ਚ ਪੈਦਾ ਹੋਏ ਸਭ ਤੋਂ ਵੱਧ ਬੱਚੇ
ਅਮਰੀਕਾ ਇਸ ਮਾਮਲੇ 'ਚ ਛੇਵੇਂ ਸਥਾਨ 'ਤੇ ਰਿਹਾ
ਰਿਪੋਰਟ : ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਅਨੁਸਾਰ
ਏਜੰਸੀ/ਨਵੀਂ ਦਿੱਲੀ। ਨਵੇਂ ਸਾਲ ਦੇ ਦਿਨ ਭਾਵ ਇੱਕ ਜਨਵਰੀ ਨੂੰ ਦੁਨੀਆ ਭਰ 'ਚ 392,078 ਬੱਚੇ ਪੈਦਾ ਹੋਏ ਸਨ, ਇਨ੍ਹਾਂ 'ਚੋਂ 67,385 ਬੱਚਿਆਂ ਨੇ ਭਾਰਤ 'ਚ ਜਨਮ ਲਿਆ ਸੀ ਸੰਯੁਕਤ ਰਾਸ਼ਟਰ ਬਾਲ ਫੰਡ (ਯੂ...
ਮਨੀ ਲਾਂਡ੍ਰਿੰਗ ਮਾਮਲਾ : ਵਾਡਰਾ ਤੋਂ 13ਵੀਂ ਵਾਰ ਕੀਤੀ ਪੁੱਛਗਿੱਛ
ਨਵੀਂ ਦਿੱਲੀ | ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡ੍ਰਿੰਗ ਮਾਮਲੇ 'ਚ ਅੱਜ ਵਾਡਰਾ ਤੋਂ ਪੁੱਛਗਿੱਛ ਕੀਤੀ ਵਾਡਰਾ ਨੂੰ ਲੰਦਨ, ਐਨਸੀਆਰ, ਬੀਕਾਨੇਰ ਸਮੇਤ ਕਈ ਥਾਵਾਂ 'ਤੇ ਖਰੀਦੀਆਂ ਗਈਆਂ ਜ਼ਮੀਨਾਂ ਦੇ ਮਾਮਲੇ 'ਚ ਪੁੱਛਗਿੱਛ ਲਈ ਸੱਦਿਆ ਗਿਆ ਈਡੀ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਸੰਮਨ ਭੇਜਿਆ ਸੀ
ਪੁੱਛਗਿ...
ਰੋਹਿਣੀ ਕੋਰਟ ‘ਚ ਅਚਾਨਕ ਚੱਲੀ ਗੋਲੀ, ਦੋ ਜ਼ਖਮੀ
ਰੋਹਿਣੀ ਕੋਰਟ 'ਚ ਅਚਾਨਕ ਚੱਲੀ ਗੋਲੀ, ਦੋ ਜ਼ਖਮੀ
ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਅਦਾਲਤ ਵਿੱਚ ਨਾਗਾਲੈਂਡ ਆਰਮਡ ਪੁਲਿਸ ਫੋਰਸ (ਐਨਏਪੀ) ਦੇ ਇੱਕ ਜਵਾਨ ਨੇ ਅਚਾਨਕ ਬੰਦੂਕ ਨਾਲ ਗੋਲੀ ਚਲਾ ਦਿੱਤੀ, ਜਿਸ ਵਿੱਚ ਦੋ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ। ਪੁਲਿਸ ਨੇ ਇੱਥੇ ਦੱਸ...
ਸੁਪਰੀਮ ਕੋਰਟ ਸੁਣਵਾਈ ਦੀ ਲਾਈਵ ਸਟ੍ਰੀਮਿੰਗ ‘ਤੇ ਕੀਤਾ ਜਾ ਰਿਹੈ ਵਿਚਾਰ
ਸੁਪਰੀਮ ਕੋਰਟ ਸੁਣਵਾਈ ਦੀ ਲਾਈਵ ਸਟ੍ਰੀਮਿੰਗ 'ਤੇ ਕੀਤਾ ਜਾ ਰਿਹੈ ਵਿਚਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਵਿਚ ਚੱਲ ਰਹੇ ਮੁਕੱਦਮੇ ਦੀ ਲਾਈਵ ਸਟ੍ਰੀਮਿੰਗ ਤੇ ਜ਼ੋਰਦਾਰ ਢੰਗ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਚੀਫ਼ ਜਸਟਿਸ ਐਨ ਵੀ ਰਮਨ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਸੁਪਰੀਮ ਕੋਰਟ ਵਿੱਚ ਹੋਣ ਵਾ...
ਕਾਦਰ ਖਾਨ ਨੇ ਕੀਤੀਆਂ ਸਨ 300 ਤੋਂ ਜ਼ਿਆਦਾ ਫਿਲਮਾਂ
22 ਅਕਤੂਬਰ 1937 ਚ ਅਫ਼ਗਾਨਿਸਤਾਨ ਦੇ ਕਾਬੁਲ 'ਚ ਹੋਇਆ ਸੀ ਜਨਮ
ਏਜੰਸੀ ਨਵੀਂ ਦਿੱਲੀ
ਆਪਣੀ ਜ਼ਬਰਦਸਤ ਅਦਾਕਾਰੀ ਤੇ ਡਾਇਲਾਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦਾ ਜਨਮ 22 ਅਕਤੂਬਰ 1937 ਚ ਅਫ਼ਗਾਨਿਸਤਾਨ ਦੇ ਕਾਬੁਲ 'ਚ ਹੋਇਆ ਸੀ ਉਨ੍ਹਾਂ ਪਿਤਾ ਦੇ ਅਬਦੁੱਲ ਰਹਿਮਾਨ ਅਫ਼ਗਾਨਿਸਤਾਨ ਦ...
ਜਸਟਿਸ ਬੋਬੜੇ ਨੇ 47 ਚੀਫ ਜਸਟਿਸ ਵਜੋਂ ਚੁੱਕੀ ਸਹੁੰ ਚੁੱਕੀ
ਮਹਾਰਾਸ਼ਟਰ ਦੇ ਇੱਕ ਵਕੀਲ ਪਰਿਵਾਰ ਤੋਂ ਸਬੰਧ ਰੱਖਦੇ ਹਨ ਜਸਟਿਸ ਬੋਬੜੇ
ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਬੋਬੜੇ ਨੂੰ ਅਹੁਦੇ ਦੀ ਸਹੁੰ ਚੁਕਾਈ
ਚੀਫ਼ ਜਸਟਿਸ ਦੇ ਅਹੁਦੇ 'ਤੇ 17 ਮਹੀਨੇ ਰਹਿਣਗੇ ਅਤੇ 23 ਅਪ੍ਰੈਲ 2021 ਨੂੰ ਸੇਵਾਮੁਕਤ ਹੋਣਗੇ
CM ਕੇਜਰੀਵਾਲ ਨੇ ਜਲੰਧਰ ‘ਚ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ
ਸਰਕਾਰ ਆਉਣ ’ਤੇ ਵਪਾਰੀਆਂ ਦੀਆਂ ਹਰ ਮੁਸ਼ਕਲਾਂ ਦਾ ਕਰਾਂਗੇ ਹੱਲ (CM kejriwal)
(ਸੱਚ ਕਹੂੰ ਨਿਊਜ਼) ਜਲੰਧਰ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (CM kejriwal) ਨੇ ਅੱਜ ਜਲੰਧਰ ਵਿਖੇ ਵਪਾਰੀਆਂ ਨਾਲ ਗੱਲਬਾਤ ਕੀਤੀ। ਉਨਾ ਕਿਹਾ ਕਿ ਪੰਜਾਬ ਦੇ ਵਪਾਰੀਆਂ ਦੀ ਹਰ ਸਮੱ...
ਦੇਸ਼ ‘ਚ 13 ਸੂਬਿਆਂ ‘ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ
ਭਾਰਤ ਦੁਨੀਆਂ ਭਰ 'ਚ ਦੂਜੇ ਨੰਬਰ 'ਤੇ, ਸਿਹਤ ਮੰਤਰੀ ਬੋਲੇ, ਕੋਰੋਨਾ ਵਾਇਰਸ ਦੀ ਦਰ ਭਾਰਤ 'ਚ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ
ਏਜੰਸੀ, ਨਵੀਂ ਦਿੱਲੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਭਾਰਤ 'ਚ ਕੋਰੋਨਾ ਵਾਇਰਸ ਦੀ ਦਰ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਹੈ ਤੇ ਸਰਕਾਰ ਇਸ ਮਹਾਂਮਾ...
ਅਰਵਿੰਦ ਕੇਜਰੀਵਾਲ ਕਰੋਨਾ ਸੰਕਰਮਿਤ
ਅਰਵਿੰਦ ਕੇਜਰੀਵਾਲ ਕਰੋਨਾ ਸੰਕਰਮਿਤ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰੋਨਾ ਸੰਕਰਮਿਤ ਪਾਏ ਗਏ ਹਨ। ਕੇਜਰੀਵਾਲ ਨੇ ਟਵੀਟ ਕਰ ਕੇ ਅੱਜ ਇਸਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਕਰੋਨਾ ਸੰਕਰਮਿਤ ਹੋ ਗਿਆ ਹਾਂ। ਹਲਕੇ ਲੱਛਣ ਹਨ। ਘਰ ਵਿੱਚ ਆਪਣੇ ਆਪ ਨੂੰ ਆਇਸੋਲੇਟ...
26-27 ਮਾਰਚ ਨੂੰ ਬੰਗਲਾਦੇਸ਼ ਦੇ ਦੌਰੇ ’ਤੇ ਜਾਣਗੇ ਪੀਐਮ ਮੋਦੀ
26-27 ਮਾਰਚ ਨੂੰ ਬੰਗਲਾਦੇਸ਼ ਦੇ ਦੌਰੇ ’ਤੇ ਜਾਣਗੇ ਪੀਐਮ ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 26-27 ਮਾਰਚ ਨੂੰ ਬੰਗਲਾਦੇਸ਼ ਦਾ ਦੌਰਾ ਕਰਨਗੇ। ਸਰਕਾਰੀ ਸੂਤਰਾਂ ਅਨੁਸਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੋਦੀ ਨੂੰ ਬੰਗਲਾਦੇਸ਼ ਦੇ 50 ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿਚ ਸ਼ਾਮਲ ਹੋਣ ...