Starlink Wi Fi

ਵਾਈ-ਫਾਈ ਤੋਂ ਸਟਾਰਲਿੰਕ ਤੱਕ: ਕਿਵੇਂ ਬਦਲ ਰਹੀ ਹੈ ਇੰਟਰਨੈੱਟ ਦੀ ਦੁਨੀਆ!

ਜਹਾਜ਼ ਦੀ ਛੱਤ ਉੱਤੇ ਲੱਗਾ ਛੋਟਾ ਐਂਟੀਨਾ ਸੈਟੇਲਾਈਟ ਫੜਦਾ ਹੈ, ਅੰਦਰ ਵਾਈ-ਫਾਈ ਬਣ ਜਾਂਦਾ ਹੈ। ਕਤਰ ਏਅਰਵੇਜ਼ ਵਰਗੀਆਂ ਕੰਪਨੀਆਂ ਇਹ ਸੇਵਾ ਮੁਫ਼ਤ ਦੇ ਰਹੀਆਂ ਹਨ। ਇਹ ਦੱਸਦਾ ਹੈ ਕਿ ਆਉਣ ਵਾਲਾ ਸਮਾਂ ਸਟਾਰਲਿੰਕ ਦਾ ਕਿਉਂ ਕਿਹਾ ਜਾਂਦਾ ਹੈ?
ਦੇਸ਼  ਲੇਖ  ਖਾਸ ਖਬਰ  ਵਿਚਾਰ  Tech - Auto