Sriganganagar Railway Track Blast

Sriganganagar Railway Track Blast: ਰਾਜਸਥਾਨ ’ਚ ਰੇਲਵੇ ਟ੍ਰੈਕ ’ਤੇ ਧਮਾਕਾ, 4 ਟ੍ਰੇਨਾਂ ਰੱਦ

ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ’ਚ ਮੰਗਲਵਾਰ ਰਾਤ 9:45 ਵਜੇ ਰੇਲਵੇ ਲਾਈਨ ’ਤੇ ਧਮਾਕਾ ਹੋਇਆ। ਧਮਾਕੇ ਤੋਂ ਪਹਿਲਾਂ ਰਾਤ 9 ਵਜੇ ਅਨੂਪਗੜ੍ਹ-ਸੂਰਤਗੜ੍ਹ ਟਰੈਕ ’ਤੇ ਇੱਕ ਯਾਤਰੀ ਰੇਲਗੱਡੀ ਲੰਘੀ ਸੀ। ਧਮਾਕੇ ਦੀ ਆਵਾਜ਼ 200 ਮੀਟਰ ਦੂਰ ਤੱਕ ਸੁਣਾਈ ਦਿੱਤੀ।
ਸੂਬੇ  ਰਾਜਸਥਾਨ  ਖਾਸ ਖਬਰ