ਭਾਰਤ ਦੀਆਂ ਨਜ਼ਰਾਂ ਨੀਦਰਲੈਂਡ ਖਿਲਾਫ ਜਿੱਤ ‘ਤੇ
ਹਾਕੀ ਵਿਸ਼ਵ ਲੀਗ ਸੈਮੀਫਾਈਨਲ : ਭਾਰਤੀ ਟੀਮ ਨੇ ਆਪਣੇ ਪੂਲ 'ਚ ਤਿੰਨੇ ਮੈਚ ਜਿੱਤੇ | Hockey World League
ਲੰਦਨ, (ਏਜੰਸੀ)। ਬਿਹਤਰੀਨ ਫਾਰਮ 'ਚ ਚੱਲ ਰਹੇ ਭਾਰਤ ਨੂੰ ਇੱਥੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੇ ਗਰੁੱਪ ਬੀ 'ਚ ਦੁਨੀਆ ਦੇ ਚੌਥੇ ਨੰਬਰ ਦੀ ਟੀਮ ਨੀਦਰਲੈਂਡ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇ...
ਹਾਕੀ ‘ਚ ਭਾਰਤ ਤੇ ਕ੍ਰਿਕਟ ‘ਚ ਪਾਕਿਸਤਾਨ ਬਣਿਆ ਜੇਤੂ
ਹਾਕੀ 'ਚ ਭਾਰਤ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ
ਲੰਦਨ। ਲੰਦਨ ਦੇ ਓਵਲ 'ਚ ਆਈਸੀਸੀ ਚੈਂਪੀਅਨ ਟਰਾਫੀ ਦੀ ਖਿਤਾਬੀ ਟੱਕਰ 'ਚ ਪਾਕਿਸਤਾਨ ਨੇ ਆਪਣੇ ਧੁਰ ਵਿਰੋਧੀ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕਰ ਲਿਆ ਹੈ ਉਧਰ ਦੂਜੇ ਪਾਸੇ ਲੰਦਨ ਦੇ ਹੀ ਲੀ ਵੈਲੀ ਸੈਂਟਰ 'ਚ ਹੋਏ ਵਿਸ਼ਵ ਹਾ...
ਭਾਰਤ-ਪਾਕਿ ਮੈਚ ‘ਤੇ ਹੋ ਸਕਦੈ ਅੱਤਵਾਦੀ ਹਮਲਾ
ਸ੍ਰੀਨਗਰ। ਅੱਜ ਲੰਦਨ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਜੋਸ਼ ਦਾ ਮਹੌਲ ਹੈ, ਉੱਥੇ ਦੂਜੇ ਪਾਸੇ ਅੱਤਵਾਦੀ ਇਸ ਮੌਕੇ ਤੇ ਕਸ਼ਮੀਰ ਵਿੱਚ ਹਮਿਲਆਂ ਦੀ ਸਾਜਿਸ਼ ਰਚ ਰਹੇ ਹਨ। ਹਮਲੇ ਦੇ ਸ਼ੱਕ ਨੂੰ ਵੇਖਦੇ ਹ...
ਭਾਰਤ-ਪਾਕਿ ਮੈਚ ‘ਤੇ 2000 ਕਰੋੜ ਦਾ ਸੱਟਾ
ਲੰਦਨ। ਚੈਂਪੀਅਨਜ਼ ਟਰਾਫ਼ੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਾਈਨਲ ਮੁਕਾਬਲੇ ਦਾ ਜਿੱਥੇ ਫੈਨਸ ਦਿਲ ਰੋਕ ਕੇ ਉਡੀਕ ਕਰਹੇ ਹਨ। ਉੱਥੇ ਦੂਜੇ ਪਾਸੇ ਸੱਟੇਬਾਜ਼ਾਂ ਨੂੰ ਵੀ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਭਾਰਤ ਵਿੱਚ ਤਾਂ ਸੱਟੇਬਾਜ਼ੀ ਦੇ ਗੈਰਕਾਨੂੰਨੀ ਹੋਣ ਕਾਰਨ ਇਸ ਦੀ ਅਸਲੀ ਰਕਮ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ...
ਚੈਂਪੀਅਨਜ਼ ਟਰਾਫ਼ੀ : ਭਾਰਤ ਅਤੇ ਪਾਕਿ ਦਾ ਮਹਾਂਸੰਗਰਾਮ ਅੱਜ
ਖੇਡ ਡੈਸਕ। ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਮੁਕਾਬਲਾ ਭਾਰਤ-ਪਾਕਿਸਤਾਨ ਦਰਮਿਆਨ 18 ਜੂਨ ਨੂੰ ਕਿੰਗਸਟਨ ਓਵਲ ਵਿੱਚ ਦੁਪਰਿ 2:30 ਵਜੇ ਖੇਡਿਆ ਜਾਵੇਗਾ। ਮੈਚ ਵਿੱਚ ਟੀਮ ਇੰਡੀਆ ਜਿੱਤ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਲੀਗ ਮੈਚ ਵਿੱਚ ਭਾਰਤ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਚੁੱਕਿਆ ਹੈ। ਚੈਂਪ...
ਭਾਰਤ ਖਿਤਾਬ ਬਚਾਉਣ ਲਈ ਤਿਆਰ : ਵਿਰਾਟ
(ਏਜੰਸੀ) ਮੁੰਬਈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਆਤਮਵਿਸਵਾਸ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਆਈਪੀਐਲ ਨਾਲ ਖਿਡਾਰੀਆਂ ਨੂੰ ਆਪਣੀਆਂ ਤਿਆਰੀਆਂ ਨੂੰ ਪਰਖਣ ਦਾ ਮੌਕਾ ਮਿਲਿਆ ਹੈ ਅਤੇ ਹੁਣ ਉਹ ਇਸ ਮੈਗਾ ਟੂਰਨਾਮੈਂਟ 'ਚ ਆਪਣਾ ਖਿਤ...
ਹੈਦਰਾਬਾਦ ਨੇ ਪੰਜਾਬ ਨੂੰ 26 ਦੌੜਾਂ ਨਾਲ ਹਰਾਇਆ
(ਏਜੰਸੀ) ਮੋਹਾਲੀ। ਓਪਨਰ ਸ਼ਿਖਰ ਧਵਨ (77), ਕੇਨ ਵਿਲੀਅਮਸਨ (ਨਾਬਾਦ 54) ਅਤੇ ਕਪਤਾਨ ਡੇਵਿਡ ਵਾਰਨਰ (51) ਦੀਆਂ ਆਪਣੀਆਂ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਤੋਂ ਬਾਅਦ ਸਿਧਾਰਥ ਕੌਲ (36 ਦੌੜਾਂ 'ਤੇ ਤਿੰਨ ਵਿਕਟਾਂ), ਆਸ਼ੀਸ਼ ਨਹਿਰਾ (42 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (27 ਦੌੜਾਂ 'ਤੇ ਦੋ ਵਿ...
ਫਿੰਚ ਦਾ ਅਰਧ ਸੈਂਕੜਾ, ਲਾਇੰਸ ਨੇ ਕੀਤਾ ਬੰਗਲੌਰ ਦਾ ਸ਼ਿਕਾਰ
ਬੰਗਲੌਰ,(ਏਜੰਸੀ)। ਧਮਾਕੇਦਾਰ ਬੱਲੇਬਾਜ਼ ਆਰੋਨ ਫਿੰਚ (72) ਅਤੇ ਕਪਤਾਨ ਸੁਰੇਸ਼ ਰੈਣਾ (ਨਾਬਾਦ 34) ਦਰਮਿਆਨ ਤੀਜੀ ਵਿਕਟ ਲਈ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਦੇ ਦਮ 'ਤੇ ਗੁਜਰਾਤ ਲਾਇੰਸ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 37 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 'ਚ ਆਪਣੀ ਤੀਜੀ...
ਆਈਐੱਸਐੱਸਐੱਫ ਵਿਸ਼ਵ ਕੱਪ : ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਪਹਿਲੇ ਦਿਨ ਤਮਗਾ
(ਏਜੰਸੀ) ਨਵੀਂ ਦਿੱਲੀ। ਪੂਜਾ ਘਟਕਰ ਨੇ ਕੁਝ ਤਕਨੀਕੀ ਪ੍ਰੇਸ਼ਾਨੀਆਂ ਤੋਂ ਪਾਰ ਪਾਉਂਦਿਆਂ ਸ਼ੁੱਕਰਵਾਰ ਨੂੰ ਇੱਥੇ ਮਹਿਲਾ 10 ਮੀਟਰ ਏਅਰ ਰਾਈਫਲ 'ਚ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਭਾਰਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐੱਸਐੱਸਅੱੈਫ) ਵਿਸ਼ਵ ਕੱਪ (ISSF World Cup) 'ਚ ਸਕਾਰਾਤਮਕ ਸ਼ੁਰੂਆਤ ਕੀਤੀ। ...
ਅਸਟਰੇਲੀਆ ਖਿਲਾਫ਼ ਭਾਰਤੀ ਟੀਮ ਦਾ ਐਲਾਨ
(ਏਜੰਸੀ) ਮੁੰਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਚੋਣ ਕਮੇਟੀ ਨੇ ਅਸਟਰੇਲੀਆ ਖਿਲਾਫ਼ ਆਗਾਮੀ ਲੜੀ ਦੇ ਦੋ ਟੈਸਟ ਮੈਚਾਂ ਲਈ ਆਪਣੀ 16 ਮੈਂਬਰੀ ਭਾਂਰਤੀ ਕ੍ਰਿਕਟ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਬੀਸੀਸੀਆਈ ਵੱਲੋਂ ਅੱਜ ਅਸਟਰੇਲੀਆ ਖਿਲਾਫ਼ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ ਲਈ ਟੀਮ ਦ...