ਕਾਮਨਵੈਲਥ ‘ਚ ਜ਼ੌਹਰ ਦਿਖਾਏਗੀ ਪੂਜਾ ਢਾਂਡਾ ਇੰਸਾਂ
ਲਖਨਾਊ 'ਚ ਹੋਏ ਟਰਾਇਲ 'ਚ ਹਰਿਆਣਾ ਦੀ ਸਰਿਤਾ ਨੂੰ ਹਰਾ ਕੇ ਹੋਈ ਚੋਣ
ਹਿਸਾਰ (ਸੱਚ ਕਹੂੰ ਨਿਊਜ਼) ਹਿਸਾਰ ਦੀ ਅੰਤਰਰਾਸ਼ਟਰੀ ਕੁਸ਼ਤੀ ਪਹਿਲਵਾਨ ਅਤੇ ਯੂਥ ਓਲੰਪਿਕ ਪੂਜਾ ਢਾਂਡਾ ਇੰਸਾਂ ਨੇ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਬੇਜੋੜ ਪ੍ਰਦਰਸ਼ਨ ਕਰਦੇ ਹੋਏ ਅਪਰੈਲ 2018 'ਚ ਆਸਟਰੇਲੀਆ 'ਚ ਹੋਣ ਵਾਲੀਆਂ ਕਾਮਨਵੈਲਥ ਖੇਡਾ...
ਏਟੀਐਮਬੀ ਨੂੰ ਹਰਾਕੇ ਲੀਗ ਦਾ ਟੇਬਲ ਟਾਪਰ ਬਣਿਆ ਮੁੰਬਈ ਸਿਟੀ
ਏਟੀਐਮਬੀ ਨੂੰ ਹਰਾਕੇ ਲੀਗ ਦਾ ਟੇਬਲ ਟਾਪਰ ਬਣਿਆ ਮੁੰਬਈ ਸਿਟੀ
ਪਣਜੀ। ਮੁੰਬਈ ਸਿਟੀ ਐਫਸੀ ਨੇ ਐਤਵਾਰ ਨੂੰ ਬੰਬੋਲੀਮ ਦੇ ਜੀਐਮਸੀ ਸਟੇਡੀਅਮ ਵਿੱਚ ਬਚਾਅ ਚੈਂਪੀਅਨ ਏਟੀਕੇ ਮੋਹੁਨ ਬਾਗਾਨ ਨੂੰ 2-0 ਨਾਲ ਹਰਾ ਕੇ ਹੀਰੋ ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸੱਤਵੇਂ ਸੀਜ਼ਨ ਦੇ ਲੀਗ ਪੜਾਅ ਦਾ ਟੇਬਲ ਟਾਪਰ ਬਣ ਗਿਆ। ਲਿਆ।...
ਏਸ਼ੀਆਡ 8ਵਾਂ ਦਿਨ : ਭਾਰਤ ਨੂੰ ਘੁੜਸਵਾਰੀ ‘ਚ ਦੋ ਚਾਂਦੀ ਤਗਮੇ
ਦੋਵਾਂ ਤਗਮਿਆਂ 'ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ | Asian Games
ਏਸ਼ੀਆਈ ਖੇਡਾਂ 2018 ਦੇ ਅੱਠਵੇਂ ਦਿਨ ਘੁੜਸਵਾਰੀ (ਇਕੁਏਸਟੇਰੀਅਨ) ਦੇ ਨਿੱਜੀ ਜੰਪਿੰਗ ਮੁਕਾਬਲੇ ਅਤੇ ਟੀਮ ਮੁਕਾਬਲੇ 'ਚ ਭਾਰਤੀ ਘੁੜਸਵਾਰਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਤਗਮੇ ਜਿੱਤੇ ਇਹਨਾਂ ਦੋਵਾਂ ਤਗਮਿਆਂ 'ਚ ਬੰ...
ਇੰਗਲੈਂਡ ਨੇ ਰਚਿਆ ਦੂਹਰਾ ਇਤਿਹਾਸ
ਇੰਗਲੈਂਡ ਇੰਕ ਬਾਊਂਡਰੀ ਜ਼ਿਆਦਾ ਲਾ ਕੇ ਵਿਸ਼ਵ ਕੱਪ ਚੈਂਪੀਅਨ ਬਣਿਆ
ਲਾਰਡਸ, ਏਜੰਸੀ।
ਲਾਰਡਸ ਮੈਦਾਨ 'ਤੇ ਇੰਲਗੈਂਡ ਨੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਹਰਾ ਦਿੱਤਾ। ਇਹ ਪਹਿਲੀ ਵਾਰ ਖਿਤਾਬ ਜਿੱਤਣ 'ਚ ਕਾਮਯਾਬ ਰਹੀ। ਇੰਗਲੈਂਡ ਵਿਸ਼ਵ ਕੱਪ ਜਿਤਣ ਵਾਲਾ ਛੇਵਾਂ ਦੇਸ਼ ਬਣ ਗਿਆ। ਬੇਨ ਸਟੋਕਸ ਤੇ ਜੋਸ ...
ਖ਼ਾਸ ਜੋੜੀ: ਪਤੀ-ਪਤਨੀ ਨੇ ਜਿਤਾਇਆ ਕੰਗਾਰੂਆਂ ਨੂੰ ਵਿਸ਼ਵ ਕੱਪ
ਮਿਸ਼ੇਲ ਸਟਾਰਕ ਆਸਟਰੇਲੀਆ ਦੀ 2015 ਦੀ ਵਿਸ਼ਵ ਕੱਪ ਖਿਤਾਬੀ ਜਿੱਤ 'ਚ ਪਲੇਅਰ ਆਫ਼ ਦ ਟੂਰਨਾਮੈਂਟ ਰਹੇ ਸਨ ਜਦੋਂਕਿ ਮਹਿਲਾ ਵਿਸ਼ਵ ਕੱਪ 'ਚ ਉਹਨਾਂ ਦੀ ਪਤਨੀ ਅਲਿਸਾ ਵੀ ਖ਼ਿਤਾਬੀ ਜਿੱਤ 'ਚ ਪਲੇਅਰ ਆਫ਼ ਦਾ ਟੂਰਨਾਮੈਂਟ ਬਣੀ
ਪਤੀ ਨੇ 2015 ਤਾਂ ਪਤਨੀ ਨੇ 2019 'ਚ ਆਸਟਰੇਲੀਆ ਨੂੰ ਜਿਤਾਇਆ ਵਿਸ਼ਵ ਕੱਪ
ਏਜੰਸੀ,
ਐਂਟੀਗਾ...
ਸਚਿਨ ਵੇਚਣਗੇ ਕੇਰਲ ਬਲਾਸਟਰਜ਼ ਫੁੱਟਬਾਲ ਟੀਮ ‘ਚ ਆਪਣੀ ਭਾਈਵਾਲੀ
ਸਚਿਨ ਨੇ ਕੇਰਲ ਬਲਾਸਟਰਜ਼ ਨੂੰ 2014 'ਚ 15 ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਖ਼ਰਚ ਕਰਕੇ ਪ੍ਰਸਾਦ ਪੋਟਲੁਰੀ ਨਾਲ ਮਿਲ ਕੇ ਖ਼ਰੀਦਿਆ ਸੀ
ਮੁੰਬਈ, 17 ਸਤੰਬਰ
ਭਾਰਤੀ ਕ੍ਰਿਕਟ ਦੇ ਧੁਰੰਦਰ ਸਚਿਨ ਤੇਂਦੁਲਕਰ ਇੰਡੀਅਨ ਸੁਪਰ ਲੀਗ ਦੀ ਫੁੱਟਬਾਲ ਫਰੈਂਚਾਈਜ਼ੀ ਕੇਰਲ ਬਲਾਸਟਰਜ਼ 'ਚ ਆਪਣੀ ਹਿੱਸੇਦਾਰੀ ਵੇਚ ਰਹੇ ਹਨ ਸੂਤਰਾਂ ਨੇ...
20 ਵਰ੍ਹਿਆਂ ਦੇ ਹਾਂਗਕਾਂਗ ਦੇ ਕਪਤਾਨ ਅੰਸ਼ੁਮਨ ਦਾ ਭਾਰਤ ਨਾਲ ਖ਼ਾਸ ਰਿਸ਼ਤਾ
90 ਦੇ ਦਹਾਕੇ ਚ ਭਾਰਤ ਤੋਂ ਹਾਂਗਕਾਗ ਗਏ ਸਨ ਅੰਸ਼ੁਮਨ ਦਾ ਮਾਪੇ | Hong Kong
ਦੁਬਈ, (ਏਜੰਸੀ)। ਏਸ਼ੀਆ ਕੱਪ 'ਚ ਕੁਆਲੀਫਾਈਂਗ ਮੁਕਾਬਲਿਆਂ ਦਾ ਅੜਿੱਕਾ ਪਾਰ ਕਰਕੇ ਹਾਂਗਕਾਂਗ ਦੀ ਟੀਮ ਨੇ ਸ਼ਾਨਦਾਰ ਐਂਟਰੀ ਕੀਤੀ ਹੈ ਇਹ ਟੀਮ ਆਪਣੇ 20 ਸਾਲਾ ਕਪਤਾਨ ਅੰਸ਼ੁਮਨ ਰਥ ਦੀ ਕਪਤਾਨੀ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ...
ਅੰਜੁਮ, ਅਪੂਰਵੀ ਬਦੌਲਤ ਭਾਰਤ ਨੂੰ ਦੋ ਓਲੰਪਿਕ ਕੋਟੇ
ਭਾਰਤ ਵਿਸ਼ਵ ਚੈਂਪੀਅਨਸਿਪ 'ਚ ਦੂਸਰੇ ਦਿਨ ਦੂਸਰੇ ਨੰਬਰ 'ਤੇ
ਨਵੀਂ ਦਿੱਲੀ, 3 ਸਤੰਬਰ
ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ ਨੇ ਕੋਰੀਆ ਦੇ ਚਾਂਗਵਾਨ 'ਚ ਚੱਲ ਰਹੀ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਦੂਸਰਾ ਅਤੇ ਕ੍ਰ...
ਹੈਦਰਾਬਾਦ ਨੇ ਪੰਜਾਬ ਨੂੰ 26 ਦੌੜਾਂ ਨਾਲ ਹਰਾਇਆ
(ਏਜੰਸੀ) ਮੋਹਾਲੀ। ਓਪਨਰ ਸ਼ਿਖਰ ਧਵਨ (77), ਕੇਨ ਵਿਲੀਅਮਸਨ (ਨਾਬਾਦ 54) ਅਤੇ ਕਪਤਾਨ ਡੇਵਿਡ ਵਾਰਨਰ (51) ਦੀਆਂ ਆਪਣੀਆਂ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਤੋਂ ਬਾਅਦ ਸਿਧਾਰਥ ਕੌਲ (36 ਦੌੜਾਂ 'ਤੇ ਤਿੰਨ ਵਿਕਟਾਂ), ਆਸ਼ੀਸ਼ ਨਹਿਰਾ (42 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (27 ਦੌੜਾਂ 'ਤੇ ਦੋ ਵਿ...
ਵੋਕਸ ਨੇ ਦੁਹਰਾਇਆ ਸਾਲਾਂ ਪੁਰਾਣਾ ਕਾਰਨਾਮਾ
ਲਾਰਡਜ਼ ਮੈਦਾਨ 'ਤੇ ਟੈਸਟ 'ਚ 10 ਵਿਕਟਾਂ ਅਤੇ ਸੈਂਕੜਾ ਲਾਉਣ ਵਾਲੇ ਦੁਨੀਆਂ ਦੇ ਪੰਜਵੇਂ ਬੱਲੇਬਾਜ਼
ਲੰਦਨ
ਇੰਗਲੈਂਡ ਦੇ ਕ੍ਰਿਸ ਵੋਕਸ ਨੇ ਭਾਰਤ ਵਿਰੁੱਧ ਲਾਰਡਜ਼ ਟੈਸਟ ਦੇ ਤੀਸਰੇ ਦਿਨ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਪਹਿਲਾ ਟੈਸਟ ਲਗਾਇਆ ਲਾਰਡਜ਼ ਦੇ ਮੈਦਾਨ 'ਤੇ ਟੈਸਟ 'ਚ 10 ਵਿ...