ਸਾਬਕਾ ਟੈਨਿਸ ਖਿਡਾਰੀ ਅਖਤਰ ਅਲੀ ਦਾ ਦਿਹਾਂਤ
ਸਾਬਕਾ ਟੈਨਿਸ ਖਿਡਾਰੀ ਅਖਤਰ ਅਲੀ ਦਾ ਦਿਹਾਂਤ
ਕੋਲਕਾਤਾ। ਡੇਵਿਸ ਕੱਪ ਦੇ ਸਾਬਕਾ ਖਿਡਾਰੀ ਅਖਤਰ ਅਲੀ ਦੀ ਕੇਂਦਰੀ ਕੋਲਕਾਤਾ ਸਥਿਤ ਆਪਣੀ ਰਿਹਾਇਸ਼ ਵਿਖੇ ਮੌਤ ਹੋ ਗਈ। ਉਹ 81 ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਖਤਰ ਅਲੀ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਅਖਤਰ ਅਲੀ ਨੇ 1958-1964 ਤ...
ਅਸਟਰੇਲੀਆ ਦੇ ਜ਼ਖਮਾਂ ‘ਤੇ ਹਾਰ ਦਾ ਨਮਕ
ਕੇਪਟਾਊਨ (ਏਜੰਸੀ)। ਆਪਣੇ ਕਪਤਾਨ ਸਟੀਵਨ ਸਮਿੱਥ (Sports News) ਦੇ ਬਾਲ ਟੈਂਪਰਿੰਗ 'ਚ ਦੋਸ਼ੀ ਪਾਏ ਜਾਣ ਅਤੇ ਉਨ੍ਹਾਂ 'ਤੇ ਇੱਕ ਟੈਸਟ ਦੀ ਪਾਬੰਦੀ ਲੱਗਣ ਦੇ ਅਸਟਰੇਲੀਆ ਦੇ ਜ਼ਖਮਾਂ 'ਤੇ ਦੱਖਣੀ ਅਫਰੀਕਾ ਨੇ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਐਤਵਾਰ ਨੂੰ 322 ਦੌੜਾਂ ਦੀ ਕਰਾਰੀ ਹਾਰ ਦਾ ਨਮਕ ਛਿੜਕ ਦਿੱਤਾ। ...
ਵਿਰਾਟ-ਮੀਰਾਬਾਈ ਬਣੇ ਖੇਡ ਰਤਨ, 20 ਖਿਡਾਰੀ ਅਰਜੁਨ
ਨਵੀਂ ਦਿੱਲੀ, 20 ਸਤੰਬਰ
ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦਿੱਤਾ ਜਾਵੇਗਾ ਜਦੋਂਕਿ 20 ਖਿਡਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣਗੇ
ਰਾਸ਼ਟਰਪਤੀ ਰਾਮਨਾਥ ਕੋਵਿ...
ਟੀ-20: ਭਾਰਤ ਸਾਹਮਣੇ 204 ਦੌੜਾਂ ਦਾ ਟੀਚਾ
ਨਿਊਜੀਲੈਂਡ ਨੇ 20 ਓਵਰਾਂ ਵਿੱਚ 5 ਵਿਕਟਾਂ ਗਵਾ ਬਣਾਈਆਂ 203ਦੌੜਾਂ
ਭਾਰਤ ਨੇ ਟਾਸ ਜਿੱਤ ਲਿਆ ਗੇਂਦਬਾਜੀ ਦਾ ਫੈਸਲਾ
ਸਿਵਮ ਦੁਬੇ ਦਾ ਸ਼ਿਕਾਰ ਬਣੇ ਗੁਪਟਿਲ, ਸਰਦੁਲ ਠਾਕੁਰ ਦਾ ਮੁਨਰੋ ਤੇ ਜਡੇਜਾ ਦਾ ਗਰੈਂਡਹੋਮ
ਆਕਲੈਂਡ, ਏਜੰਸੀ । ਭਾਰਤ ਨਿਊਜ਼ੀਲੈਂਡ ਦਰਮਿਆਨ ਹੋ ਰਹੀ 5 ਟੀ-20 ਸੀਰੀਜ ਦਾ ਪਹਿਲਾ ਮੈਚ ਆਕਲੈਂਡ ...
ਕ੍ਰੋਏਸ਼ੀਆ ਦੀ ਰਾਸ਼ਟਰਪਤੀ ਨੇ ਜਿੱਤੇ ਦਿਲ
ਖੇਡ ਭਾਵਨਾ ਨੇ ਦੁਨੀਆਂ ਦੇ ਖੇਡ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ | President Of Croatia
ਮਾਸਕੋ (ਏਜੰਸੀ)। ਰੂਸ 'ਚ ਫੀਫਾ ਵਿਸ਼ਵ ਕੱਪ ਫਰਾਂਸ ਨੂੰ ਚੈਂਪਿਅਨ ਬਣਾਉਣ ਦੇ ਨਾਲ ਸਮਾਪਤ ਹੋ ਗਿਆ ਜਿੱਥੇ ਫਾਈਨਲ ਮੁਕਾਬਲੇ 'ਚ ਵਿਰੋਧੀ ਟੀਮ ਕ੍ਰੋਏਸ਼ੀਆ ਨੂੰ ਭਾਵੇਂ ਹਾਰ ਝੱਲਣੀ ਪਈ ਪਰ ਉਸਦੀ ਰਾਸ਼ਟਰਪਤੀ ਕੋਲਿਡਾ ਗ੍ਰ...
ਇੰਗਲੈਂਡ ਨੇ 1000ਵਾਂ ਟੈਸਟ ਸ਼ੁਰੂ ਕਰ ਰਚਿਆ ਇਤਿਹਾਸ
ਬਰਮਿੰਘਮ (ਏਜੰਸੀ)। ਇੰਗਲੈਂਡ ਕ੍ਰਿਕਟ ਟੀਮ ਨੇ ਭਾਰਤੀ ਟੀਮ ਵਿਰੁੱਧ ਬਰਮਿੰਘਮ ਟੈਸਟ 'ਚ ਉੱਤਰਨ ਦੇ ਨਾਲ ਹੀ ਇਤਿਹਾਸ ਰਚ ਦਿੱਤਾ ਹੈ ਅਜ਼ਬੇਸਟਨ 'ਚ ਭਾਰਤ ਵਿਰੁੱਧ ਟੈਸਟ ਇੰਗਲੈਂਡ ਟੀਮ ਦਾ 1000ਵਾਂ ਟੈਸਟ ਮੈਚ ਹੈ ਇਸ ਦੇ ਨਾਲ ਹੀ ਉਹ ਹਜ਼ਾਰ ਦਾ ਅੰਕੜਾ ਛੂਹਣ ਵਾਲੀ ਪਹਿਲੀ ਟੀਮ ਬਣ ਗਈ ਹੈ ਇਸ ਟੈਸਟ ਮੈਚ ਤੋਂ ਪਹਿਲਾ...
ਵਿਰਾਟ ਕੋਹਲੀ ਅਤੇ ਮੀਰਾਂ ਬਾਈ ਚਾਨੂੰ ਨੂੰ ਮਿਲਿਆ ਖੇਡ ਰਤਨ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਸਨਮਾਨਿਤ
ਖੇਡ ਰਤਨ ਹਾਸਲ ਕਰਨ ਵਾਲੇ ਤੀਜੇ ਕ੍ਰਿਕਟਰ ਬਣੇ ਵਿਰਾਟ ਕੋਹਲੀ
ਨਵੀਂ ਦਿੱਲੀ, ਏਜੰਸੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਭਾਰਤੋਲਕ ਮੀਰਾਬਾਈ ਚਾਨੂੰ ਨੂੰ ਅੱਜ ਰਾਸ਼ਟਰਪਤੀ ਭਵਨ 'ਚ ਹੋਏ ਕੌਮੀ ਖੇਡ...
ਭਾਰਤ-ਪਾਕਿਸਤਾਨ ਂਚ ਹੋਵੇਗੀ ਫੈਸਲਾਕੁੰਨ ਟੱਕਰ’ਚ
ਜੇਤੂ ਟੀਮ ਪਹੁੰਚੇਗੀ ਫਾਈਨਲ ਂਚ
ਦੁਬਈ, 22 ਸਤੰਬਰ
ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆ ਦਰਮਿਆਨ ਨਿਊਯਾਰਕ 'ਚ ਇਸ ਮਹੀਨੇ ਹੋਣ ਵਾਲੀ ਬੈਠਕ ਬੇਸ਼ੱਕ ਰੱਦ ਹੋ ਗਈ ਹੈ ਪਰ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੁਬਈ 'ਚ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਦਾ ਫ਼ੈਸਲਾਕੁੰਨ ਮੁਕ...
ਸੀਓਏ ਦੀ ਸੁਪਰੀਮ ਕੋਰਟ ‘ਚ ਮੰਗ; ਵਿਵਾਦਾਂ ਦੀ ਆਜਾਦ ਜਾਂਚ ਲਈ ਬੀਸੀਸੀਆਈ ‘ਚ ਲੋਕਪਾਲ ਜਰੂਰੀ
ਹਾਈ ਕੋਰਟ ਦੇ ਮੁੱਖ ਜੱਜ ਜਾਂ ਰਿਟਾਇਰਡ ਜੱਜ ਨੂੰ?ਲੋਕਪਾਲ ਬਣਾਉਣ ਦੀ ਮੰਗ
ਨਵੀਂ ਦਿੱਲੀ, 30 ਅਕਤੂਬਰ
ਸੁਪਰੀਮ ਕੋਰਟ 'ਚ ਦਾਇਰ 10ਵੀਂ ਸਥਿਤੀ ਰਿਪੋਰਟ 'ਚ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 'ਚ ਛੇਤੀ ਹੀ ਲੋਕਪਾਲ ਦੀ ਨਿਯੁਕਤੀ ਕਰਨ ਦੀ ਅਪੀਲ ਕੀਤੀ ਹੈ ਸੀਓਏ ਸੁ...
ਕਪਤਾਨ ਦੇ ਤੌਰ ਂਤੇ ਧੋਨੀ ਦਾ 200ਵਾਂ ਮੈਚ ਬਣਿਆ ਯਾਦਗਾਰ
200 ਮੈਚਾਂ ਂਚ ਕਪਤਾਨੀ ਕਰਨ ਵਾਲੇ ਪਹਿਲੇ ਭਾਰਤੀ
ਦੁਬਈ, 26 ਸਤੰਬਰ
ਏਸ਼ੀਆ ਕੱਪ 'ਚ ਸੁਪਰ 4 ਦੇ ਆਖ਼ਰੀ ਮੈਚ 'ਚ ਬੰਗਲਾਦੇਸ਼ ਵਿਰੁੱਧ ਰੋਹਿਤ ਸ਼ਰਮਾ ਅਤੇ ਉਪਕਪਤਾਨ ਸ਼ਿਖਰ ਧਵਨ ਨੂੰ ਆਰਾਮ ਦਿੱਤੇ ਜਾਣ ਬਾਅਦ ਐਮਐਸਧੋਨੀ ਨੂੰ ਕਪਤਾਨ ਬਣਾਇਆ ਗਿਆ ਉਹਨਾਂ ਦਾ ਇਹ 200ਵਾਂ ਮੈਚ ਟਾਈ ਰਿਹਾ ਅਤੇ ਯਾਦਗਾਰ ਬਣ ...