ਵਿੰਡੀਜ਼ ਕ੍ਰਿਕਟਰਾਂ ਨੂੰ ਦੇਸ਼ ਲਈ ਖੇਡਣ ਦੀ ਸ਼ੌਕ ਨਹੀਂ: ਹੂਪਰ
ਮਹਿਮਾਨ ਟੀਮ 'ਚ ਕ੍ਰਿਸ ਗੇਲ, ਆਂਦਰੇ ਰਸੇਲ, ਸੁਨੀਲ ਨਾਰਾਇਣ ਜਿਹੇ ਵੱਡੇ ਖਿਡਾਰੀ ਨਹੀਂ ਖੇਡ ਰਹੇ ਹਨ
ਨਵੀਂ ਦਿੱਲੀ, 6 ਨਵੰਬਰ
ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਾਰਲ ਹੂਪਰ ਨੇ ਦੇਸ਼ ਲਈ ਖੇਡਣ ਨੂੰ ਪਹਿਲ ਨਾ ਦੇਣ 'ਤੇ ਮੌਜ਼ੂਦਾ ਕੈਰੇਬਿਆਈ ਖਿਡਾਰੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸਨੂੰ ਸ਼ਰਮਨਾਕ ਦ...
480 ਦਿਨਾਂ ਬਾਅਦ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ: ਜਡੇਜਾ
480 ਦਿਨਾਂ ਬਾਅਦ ਖੇਡੇ ਆਪਣੇ ਪਹਿਲੇ ਹੀ ਇੱਕ ਰੋਜ਼ਾ ਂਚ ਮੈਨ ਆਫ਼ ਦ ਮੈਚ ਬਣੇ ਜਡੇਜਾ
ਦੁਬਈ, 22 ਸਤੰਬਰ
ਆਪਣੇ ਵਾਪਸੀ ਮੈਚ 'ਚ ਹੀ ਚਾਰ ਵਿਕਟਾਂ ਲੈ ਕੇ ਮੈਨ ਅਫਾ ਦ ਮੈਚ ਬਣ ਗਏ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਕਿਹਾ ਹੈ ਕਿ ਉਹ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ
ਜਡੇਜਾ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂ...
ਭਾਰਤ ਚ ਸਭ ਤੋਂ ਜਿ਼ਆਦਾ ਕਮਾਈ ਵਾਲੇ ਸਿਰਫ਼ ਵਿਰਾਟ
ਨਿਊਯਾਰਕ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੁਨੀਆਂ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ 'ਚ 83ਵੇਂ ਨੰਬਰ 'ਤੇ ਹਨ ਪਰ ਭਾਰਤ 'ਚ ਉਹ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ 'ਚ ਇੱਕੋ ਇੱਕ ਭਾਰਤੀ ਖਿਡਾਰੀ ਹਨ। ਨਾਮਵਰ ਫੋਬਰਜ਼ ਮੈਗਜ਼ੀਨ ਅਨੁਸਾਰ ਕ੍ਰਿਕਟਰ ਵਿਰਾਟ ਭਾਰਤ 'ਚ ਸਭ ਤੋਂ ...
20ਵਾਂ ਗ੍ਰੈਂਡ ਸਲੇਮ ਜਿੱਤ ਫੈਡਰਰ ਨੇ ਰਚਿਆ ਇਤਿਹਾਸ
ਮੈਲਬੌਰਨ (ਏਜੰਸੀ)। ਸਵਿਸ ਸਟਾਰ ਰੋਜ਼ਰ ਫੈਡਰਰ ਨੇ ਲਗਾਤਰ ਦੂਜੀ ਵਾਰ ਅਸਟਰੇਲੀਅਨ ਓਪਨ ਜਿੱਤ ਲਿਆ ਹੈ ਐਤਵਾਰ ਨੂੰ ਫਾਈਨਲ 'ਚ ਉਨ੍ਹਾਂ ਕ੍ਰੋਏਸ਼ੀਆ ਦੇ ਵਰਲਡ ਨੰਬਰ-6 ਮਾਰਿਨ ਸਿਲਿਕ ਨੂੰ ਹਰਾਇਆ 36 ਸਾਲਾ ਦੇ ਫੈਡਰਰ ਨੇ 20ਵੇਂ ਗਰੈਂਡ ਸਲੈਮ ਸਿੰਗਲਸ ਖਿਤਾਬ 'ਤੇ ਕਬਜਾ ਕਰਕੇ ਆਪਣੇ ਹੀ ਰਿਕਾਰਡ ਨੂੰ ਹੋਰ ਪੁਖਤਾ ਕਰ ...
ਪਾਕਿਸਤਾਨੀ ਬੱਲੇਬਾਜ਼ ਦੀ ਬਾਊਂਸਰ ਨਾਲ ਮੌਤ
ਪਾਕਿ ਕ੍ਰਿਕਟ ਕੰਟਰੋਲ ਬੋਰਡ ਨੇ ਟਵਿੱਟਰ 'ਤੇ ਦਿੱਤੀ ਜਾਣਕਾਰੀ
ਲਾਹੌਰ:ਪਾਕਿਸਤਾਨੀ ਬੱਲੇਬਾਜ਼ ਜੁਬੈਰ ਅਹਿਮਦ ਦੀ ਮੈਦਾਨ 'ਚ ਇੱਕ ਮੈਚ ਦੌਰਾਨ ਸਿਰ 'ਤੇ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਹੈ ਪਾਕਿਸਤਾਨੀ ਮੀਡੀਆ ਅਨੁਸਾਰ ਇਹ ਘਟਨਾ 14 ਅਗਸਤ ਦੀ ਹੈ ਅਹਿਮਦ ਲਿਸਟ ਏ ਅਤੇ ਟੀ-20 ਕਵੇਟਾ ਬੀਅਰਸ ਲਈ ਚਾਰ ਮੈਚ ਖੇਡ ਚੁੱ...
ਵਿੰਬਲਡਨ ਇਤਿਹਾਸਕ ਉਲਟਫੇਰ : ਐਂਡਰਸਨ ਨੇ ਕੀਤਾ ਘਾਹ ਮੈਦਾਨ ਦਾ ਕਿੰਗ ਫੈਡਰਰ ਬਾਹਰ
ਮੈਰਾਥਨ ਸੰਘਰਸ਼ ਤੋਂ ਬਾਅਦ ਨਡਾਲ, ਜੋਕੋਵਿਚ ਸੈਮੀਫਾਈਨਲ
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘ...
ਵਿਕਾਸ ਗੌੜਾ ਦੀ ਅਥਲੈਟਿਕਸ ਨੂੰ ਅਲਵਿਦਾ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਬਿਹਤਰੀਨ ਅਥਲੀਟਾਂ 'ਚ ਸ਼ੁਮਾਰ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ ਅਥਲੈਟਿਕਸ ਨੂੰ ਅਲਵਿਦਾ ਕਹਿ ਦਿੱਤਾ ਹੈ ਵਿਕਾਸ ਨੇ ਭਾਰਤੀ ਅਥਲੈਟਿਕਸ ਮਹਾਂਸੰਘ ਨੂੰ ਖੇਡਾਂ ਤੋਂ ਸੰਨਿਆਸ ਲੈਣ ਬਾਰੇ ਈਮੇਲ ਰਾਹੀਂ ਸੂਚਿਤ ਕੀਤਾ ਡਿਸਕਸ ਥ੍ਰੋ 'ਚ 66.28 ਮੀਟਰ ਦਾ ਮੌਜ਼ੂਦਾ ਰਾਸ਼ਟਰੀ ਰਿਕਾਰਡ ਆਪਣੇ...
ਪਹਿਲਵਾਨ ਸੁਸ਼ੀਲ ਕੁਮਾਰ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ
ਪਹਿਲਵਾਨ ਸੁਸ਼ੀਲ ਕੁਮਾਰ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ, ਪੁਲਿਸ ਨੇ ਕੀਤਾ ਲੁੱਕ ਆਊਟ ਸਰਕੁਲਰ ਕੀਤਾ ਜਾਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਓਲੰਪਿਕ ਤਮਗਾ ਜਿੱਤਣ ਵਾਲੇ ਸੁਸ਼ੀਲ ਕੁਮਾਰ ੋਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਕਤਲ ਕੇਸ ਵਿੱਚ ਮੁਲਜ਼ਮ ਪਹਿਲਵਾਨ ਸੁਸ਼ੀਲ ਕੁਮਾਰ ਦੀ ਭਾਲ ਵਿੱਚ...
ਹੈਰੀਕਾਨ ਦਾ ਹੋਇਆ ਗੋਲਡਨ ਬੂਟ, ਮਾਡ੍ਰਿਕ ਦੇ ਨਾਂਅ ਸਭ ਤੋਂ ਖ਼ਾਸ ਅਵਾਰਡ
ਮਬਾਪੇ, ਬੈਲਜ਼ੀਅਮ ਦਾ ਗੋਲਕੀਪਰ ਤੇ ਸਪੇਨ ਨੂੰ ਵੀ ਮਿਲੇ ਅਵਾਰਡ | Sports News
ਮਾਸਕੋ (ਏਜੰਸੀ)। ਰੂਸ ਦੀ ਰਾਜਧਾਨੀ ਮਾਸਕੋ 'ਚ ਐਤਵਾਰ ਨੂੰ ਫਰਾਂਸ ਨੇ ਇਤਿਹਾਸ ਦੁਹਰਾਉਂਦੇ ਹੋਏ ਫਿਰ ਇੱਕ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ...
ਬੰਗਲੁਰੂ ਨੂੰ ਹਰਾਕੇ ਏਟੀਕੇਐਮਬੀ ਨੇ ਲਾਈ ਜਿੱਤ ਦੀ ਹੈਟਰਿਕ
ਬੰਗਲੁਰੂ ਨੂੰ ਹਰਾਕੇ ਏਟੀਕੇਐਮਬੀ ਨੇ ਲਾਈ ਜਿੱਤ ਦੀ ਹੈਟਰਿਕ
ਫਤੋਰਡਾ। ਬਚਾਅ ਚੈਂਪੀਅਨ ਏਟੀਕੇ ਮੋਹੁਨ ਬਾਗਾਨ ਨੇ ਮੰਗਲਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਹੀਰੋ ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸੱਤਵੇਂ ਸੈਸ਼ਨ ਦੇ 88 ਵੇਂ ਮੈਚ ਵਿਚ ਸਾਬਕਾ ਚੈਂਪੀਅਨ ਬੰਗਲੁਰੂ ਐਫਸੀ ਨੂੰ 2-0 ਨਾਲ ਹਰਾ ਕੇ ਆਪਣਾ ਸ਼ਾਨ...