Spain Train Crash

Spain Train Crash: ਸਪੇਨ ਰੇਲ ਹਾਦਸੇ ’ਚ 68 ਮੌਤਾਂ, ਸੰਯੁਕਤ ਰਾਸ਼ਟਰ ਸਕੱਤਰ ਜਨਰਲ ਗੁਟੇਰੇਸ ਨੇ ਜਤਾਇਆ ਦੁੱਖ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਸਪੇਨ ’ਚ ਹੋਏ ਭਿਆਨਕ ਰੇਲ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਇਹ ਜਾਣਕਾਰੀ ਉਨ੍ਹਾਂ ਦੇ ਬੁਲਾਰੇ, ਸਟੀਫਨ ਦੁਜਾਰਿਕ ਨੇ ਦਿੱਤੀ ਹੈ। ਮੱਧ ਸਪੇਨ ’ਚ ਹੋਏ ਰੇਲ ਹਾਦਸੇ ’ਚ ਘੱਟੋ-ਘੱਟ 68 ਲੋਕ ਮਾਰੇ ਗਏ ਤੇ 180 ਤੋਂ ਵੱਧ ਜ਼ਖਮੀ ਹੋਏ।
ਕੁੱਲ ਜਹਾਨ  ਖਾਸ ਖਬਰ